ਦਸਮ ਗਰੰਥ । दसम ग्रंथ ।

Page 755

ਬਾਰਜ ਪ੍ਰਿਸਠਣ ਆਦਿ ਹੀ; ਮੁਖ ਤੇ ਕਰੋ ਉਚਾਰ ॥

बारज प्रिसठण आदि ही; मुख ते करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੬੭੭॥

नाम तुपक के होत है; लीजहु सुकबि! सु धार ॥६७७॥

ਨੀਰਜਾਲਯਣਿ ਬਕਤ੍ਰ ਤੇ; ਪ੍ਰਿਥਮੈ ਕਰੋ ਉਚਾਰ ॥

नीरजालयणि बकत्र ते; प्रिथमै करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸਵਾਰ ॥੬੭੮॥

नाम तुपक के होत है; लीजहु सुमति! सवार ॥६७८॥

ਅੰਬੁਜ ਪ੍ਰਿਸਠਣੀ ਪ੍ਰਿਥਮ ਹੀ; ਮੁਖ ਤੇ ਕਰੋ ਉਚਾਰ ॥

अ्मबुज प्रिसठणी प्रिथम ही; मुख ते करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸਵਾਰ ॥੬੭੯॥

नाम तुपक के होत है; लीजहु सुमति सवार ॥६७९॥

ਘਨਜਜ ਪ੍ਰਿਸਠਣ ਪ੍ਰਿਥਮ ਹੀ; ਮੁਖ ਤੇ ਕਰੋ ਉਚਾਰ ॥

घनजज प्रिसठण प्रिथम ही; मुख ते करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸਵਾਰ ॥੬੮੦॥

नाम तुपक के होत है; लीजहु सुघर सवार ॥६८०॥

ਜਲ ਤਰ ਆਦਿ ਉਚਾਰਿ ਕੈ; ਪ੍ਰਿਸਠਣਿ ਧਰ ਪਦ ਦੇਹੁ ॥

जल तर आदि उचारि कै; प्रिसठणि धर पद देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੬੮੧॥

नाम तुपक के होत है; चीन चतुर चिति लेहु ॥६८१॥

ਬਾਰ ਆਦਿ ਸਬਦ ਉਚਰਿ ਕੈ; ਤਰ ਪ੍ਰਿਸਠਣ ਪੁਨਿ ਭਾਖੁ ॥

बार आदि सबद उचरि कै; तर प्रिसठण पुनि भाखु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤਿ ਰਾਖੁ ॥੬੮੨॥

नाम तुपक के होत है; चीन चतुर! चिति राखु ॥६८२॥

ਨੀਰ ਆਦਿ ਸਬਦ ਉਚਰਿ ਕੈ; ਤਰ ਪਦ ਪ੍ਰਿਸਠਣ ਦੇਹੁ ॥

नीर आदि सबद उचरि कै; तर पद प्रिसठण देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੬੮੩॥

नाम तुपक के होत है; चीन चतुर चिति लेहु ॥६८३॥

ਹਰਜ ਪ੍ਰਿਸਠਣੀ ਆਦਿ ਹੀ; ਮੁਖ ਤੇ ਕਰੋ ਉਚਾਰ ॥

हरज प्रिसठणी आदि ही; मुख ते करो उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸਵਾਰ ॥੬੮੪॥

नाम तुपक के होत है; लीजहु सुघर! सवार ॥६८४॥

ਚੌਪਈ ॥

चौपई ॥

ਬਾਰਿਜ ਪ੍ਰਿਸਠਣੀ ਆਦਿ ਉਚਾਰ ॥

बारिज प्रिसठणी आदि उचार ॥

ਨਾਮ ਨਾਲਿ ਕੇ ਸਕਲ ਬਿਚਾਰ ॥

नाम नालि के सकल बिचार ॥

ਭੂਰਹ ਪ੍ਰਿਸਠਣਿ ਪੁਨਿ ਪਦ ਦੀਜੈ ॥

भूरह प्रिसठणि पुनि पद दीजै ॥

ਨਾਮ ਜਾਨ ਤੁਪਕ ਕੋ ਲੀਜੈ ॥੬੮੫॥

नाम जान तुपक को लीजै ॥६८५॥

ਭੂਮਿ ਸਬਦ ਕੋ ਆਦਿ ਉਚਾਰੋ ॥

भूमि सबद को आदि उचारो ॥

ਰੁਹ ਪ੍ਰਿਸਠਣਿ ਤੁਮ ਬਹੁਰਿ ਸਵਾਰੋ ॥

रुह प्रिसठणि तुम बहुरि सवारो ॥

ਨਾਮ ਤੁਪਕ ਕੇ ਸਭ ਹੀ ਹੋਹੀ ॥

नाम तुपक के सभ ही होही ॥

ਜੋ ਕੋਊ ਚਤੁਰ ਚੀਨ ਕਰ ਜੋਹੀ ॥੬੮੬॥

जो कोऊ चतुर चीन कर जोही ॥६८६॥

ਤਰੁ ਰੁਹ ਪ੍ਰਿਸਠਨਿ ਆਦਿ ਉਚਰੀਅਹੁ ॥

तरु रुह प्रिसठनि आदि उचरीअहु ॥

ਨਾਮ ਤੁਪਕ ਕੇ ਸਕਲ ਬਿਚਰੀਅਹੁ ॥

नाम तुपक के सकल बिचरीअहु ॥

ਕਾਸਠ ਕੁੰਦਨੀ ਆਦਿ ਬਖਾਨੋ ॥

कासठ कुंदनी आदि बखानो ॥

ਨਾਮ ਤੁਪਕ ਕੇ ਸਭ ਜੀਅ ਜਾਨੋ ॥੬੮੭॥

नाम तुपक के सभ जीअ जानो ॥६८७॥

ਭੂਮਿ ਸਬਦ ਕਹੁ ਆਦਿ ਉਚਾਰਹੁ ॥

भूमि सबद कहु आदि उचारहु ॥

ਰੁਹ ਸੁ ਸਬਦ ਕੋ ਬਹੁਰ ਬਿਚਾਰਹੁ ॥

रुह सु सबद को बहुर बिचारहु ॥

ਨਾਮ ਤੁਪਕ ਜੂ ਕੇ ਸਭ ਮਾਨਹੁ ॥

नाम तुपक जू के सभ मानहु ॥

ਯਾ ਮੈ ਕਛੂ ਭੇਦ ਨਹੀ ਜਾਨਹੁ ॥੬੮੮॥

या मै कछू भेद नही जानहु ॥६८८॥

ਪ੍ਰਿਥੀ ਸਬਦ ਕੋ ਪ੍ਰਿਥਮੈ ਦੀਜੈ ॥

प्रिथी सबद को प्रिथमै दीजै ॥

ਰੁਹ ਪਦ ਬਹੁਰਿ ਉਚਾਰਨ ਕੀਜੈ ॥

रुह पद बहुरि उचारन कीजै ॥

ਨਾਮ ਤੁਪਕ ਕੇ ਸਭ ਜੀਅ ਜਾਨੋ ॥

नाम तुपक के सभ जीअ जानो ॥

ਯਾ ਮੈ ਕਛੂ ਭੇਦ ਨਹੀ ਮਾਨੋ ॥੬੮੯॥

या मै कछू भेद नही मानो ॥६८९॥

ਬਿਰਛ ਸਬਦ ਕੋ ਆਦਿ ਉਚਾਰੋ ॥

बिरछ सबद को आदि उचारो ॥

ਪ੍ਰਿਸਠਨਿ ਪਦ ਕਹਿ ਜੀਅ ਬਿਚਾਰੋ ॥

प्रिसठनि पद कहि जीअ बिचारो ॥

ਨਾਮ ਤੁਪਕ ਕੇ ਹੋਹਿ ਅਪਾਰਾ ॥

नाम तुपक के होहि अपारा ॥

ਯਾ ਮੈ ਕਛੁ ਨ ਭੇਦ ਨਿਹਾਰਾ ॥੬੯੦॥

या मै कछु न भेद निहारा ॥६९०॥

ਦ੍ਰੁਮਜ ਸਬਦ ਕੋ ਆਦਿ ਉਚਾਰੋ ॥

द्रुमज सबद को आदि उचारो ॥

ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ ॥

प्रिसठनि पद कहि हीए बिचारो ॥

ਸਭ ਹੀ ਨਾਮ ਤੁਪਕ ਕੇ ਹੋਵੈ ॥

सभ ही नाम तुपक के होवै ॥

ਜਉ ਕੋਊ ਚਤੁਰ ਚਿਤ ਮੈ ਜੋਵੈ ॥੬੯੧॥

जउ कोऊ चतुर चित मै जोवै ॥६९१॥

ਤਰੁ ਪਦ ਮੁਖ ਤੇ ਆਦਿ ਉਚਾਰੋ ॥

तरु पद मुख ते आदि उचारो ॥

ਪ੍ਰਿਸਠਨਿ ਪਦ ਕੌ ਬਹੁਰਿ ਬਿਚਾਰੋ ॥

प्रिसठनि पद कौ बहुरि बिचारो ॥

ਨਾਮ ਤੁਪਕ ਕੇ ਸਬ ਜੀਅ ਜਾਨੋ ॥

नाम तुपक के सब जीअ जानो ॥

ਯਾ ਮੈ ਕਛੂ ਭੇਦ ਨਹੀ ਮਾਨੋ ॥੬੯੨॥

या मै कछू भेद नही मानो ॥६९२॥

TOP OF PAGE

Dasam Granth