ਦਸਮ ਗਰੰਥ । दसम ग्रंथ । |
Page 756 ਰੁਖ ਸਬਦ ਕੋ ਆਦਿ ਉਚਾਰੋ ॥ रुख सबद को आदि उचारो ॥ ਪ੍ਰਿਸਠਨਿ ਪਦ ਕਹਿ ਬਹੁਰਿ ਬਿਚਾਰੋ ॥ प्रिसठनि पद कहि बहुरि बिचारो ॥ ਸਭ ਹੀ ਨਾਮ ਤੁਪਕ ਕੇ ਹੋਈ ॥ सभ ही नाम तुपक के होई ॥ ਯਾ ਮੈ ਕਹੂੰ ਭੇਦ ਨਹੀ ਕੋਈ ॥੬੯੩॥ या मै कहूं भेद नही कोई ॥६९३॥ ਉਤਭੁਜ ਪਦ ਕੋ ਆਦਿ ਉਚਾਰੋ ॥ उतभुज पद को आदि उचारो ॥ ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ ॥ प्रिसठनि पद कहि हीए बिचारो ॥ ਸਭ ਹੀ ਨਾਮ ਤੁਪਕ ਕੇ ਜਾਨੋ ॥ सभ ही नाम तुपक के जानो ॥ ਯਾ ਮੈ ਕਛੂ ਭੇਦ ਨਹੀ ਮਾਨੋ ॥੬੯੪॥ या मै कछू भेद नही मानो ॥६९४॥ ਤਰੁ ਸੁਤ ਸਬਦ ਕੋ ਆਦਿ ਉਚਾਰੋ ॥ तरु सुत सबद को आदि उचारो ॥ ਬਹੁਰਿ ਪ੍ਰਿਸਠਣੀ ਸਬਦ ਬਿਚਾਰੋ ॥ बहुरि प्रिसठणी सबद बिचारो ॥ ਸਭ ਹੀ ਨਾਮ ਤੁਪਕ ਕੇ ਜਾਨੋ ॥ सभ ही नाम तुपक के जानो ॥ ਯਾ ਮੈ ਕਛੂ ਭੇਦ ਨ ਪਛਾਨੋ ॥੬੯੫॥ या मै कछू भेद न पछानो ॥६९५॥ ਪਤ੍ਰੀ ਪਦ ਕੋ ਆਦਿ ਬਖਾਨੋ ॥ पत्री पद को आदि बखानो ॥ ਪ੍ਰਿਸਠਣਿ ਸਬਦ ਸੁ ਬਹੁਰਿ ਪ੍ਰਮਾਨੋ ॥ प्रिसठणि सबद सु बहुरि प्रमानो ॥ ਸਭ ਹੀ ਨਾਮ ਤੁਪਕ ਕੇ ਜਾਨਹੁ ॥ सभ ही नाम तुपक के जानहु ॥ ਯਾ ਮੈ ਕਛੂ ਭੇਦ ਨਹੀ ਮਾਨਹੁ ॥੬੯੬॥ या मै कछू भेद नही मानहु ॥६९६॥ ਅੜਿਲ ॥ अड़िल ॥ ਧਰਾਧਾਰ ਪਦ ਪ੍ਰਥਮ; ਉਚਾਰਨ ਕੀਜੀਐ ॥ धराधार पद प्रथम; उचारन कीजीऐ ॥ ਪ੍ਰਿਸਠਣਿ ਪਦ ਕੋ ਬਹੁਰਿ; ਠਉਰ ਤਹ ਦੀਜੀਐ ॥ प्रिसठणि पद को बहुरि; ठउर तह दीजीऐ ॥ ਸਕਲ ਤੁਪਕ ਕੇ ਨਾਮ; ਚਤੁਰ ਜੀ ਜਾਨੀਐ ॥ सकल तुपक के नाम; चतुर जी जानीऐ ॥ ਹੋ ਯਾ ਕੇ ਭੀਤਰ ਭੇਦ; ਨੈਕ ਨਹੀ ਮਾਨੀਐ ॥੬੯੭॥ हो या के भीतर भेद; नैक नही मानीऐ ॥६९७॥ ਦੋਹਰਾ ॥ दोहरा ॥ ਧਰਾਰਾਜ ਪ੍ਰਥਮੈ ਉਚਰਿ; ਪੁਨਿ ਪ੍ਰਿਸਠਨਿ ਪਦ ਦੇਹੁ ॥ धराराज प्रथमै उचरि; पुनि प्रिसठनि पद देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੬੯੮॥ नाम तुपक के होत है; चीन चतुर चिति लेहु ॥६९८॥ ਧਰਾ ਆਦਿ ਸਬਦ ਉਚਰਿ ਕੈ; ਨਾਇਕ ਅੰਤ ਉਚਾਰ ॥ धरा आदि सबद उचरि कै; नाइक अंत उचार ॥ ਪ੍ਰਿਸਠ ਭਾਖਿ ਬੰਦੂਕ ਕੇ; ਲੀਜਹੁ ਨਾਮ ਸੁ ਧਾਰ ॥੬੯੯॥ प्रिसठ भाखि बंदूक के; लीजहु नाम सु धार ॥६९९॥ ਚੌਪਈ ॥ चौपई ॥ ਧਰਾ ਸਬਦ ਕੋ ਆਦਿ ਬਖਾਨਹੁ ॥ धरा सबद को आदि बखानहु ॥ ਨਾਇਕ ਸਬਦ ਤਹਾ ਫੁਨਿ ਠਾਨਹੁ ॥ नाइक सबद तहा फुनि ठानहु ॥ ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ ॥ प्रिसठनि पद को बहुरि उचरीऐ ॥ ਨਾਮ ਤੁਪਕ ਕੈ ਸਭੈ ਬਿਚਰੀਐ ॥੭੦੦॥ नाम तुपक कै सभै बिचरीऐ ॥७००॥ ਧਰਨੀ ਪਦ ਪ੍ਰਥਮੈ ਲਿਖਿ ਡਾਰੋ ॥ धरनी पद प्रथमै लिखि डारो ॥ ਰਾਵ ਸਬਦ ਤਿਹ ਅੰਤਿ ਉਚਾਰੋ ॥ राव सबद तिह अंति उचारो ॥ ਪ੍ਰਿਸਠਨਿ ਬਹੁਰਿ ਸਬਦ ਕੋ ਦੀਜੈ ॥ प्रिसठनि बहुरि सबद को दीजै ॥ ਨਾਮ ਪਛਾਨ ਤੁਪਕ ਕੋ ਲੀਜੈ ॥੭੦੧॥ नाम पछान तुपक को लीजै ॥७०१॥ ਧਰਨੀਪਤਿ ਪਦ ਆਦਿ ਉਚਾਰੋ ॥ धरनीपति पद आदि उचारो ॥ ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ ॥ प्रिसठनि सबदहि बहुरि सवारो ॥ ਨਾਮ ਤੁਪਕ ਕੇ ਸਭ ਜੀਅ ਜਾਨੋ ॥ नाम तुपक के सभ जीअ जानो ॥ ਯਾ ਮੈ ਕਛੂ ਭੇਦ ਨਹੀ ਮਾਨੋ ॥੭੦੨॥ या मै कछू भेद नही मानो ॥७०२॥ ਧਰਾਰਾਟ ਪਦ ਆਦਿ ਉਚਾਰੋ ॥ धराराट पद आदि उचारो ॥ ਪ੍ਰਿਸਠਨਿ ਪਦ ਕੋ ਬਹੁਰਿ ਸੁ ਧਾਰੋ ॥ प्रिसठनि पद को बहुरि सु धारो ॥ ਨਾਮ ਤੁਪਕ ਜਾਨੋ ਮਨ ਮਾਹੀ ॥ नाम तुपक जानो मन माही ॥ ਯਾ ਮੈ ਭੇਦ ਨੈਕ ਹੂੰ ਨਾਹੀ ॥੭੦੩॥ या मै भेद नैक हूं नाही ॥७०३॥ ਧਰਾਰਾਜ ਪੁਨਿ ਆਦਿ ਉਚਰੀਐ ॥ धराराज पुनि आदि उचरीऐ ॥ ਤਾਹਿ ਪ੍ਰਿਸਠਣੀ ਬਹੁਰਿ ਸੁ ਧਰੀਐ ॥ ताहि प्रिसठणी बहुरि सु धरीऐ ॥ ਸਭ ਸ੍ਰੀ ਨਾਮ ਤੁਪਕ ਕੇ ਹੋਵਹਿ ॥ सभ स्री नाम तुपक के होवहि ॥ ਜਾ ਕੇ ਸਭ ਗੁਨਿਜਨ ਗੁਨ ਜੋਵਹਿ ॥੭੦੪॥ जा के सभ गुनिजन गुन जोवहि ॥७०४॥ ਧਰਾ ਸਬਦ ਕੋ ਆਦਿ ਉਚਾਰੋ ॥ धरा सबद को आदि उचारो ॥ ਪ੍ਰਿਸਠਨਿ ਸਬਦ ਸੁ ਅੰਤਿ ਸੁ ਧਾਰੋ ॥ प्रिसठनि सबद सु अंति सु धारो ॥ ਸਕਲ ਨਾਮ ਤੁਪਕ ਕੇ ਜਾਨੋ ॥ सकल नाम तुपक के जानो ॥ ਯਾ ਮੈ ਕਛੂ ਭੇਦ ਨਹੀ ਮਾਨੋ ॥੭੦੫॥ या मै कछू भेद नही मानो ॥७०५॥ ਧਰਾ ਸਬਦ ਕੋ ਆਦਿ ਭਨੀਜੈ ॥ धरा सबद को आदि भनीजै ॥ ਇੰਦ੍ਰ ਸਬਦ ਤਾ ਪਾਛੇ ਦੀਜੈ ॥ इंद्र सबद ता पाछे दीजै ॥ ਪ੍ਰਿਸਠਨਿ ਪਦ ਕੋ ਬਹੁਰਿ ਉਚਾਰੋ ॥ प्रिसठनि पद को बहुरि उचारो ॥ ਸਕਲ ਤੁਪਕ ਕੇ ਨਾਮ ਬੀਚਾਰੋ ॥੭੦੬॥ सकल तुपक के नाम बीचारो ॥७०६॥ |
Dasam Granth |