ਦਸਮ ਗਰੰਥ । दसम ग्रंथ । |
Page 754 ਗੋਲਾ ਆਦਿ ਉਚਾਰਿ ਕੈ; ਦਾਤੀ ਅੰਤਿ ਉਚਾਰ ॥ गोला आदि उचारि कै; दाती अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ! ਨਿਰਧਾਰ ॥੬੫੯॥ नाम तुपक के होत है; चीनि चतुर! निरधार ॥६५९॥ ਗੋਲਾ ਆਦਿ ਉਚਾਰਿ ਕੈ; ਤਜਨੀ ਪੁਨਿ ਪਦ ਦੇਹੁ ॥ गोला आदि उचारि कै; तजनी पुनि पद देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੬੬੦॥ नाम तुपक के होत है; चीन चतुर चिति लेहु ॥६६०॥ ਜੁਆਲਾ ਆਦਿ ਉਚਾਰਿ ਕੈ; ਛਡਨਿ ਅੰਤਿ ਉਚਾਰ ॥ जुआला आदि उचारि कै; छडनि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸਵਾਰ ॥੬੬੧॥ नाम तुपक के होत है; लीजहु सुमति! सवार ॥६६१॥ ਜੁਆਲਾ ਸਕਤਨੀ ਬਕਤ੍ਰ ਤੇ; ਪ੍ਰਥਮੈ ਕਰੋ ਬਖਿਆਨ ॥ जुआला सकतनी बकत्र ते; प्रथमै करो बखिआन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਪਛਾਨ ॥੬੬੨॥ नाम तुपक के होत है; लीजहु सुघर पछान ॥६६२॥ ਜੁਆਲਾ ਤਜਣੀ ਬਕਤ੍ਰ ਤੇ; ਪ੍ਰਥਮੈ ਕਰੋ ਉਚਾਰ ॥ जुआला तजणी बकत्र ते; प्रथमै करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੬੬੩॥ नाम तुपक के होत है; लीजहु चतुर! बिचार ॥६६३॥ ਜੁਆਲਾ ਛਾਡਣਿ ਪ੍ਰਥਮ ਹੀ; ਮੁਖ ਤੇ ਕਰੋ ਉਚਾਰ ॥ जुआला छाडणि प्रथम ही; मुख ते करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸੁ ਧਾਰ ॥੬੬੪॥ नाम तुपक के होत है; लीजहु सुघर सु धार ॥६६४॥ ਜੁਆਲਾ ਦਾਇਨਿ ਪ੍ਰਥਮ ਹੀ; ਮੁਖ ਤੇ ਕਰੋ ਉਚਾਰ ॥ जुआला दाइनि प्रथम ही; मुख ते करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸੁ ਧਾਰ ॥੬੬੫॥ नाम तुपक के होत है; लीजहु सुघर! सु धार ॥६६५॥ ਜੁਆਲਾ ਬਕਤ੍ਰਣਿ ਪ੍ਰਥਮ ਹੀ; ਮੁਖ ਤੇ ਕਰੋ ਉਚਾਰ ॥ जुआला बकत्रणि प्रथम ही; मुख ते करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸਵਾਰ ॥੬੬੬॥ नाम तुपक के होत है; लीजहु सुघर सवार ॥६६६॥ ਜੁਆਲਾ ਆਦਿ ਉਚਾਰਿ ਕੈ; ਪ੍ਰਗਟਾਇਨਿ ਪਦ ਦੇਹੁ ॥ जुआला आदि उचारि कै; प्रगटाइनि पद देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤਿ ਲੇਹੁ ॥੬੬੭॥ नाम तुपक के होत है; चीन चतुर! चिति लेहु ॥६६७॥ ਜੁਆਲਾ ਆਦਿ ਉਚਾਰਿ ਕੈ; ਧਰਣੀ ਅੰਤਿ ਉਚਾਰ ॥ जुआला आदि उचारि कै; धरणी अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸਵਾਰ ॥੬੬੮॥ नाम तुपक के होत है; लीजहु सुघर! सवार ॥६६८॥ ਦੁਰਜਨ ਆਦਿ ਉਚਾਰਿ ਕੈ; ਦਾਹਨਿ ਪੁਨਿ ਪਦ ਦੇਹੁ ॥ दुरजन आदि उचारि कै; दाहनि पुनि पद देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤ ਲੇਹੁ ॥੬੬੯॥ नाम तुपक के होत है; चीन चतुर! चित लेहु ॥६६९॥ ਦ੍ਰੁਜਨ ਆਦਿ ਸਬਦ ਉਚਰਿ ਕੈ; ਦਰਰਨਿ ਅੰਤਿ ਉਚਾਰ ॥ द्रुजन आदि सबद उचरि कै; दररनि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸੁ ਧਾਰ ॥੬੭੦॥ नाम तुपक के होत है; लीजहु सुघर! सु धार ॥६७०॥ ਗੋਲੀ ਧਰਣੀ ਬਕਤ੍ਰ ਤੇ; ਪ੍ਰਥਮੈ ਕਰੋ ਉਚਾਰ ॥ गोली धरणी बकत्र ते; प्रथमै करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸੁ ਧਾਰ ॥੬੭੧॥ नाम तुपक के होत है; लीजहु सुघर! सु धार ॥६७१॥ ਦੁਸਟ ਆਦਿ ਸਬਦ ਉਚਾਰਿ ਕੈ; ਦਾਹਨਿ ਬਹੁਰਿ ਉਚਾਰ ॥ दुसट आदि सबद उचारि कै; दाहनि बहुरि उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸੁ ਧਾਰ ॥੬੭੨॥ नाम तुपक के होत है; लीजहु सुघर सु धार ॥६७२॥ ਚੌਪਈ ॥ चौपई ॥ ਕਾਸਟ ਪ੍ਰਿਸਠਣੀ ਆਦਿ ਉਚਾਰਹੁ ॥ कासट प्रिसठणी आदि उचारहु ॥ ਨਾਮ ਤੁਪਕ ਕੇ ਸਕਲ ਬਿਚਾਰਹੁ ॥ नाम तुपक के सकल बिचारहु ॥ ਭੂਮਿਜ ਪ੍ਰਿਸਠਨਿ ਪੁਨਿ ਪਦ ਦੀਜੈ ॥ भूमिज प्रिसठनि पुनि पद दीजै ॥ ਨਾਮ ਚੀਨ ਤੁਪਕ ਕੋ ਲੀਜੈ ॥੬੭੩॥ नाम चीन तुपक को लीजै ॥६७३॥ ਕਾਸਠਿ ਪ੍ਰਿਸਠਣੀ ਆਦਿ ਉਚਾਰ ॥ कासठि प्रिसठणी आदि उचार ॥ ਨਾਮ ਤੁਪਕ ਕੇ ਸਕਲ ਬਿਚਾਰ ॥ नाम तुपक के सकल बिचार ॥ ਦ੍ਰੁਮਜ ਬਾਸਨੀ ਪੁਨਿ ਪਦ ਦੀਜੈ ॥ द्रुमज बासनी पुनि पद दीजै ॥ ਚੀਨ ਨਾਮ ਨਾਲੀ ਕੋ ਲੀਜੈ ॥੬੭੪॥ चीन नाम नाली को लीजै ॥६७४॥ ਦੋਹਰਾ ॥ दोहरा ॥ ਕਾਸਠਿ ਪ੍ਰਿਸਠਣੀ ਬਕਤ੍ਰ ਤੇ; ਪ੍ਰਥਮੈ ਕਰੋ ਉਚਾਰ ॥ कासठि प्रिसठणी बकत्र ते; प्रथमै करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਜਨ! ਸਵਾਰ ॥੬੭੫॥ नाम तुपक के होत है; लीजहु सुजन! सवार ॥६७५॥ ਜਲਜ ਪ੍ਰਿਸਠਣੀ ਪ੍ਰਿਥਮ ਹੀ; ਮੁਖ ਤੇ ਕਰੋ ਉਚਾਰ ॥ जलज प्रिसठणी प्रिथम ही; मुख ते करो उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸੁ ਧਾਰ ॥੬੭੬॥ नाम तुपक के होत है; लीजहु सुघर! सु धार ॥६७६॥ |
Dasam Granth |