ਦਸਮ ਗਰੰਥ । दसम ग्रंथ ।

Page 757

ਧਰਾ ਸਬਦ ਕੋ ਆਦਿ ਉਚਰੀਐ ॥

धरा सबद को आदि उचरीऐ ॥

ਪਾਲਕ ਸਬਦ ਸੁ ਅੰਤਿ ਬਿਚਰੀਐ ॥

पालक सबद सु अंति बिचरीऐ ॥

ਪ੍ਰਿਸਠਨਿ ਪਦ ਕੋ ਬਹੁਰਿ ਬਖਾਨੋ ॥

प्रिसठनि पद को बहुरि बखानो ॥

ਸਭ ਹੀ ਨਾਮ ਤੁਪਕ ਕੇ ਜਾਨੋ ॥੭੦੭॥

सभ ही नाम तुपक के जानो ॥७०७॥

ਤਰੁਜ ਸਬਦ ਕੋ ਆਦਿ ਬਖਾਨੋ ॥

तरुज सबद को आदि बखानो ॥

ਨਾਥ ਸਬਦ ਤਿਹ ਅੰਤਿ ਪ੍ਰਮਾਨੋ ॥

नाथ सबद तिह अंति प्रमानो ॥

ਪ੍ਰਿਸਠਨਿ ਸਬਦ ਸੁ ਬਹੁਰਿ ਭਨੀਜੈ ॥

प्रिसठनि सबद सु बहुरि भनीजै ॥

ਨਾਮ ਜਾਨ ਤੁਪਕ ਕੋ ਲੀਜੈ ॥੭੦੮॥

नाम जान तुपक को लीजै ॥७०८॥

ਦ੍ਰੁਮਜ ਸਬਦ ਕੋ ਆਦਿ ਸੁ ਦੀਜੈ ॥

द्रुमज सबद को आदि सु दीजै ॥

ਨਾਇਕ ਪਦ ਕੋ ਬਹੁਰਿ ਭਨੀਜੈ ॥

नाइक पद को बहुरि भनीजै ॥

ਪ੍ਰਿਸਠਨਿ ਸਬਦ ਸੁ ਅੰਤਿ ਬਖਾਨਹੁ ॥

प्रिसठनि सबद सु अंति बखानहु ॥

ਸਭ ਹੀ ਨਾਮ ਤੁਪਕ ਕੇ ਮਾਨਹੁ ॥੭੦੯॥

सभ ही नाम तुपक के मानहु ॥७०९॥

ਫਲ ਪਦ ਆਦਿ ਉਚਾਰਨ ਕੀਜੈ ॥

फल पद आदि उचारन कीजै ॥

ਤਾ ਪਾਛੇ ਨਾਇਕ ਪਦ ਦੀਜੈ ॥

ता पाछे नाइक पद दीजै ॥

ਪੁਨਿ ਪ੍ਰਿਸਠਨਿ ਤੁਮ ਸਬਦ ਉਚਾਰੋ ॥

पुनि प्रिसठनि तुम सबद उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੭੧੦॥

नाम तुपक के सकल बिचारो ॥७१०॥

ਤਰੁਜ ਸਬਦ ਕੋ ਆਦਿ ਉਚਰੀਐ ॥

तरुज सबद को आदि उचरीऐ ॥

ਰਾਜ ਸਬਦ ਕੋ ਬਹੁਰਿ ਸੁ ਧਰੀਐ ॥

राज सबद को बहुरि सु धरीऐ ॥

ਤਾ ਪਾਛੇ ਪ੍ਰਿਸਠਨਿ ਪਦ ਦੀਜੈ ॥

ता पाछे प्रिसठनि पद दीजै ॥

ਨਾਮ ਤੁਫੰਗ ਜਾਨ ਜੀਅ ਲੀਜੈ ॥੭੧੧॥

नाम तुफंग जान जीअ लीजै ॥७११॥

ਧਰਨੀਜਾ ਪਦ ਆਦਿ ਭਨਿਜੈ ॥

धरनीजा पद आदि भनिजै ॥

ਰਾਟ ਸਬਦ ਤਾ ਪਾਛੇ ਦਿਜੈ ॥

राट सबद ता पाछे दिजै ॥

ਪ੍ਰਿਸਠਨਿ ਪਦ ਕੋ ਅੰਤਿ ਬਖਾਨੋ ॥

प्रिसठनि पद को अंति बखानो ॥

ਨਾਮ ਤੁਪਕ ਸਭ ਭੇਦ ਨ ਮਾਨੋ ॥੭੧੨॥

नाम तुपक सभ भेद न मानो ॥७१२॥

ਬ੍ਰਿਛਜ ਸਬਦ ਕੋ ਆਦਿ ਭਨੀਜੈ ॥

ब्रिछज सबद को आदि भनीजै ॥

ਤਾ ਪਾਛੈ ਰਾਜਾ ਪਦ ਦੀਜੈ ॥

ता पाछै राजा पद दीजै ॥

ਪ੍ਰਿਸਠਨਿ ਸਬਦ ਸੁ ਅੰਤਿ ਉਚਾਰੋ ॥

प्रिसठनि सबद सु अंति उचारो ॥

ਨਾਮ ਤੁਪਕ ਕੇ ਸਕਲ ਬਿਚਾਰੋ ॥੭੧੩॥

नाम तुपक के सकल बिचारो ॥७१३॥

ਤਰੁ ਰੁਹ ਅਨੁਜ ਆਦਿ ਪਦ ਦੀਜੈ ॥

तरु रुह अनुज आदि पद दीजै ॥

ਨਾਇਕ ਪਦ ਕੋ ਬਹੁਰਿ ਭਨੀਜੈ ॥

नाइक पद को बहुरि भनीजै ॥

ਪ੍ਰਿਸਠਨਿ ਸਬਦ ਅੰਤ ਕੋ ਦੀਨੇ ॥

प्रिसठनि सबद अंत को दीने ॥

ਨਾਮ ਤੁਪਕ ਕੇ ਹੋਹਿੰ ਨਵੀਨੇ ॥੭੧੪॥

नाम तुपक के होहिं नवीने ॥७१४॥

ਦੋਹਰਾ ॥

दोहरा ॥

ਤਰੁ ਰੁਹ ਪ੍ਰਿਸਠਨਿ ਪ੍ਰਥਮ ਹੀ; ਮੁਖ ਤੇ ਕਰੌ ਉਚਾਰ ॥

तरु रुह प्रिसठनि प्रथम ही; मुख ते करौ उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੭੧੫॥

नाम तुपक के होत है; चीनि चतुर निरधार ॥७१५॥

ਸੁਕਬਿ! ਬਕਤ੍ਰ ਤੇ ਕੁੰਦਣੀ; ਪ੍ਰਥਮੈ ਕਰੋ ਉਚਾਰ ॥

सुकबि! बकत्र ते कुंदणी; प्रथमै करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸਵਾਰ ॥੭੧੬॥

नाम तुपक के होत है; लीजहु सुमति सवार ॥७१६॥

ਅੜਿਲ ॥

अड़िल ॥

ਕਾਸਟ ਕੁੰਦਨੀ ਆਦਿ; ਉਚਾਰਨ ਕੀਜੀਐ ॥

कासट कुंदनी आदि; उचारन कीजीऐ ॥

ਨਾਮ ਤੁਪਕ ਕੇ ਚੀਨ; ਚਤੁਰ ਚਿਤ ਲੀਜੀਐ ॥

नाम तुपक के चीन; चतुर चित लीजीऐ ॥

ਬ੍ਰਿਛਜ ਬਾਸਨੀ ਸਬਦ; ਬਕਤ੍ਰ ਤੇ ਭਾਖੀਐ ॥

ब्रिछज बासनी सबद; बकत्र ते भाखीऐ ॥

ਹੋ ਨਾਮ ਤੁਪਕ ਕੇ ਜਾਨਿ; ਹ੍ਰਿਦੈ ਮੈ ਰਾਖੀਐ ॥੭੧੭॥

हो नाम तुपक के जानि; ह्रिदै मै राखीऐ ॥७१७॥

ਧਰਏਸ ਰਜਾ ਸਬਦ; ਸੁ ਅੰਤਿ ਬਖਾਨੀਐ ॥

धरएस रजा सबद; सु अंति बखानीऐ ॥

ਤਾ ਪਾਛੇ ਕੁੰਦਨੀ; ਬਹੁਰਿ ਪਦ ਠਾਨੀਐ ॥

ता पाछे कुंदनी; बहुरि पद ठानीऐ ॥

ਸੁਕਬਿ ਸਭੈ ਚਿਤ ਮਾਝ; ਸੁ ਸਾਚ ਬਿਚਾਰੀਯੋ ॥

सुकबि सभै चित माझ; सु साच बिचारीयो ॥

ਹੋ ਨਾਮ ਤੁਪਕ ਕੇ ਸਕਲ; ਨਿਸੰਕ ਉਚਾਰੀਯੋ ॥੭੧੮॥

हो नाम तुपक के सकल; निसंक उचारीयो ॥७१८॥

ਤਰੁਜ ਬਾਸਨੀ ਆਦਿ; ਸੁ ਸਬਦ ਬਖਾਨੀਐ ॥

तरुज बासनी आदि; सु सबद बखानीऐ ॥

ਨਾਮ ਤੁਪਕ ਕੇ ਸਕਲ; ਸੁਕਬਿ ਮਨ ਮਾਨੀਐ ॥

नाम तुपक के सकल; सुकबि मन मानीऐ ॥

ਯਾ ਮੈ ਸੰਕ ਨ ਕਛੂ; ਹ੍ਰਿਦੈ ਮੈ ਕੀਜੀਐ ॥

या मै संक न कछू; ह्रिदै मै कीजीऐ ॥

ਹੋ ਜਹਾ ਜਹਾ ਇਹ ਨਾਮ; ਚਹੋ ਤਹ ਦੀਜੀਐ ॥੭੧੯॥

हो जहा जहा इह नाम; चहो तह दीजीऐ ॥७१९॥

ਚੌਪਈ ॥

चौपई ॥

ਭੂਮਿ ਸਬਦ ਕੋ ਆਦਿ ਉਚਾਰੋ ॥

भूमि सबद को आदि उचारो ॥

ਜਾ ਪਦ ਤਿਹ ਪਾਛੇ ਦੈ ਡਾਰੋ ॥

जा पद तिह पाछे दै डारो ॥

ਨਾਮ ਤੁਪਕ ਕੇ ਸਭ ਜੀਅ ਜਾਨੋ ॥

नाम तुपक के सभ जीअ जानो ॥

ਯਾ ਮੈ ਕਛੂ ਭੇਦ ਨਹੀ ਮਾਨੋ ॥੭੨੦॥

या मै कछू भेद नही मानो ॥७२०॥

TOP OF PAGE

Dasam Granth