ਦਸਮ ਗਰੰਥ । दसम ग्रंथ । |
Page 758 ਪ੍ਰਿਥੀ ਸਬਦ ਕੋ ਆਦਿ ਉਚਾਰੋ ॥ प्रिथी सबद को आदि उचारो ॥ ਤਾ ਪਾਛੇ ਜਾ ਪਦ ਦੈ ਡਾਰੋ ॥ ता पाछे जा पद दै डारो ॥ ਨਾਮ ਤੁਫੰਗ ਜਾਨ ਜੀਯ ਲੀਜੈ ॥ नाम तुफंग जान जीय लीजै ॥ ਚਹੀਐ ਜਹਾ, ਤਹੀ ਪਦ ਦੀਜੈ ॥੭੨੧॥ चहीऐ जहा, तही पद दीजै ॥७२१॥ ਬਸੁਧਾ ਸਬਦ ਸੁ ਆਦਿ ਬਖਾਨਹੁ ॥ बसुधा सबद सु आदि बखानहु ॥ ਤਾ ਪਾਛੇ, ਜਾ ਪਦ ਕਹੁ ਠਾਨਹੁ ॥ ता पाछे, जा पद कहु ठानहु ॥ ਨਾਮ ਤੁਪਕ ਕੇ ਸਭ ਜੀਅ ਜਾਨੋ ॥ नाम तुपक के सभ जीअ जानो ॥ ਯਾ ਮੈ ਕਛੂ ਭੇਦ ਨਹੀ ਮਾਨੋ ॥੭੨੨॥ या मै कछू भेद नही मानो ॥७२२॥ ਪ੍ਰਥਮ ਬਸੁੰਧ੍ਰਾ ਸਬਦ ਉਚਰੀਐ ॥ प्रथम बसुंध्रा सबद उचरीऐ ॥ ਤਾ ਪਾਛੇ, ਜਾ ਪਦ ਦੈ ਡਰੀਐ ॥ ता पाछे, जा पद दै डरीऐ ॥ ਨਾਮ ਤੁਪਕ ਕੇ ਸਭਿ ਜੀਅ ਲਹੀਐ ॥ नाम तुपक के सभि जीअ लहीऐ ॥ ਚਹੀਐ ਜਹਾ, ਤਹੀ ਪਦ ਕਹੀਐ ॥੭੨੩॥ चहीऐ जहा, तही पद कहीऐ ॥७२३॥ ਤਰਨੀ ਪਦ ਕੋ ਆਦਿ ਬਖਾਨੋ ॥ तरनी पद को आदि बखानो ॥ ਤਾ ਪਾਛੇ ਜਾ ਪਦ ਕੋ ਠਾਨੋ ॥ ता पाछे जा पद को ठानो ॥ ਨਾਮ ਤੁਪਕ ਕੇ ਸਭ ਹੀ ਲਹੀਐ ॥ नाम तुपक के सभ ही लहीऐ ॥ ਚਹੀਐ ਜਹਾ ਤਹੀ ਪਦ ਕਹੀਐ ॥੭੨੪॥ चहीऐ जहा तही पद कहीऐ ॥७२४॥ ਛੰਦ ॥ छंद ॥ ਬਲੀਸ ਆਦਿ ਬਖਾਨ ॥ बलीस आदि बखान ॥ ਬਾਸਨੀ ਪੁਨਿ ਪਦ ਠਾਨ ॥ बासनी पुनि पद ठान ॥ ਨਾਮੈ ਤੁਪਕ ਸਭ ਹੋਇ ॥ नामै तुपक सभ होइ ॥ ਨਹੀ ਭੇਦ ਯਾ ਮਹਿ ਕੋਇ ॥੭੨੫॥ नही भेद या महि कोइ ॥७२५॥ ਚੌਪਈ ॥ चौपई ॥ ਸਿੰਘ ਸਬਦ ਕੋ ਆਦਿ ਬਖਾਨ ॥ सिंघ सबद को आदि बखान ॥ ਤਾ ਪਾਛੇ ਅਰਿ ਸਬਦ ਸੁ ਠਾਨ ॥ ता पाछे अरि सबद सु ठान ॥ ਨਾਮ ਤੁਪਕ ਕੇ ਸਕਲ ਪਛਾਨਹੁ ॥ नाम तुपक के सकल पछानहु ॥ ਯਾ ਮੈ ਕਛੂ ਭੇਦ ਨਹੀ ਮਾਨਹੁ ॥੭੨੬॥ या मै कछू भेद नही मानहु ॥७२६॥ ਪੁੰਡਰੀਕ ਪਦ ਆਦਿ ਉਚਾਰੋ ॥ पुंडरीक पद आदि उचारो ॥ ਤਾ ਪਾਛੇ, ਅਰਿ ਪਦ ਦੈ ਡਾਰੋ ॥ ता पाछे, अरि पद दै डारो ॥ ਨਾਮ ਤੁਪਕ ਕੇ ਸਭ ਲਹਿ ਲੀਜੈ ॥ नाम तुपक के सभ लहि लीजै ॥ ਯਾ ਮੈ ਕਛੂ ਭੇਦ ਨਹੀ ਕੀਜੈ ॥੭੨੭॥ या मै कछू भेद नही कीजै ॥७२७॥ ਆਦਿ ਸਬਦ ਹਰ ਜਛ ਉਚਾਰੋ ॥ आदि सबद हर जछ उचारो ॥ ਤਾ ਪਾਛੇ, ਅਰਿ ਪਦ ਦੈ ਡਾਰੋ ॥ ता पाछे, अरि पद दै डारो ॥ ਨਾਮ ਤੁਪਕ ਕੇ ਸਭ ਜੀਅ ਲਹੀਯੋ ॥ नाम तुपक के सभ जीअ लहीयो ॥ ਚਹੀਐ ਨਾਮ ਜਹਾ, ਤਹ ਕਹੀਯੋ ॥੭੨੮॥ चहीऐ नाम जहा, तह कहीयो ॥७२८॥ ਛੰਦ ॥ छंद ॥ ਮ੍ਰਿਗਰਾਜ ਆਦਿ ਉਚਾਰ ॥ म्रिगराज आदि उचार ॥ ਅਰਿ ਸਬਦ ਬਹੁਰਿ ਸੁ ਧਾਰ ॥ अरि सबद बहुरि सु धार ॥ ਤਊਫੰਗ ਨਾਮ ਪਛਾਨ ॥ तऊफंग नाम पछान ॥ ਨਹੀ ਭੇਦ ਯਾ ਮਹਿ ਮਾਨ ॥੭੨੯॥ नही भेद या महि मान ॥७२९॥ ਚੌਪਈ ॥ चौपई ॥ ਆਦਿ ਸਬਦ ਮ੍ਰਿਗਰਾਜ ਉਚਾਰੋ ॥ आदि सबद म्रिगराज उचारो ॥ ਤਾ ਪਾਛੇ ਰਿਪੁ ਪਦ ਦੈ ਡਾਰੋ ॥ ता पाछे रिपु पद दै डारो ॥ ਨਾਮ ਤੁਪਕ ਕੇ ਸਕਲ ਪਛਾਨੋ ॥ नाम तुपक के सकल पछानो ॥ ਯਾ ਮੈ ਕਛੂ ਭੇਦ ਨਹੀ ਜਾਨੋ ॥੭੩੦॥ या मै कछू भेद नही जानो ॥७३०॥ ਪਸੁ ਪਤੇਸ ਪਦ ਪ੍ਰਥਮ ਭਨਿਜੈ ॥ पसु पतेस पद प्रथम भनिजै ॥ ਤਾ ਪਾਛੈ ਅਰਿ ਪਦ ਕੋ ਦਿਜੈ ॥ ता पाछै अरि पद को दिजै ॥ ਨਾਮ ਤੁਪਕ ਕੇ ਸਭ ਜੀਅ ਜਾਨੋ ॥ नाम तुपक के सभ जीअ जानो ॥ ਯਾ ਮੈ ਕਛੂ ਭੇਦ ਨਹੀ ਮਾਨੋ ॥੭੩੧॥ या मै कछू भेद नही मानो ॥७३१॥ ਦੋਹਰਾ ॥ दोहरा ॥ ਸਕਲ ਪਸੁਨ ਕੇ ਨਾਮ ਲੈ; ਸਤ੍ਰੁ ਸਬਦ ਕਹਿ ਅੰਤਿ ॥ सकल पसुन के नाम लै; सत्रु सबद कहि अंति ॥ ਸਭ ਹੀ ਨਾਮ ਤੁਫੰਗ ਕੇ; ਨਿਕਸਤ ਚਲਤ ਅਨੰਤ ॥੭੩੨॥ सभ ही नाम तुफंग के; निकसत चलत अनंत ॥७३२॥ ਮ੍ਰਿਗ ਪਦ ਆਦਿ ਬਖਾਨਿ ਕੈ; ਪਤਿ ਪਦ ਬਹੁਰਿ ਉਚਾਰ ॥ म्रिग पद आदि बखानि कै; पति पद बहुरि उचार ॥ ਅਰਿ ਕਹਿ ਨਾਮ ਤੁਫੰਗ ਕੇ; ਲੀਜੈ ਸੁਕਬਿ ਸੁ ਧਾਰ ॥੭੩੩॥ अरि कहि नाम तुफंग के; लीजै सुकबि सु धार ॥७३३॥ ਛੰਦ ॥ छंद ॥ ਮ੍ਰਿਗ ਸਬਦ ਆਦਿ ਬਖਾਨ ॥ म्रिग सबद आदि बखान ॥ ਪਾਛੈ ਸੁ ਪਤਿ ਪਦ ਠਾਨ ॥ पाछै सु पति पद ठान ॥ ਰਿਪੁ ਸਬਦ ਬਹੁਰਿ ਉਚਾਰ ॥ रिपु सबद बहुरि उचार ॥ ਸਭ ਨਾਮ ਤੁਪਕ ਬਿਚਾਰ ॥੭੩੪॥ सभ नाम तुपक बिचार ॥७३४॥ ਸਿੰਗੀ ਪ੍ਰਿਥਮ ਪਦ ਭਾਖੁ ॥ सिंगी प्रिथम पद भाखु ॥ ਅਰਿ ਸਬਦ ਕਹਿ ਲਖਿ ਰਾਖੁ ॥ अरि सबद कहि लखि राखु ॥ ਅਰਿ ਸਬਦ ਬਹੁਰਿ ਬਖਾਨ ॥ अरि सबद बहुरि बखान ॥ ਸਭ ਨਾਮ ਤੁਪਕ ਪਛਾਨ ॥੭੩੫॥ सभ नाम तुपक पछान ॥७३५॥ ਛੰਦ ਵਡਾ ॥ छंद वडा ॥ ਪਤਿ ਸਬਦ ਆਦਿ ਉਚਾਰਿ ਕੈ; ਮ੍ਰਿਗ ਸਬਦ ਬਹੁਰਿ ਬਖਾਨੀਐ ॥ पति सबद आदि उचारि कै; म्रिग सबद बहुरि बखानीऐ ॥ ਅਰਿ ਸਬਦ ਬਹੁਰਿ ਉਚਾਰ ਕੈ; ਨਾਮ ਤੁਪਕ ਪਹਿਚਾਨੀਐ ॥ अरि सबद बहुरि उचार कै; नाम तुपक पहिचानीऐ ॥ ਨਹੀ ਭੇਦ ਯਾ ਮੈ ਨੈਕੁ ਹੈ; ਸਭ ਸੁਕਬਿ ਮਾਨਹੁ ਚਿਤ ਮੈ ॥ नही भेद या मै नैकु है; सभ सुकबि मानहु चित मै ॥ ਜਹ ਜਾਨੀਐ, ਤਹ ਦੀਜੀਐ; ਪਦ ਅਉਰ ਛੰਦ ਕਬਿਤ ਮੈ ॥੭੩੬॥ जह जानीऐ, तह दीजीऐ; पद अउर छंद कबित मै ॥७३६॥ |
Dasam Granth |