ਦਸਮ ਗਰੰਥ । दसम ग्रंथ ।

Page 753

ਜੁਆਲਾ ਬਮਨੀ ਆਦਿ ਕਹਿ; ਮਨ ਮੈ ਸੁਘਰ ਬਿਚਾਰ ॥

जुआला बमनी आदि कहि; मन मै सुघर बिचार ॥

ਨਾਮ ਤੁਪਕ ਕੇ ਹੋਤ ਹੈ; ਜਾਨਿ ਚਤੁਰ ਨਿਰਧਾਰ ॥੬੪੦॥

नाम तुपक के होत है; जानि चतुर निरधार ॥६४०॥

ਘਨ ਪਦ ਆਦਿ ਬਖਾਨਿ ਕੈ; ਧ੍ਵਨਨੀ ਅੰਤਿ ਉਚਾਰ ॥

घन पद आदि बखानि कै; ध्वननी अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੬੪੧॥

नाम तुपक के होत है; चीनहु चतुर अपार ॥६४१॥

ਘਨ ਪਦ ਆਦਿ ਉਚਾਰਿ ਕੈ; ਨਾਦਨਿ ਅੰਤਿ ਉਚਾਰ ॥

घन पद आदि उचारि कै; नादनि अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੪੨॥

नाम तुपक के होत है; चीनि चतुर निरधार ॥६४२॥

ਬਾਰਿਦ ਆਦਿ ਬਖਾਨਿ ਕੈ; ਸਬਦਨਿ ਅੰਤਿ ਉਚਾਰ ॥

बारिद आदि बखानि कै; सबदनि अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੪੩॥

नाम तुपक के होत है; चीनि चतुर निरधार ॥६४३॥

ਮੇਘਨ ਧ੍ਵਨਨੀ ਆਦਿ ਕਹਿ; ਰਿਪੁ ਅਰਿ ਬਹੁਰਿ ਉਚਾਰ ॥

मेघन ध्वननी आदि कहि; रिपु अरि बहुरि उचार ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੬੪੪॥

नाम तुपक के होत है; चीनहु चतुर अपार ॥६४४॥

ਮੇਘਨ ਸਬਦਨੀ ਬਕਤ੍ਰ ਤੇ; ਪ੍ਰਥਮੈ ਸਬਦ ਉਚਾਰ ॥

मेघन सबदनी बकत्र ते; प्रथमै सबद उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸਵਾਰ ॥੬੪੫॥

नाम तुपक के होत है; लीजहु सुमति सवार ॥६४५॥

ਗੋਲਾ ਆਦਿ ਉਚਾਰਿ ਕੈ; ਆਲਯ ਅੰਤ ਉਚਾਰ ॥

गोला आदि उचारि कै; आलय अंत उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੪੬॥

नाम तुपक के होत है; चीनि चतुर निरधार ॥६४६॥

ਗੋਲਾ ਆਦਿ ਉਚਾਰਿ ਕੈ; ਧਰਨੀ ਅੰਤਿ ਉਚਾਰ ॥

गोला आदि उचारि कै; धरनी अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸਵਾਰ ॥੬੪੭॥

नाम तुपक के होत है; लीजहु सुमति! सवार ॥६४७॥

ਗੋਲਾ ਆਦਿ ਉਚਾਰਿ ਕੈ; ਅਸਤ੍ਰਣਿ ਪੁਨਿ ਪਦ ਦੇਹੁ ॥

गोला आदि उचारि कै; असत्रणि पुनि पद देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤ ਲੇਹੁ ॥੬੪੮॥

नाम तुपक के होत है; चीन चतुर चित लेहु ॥६४८॥

ਗੋਲਾਲਯਣੀ ਆਦਿ ਕਹਿ; ਮੁਖ ਤੇ ਸਬਦ ਉਚਾਰ ॥

गोलालयणी आदि कहि; मुख ते सबद उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸਵਾਰ ॥੬੪੯॥

नाम तुपक के होत है; लीजहु सुमति! सवार ॥६४९॥

ਗੋਲਾ ਆਦਿ ਉਚਾਰਿ ਕੈ; ਆਲਯਣੀ ਪੁਨਿ ਭਾਖੁ ॥

गोला आदि उचारि कै; आलयणी पुनि भाखु ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ! ਚਿਤਿ ਰਾਖੁ ॥੬੫੦॥

नाम तुपक के होत है; चीनि चतुर! चिति राखु ॥६५०॥

ਗੋਲਾ ਆਦਿ ਬਖਾਨਿ ਕੈ; ਸਦਨਨਿ ਅੰਤਿ ਉਚਾਰ ॥

गोला आदि बखानि कै; सदननि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੬੫੧॥

नाम तुपक के होत है; लीजहु सुकबि! बिचार ॥६५१॥

ਗੋਲਾ ਪਦ ਪ੍ਰਥਮੈ ਉਚਰਿ ਕੈ; ਕੇਤਨਿ ਪਦ ਕਹੁ ਅੰਤਿ ॥

गोला पद प्रथमै उचरि कै; केतनि पद कहु अंति ॥

ਨਾਮ ਸਕਲ ਸ੍ਰੀ ਤੁਪਕ ਕੇ; ਨਿਕਸਤ ਚਲਤ ਅਨੰਤ ॥੬੫੨॥

नाम सकल स्री तुपक के; निकसत चलत अनंत ॥६५२॥

ਗੋਲਾ ਆਦਿ ਉਚਾਰਿ ਕੈ; ਕੇਤਨਿ ਪਦ ਕੈ ਦੀਨ ॥

गोला आदि उचारि कै; केतनि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੬੫੩॥

नाम तुपक के होत है; लीजहु समझ प्रबीन! ॥६५३॥

ਗੋਲਾ ਆਦਿ ਉਚਾਰਿ ਕੈ; ਸਦਨੀ ਅੰਤਿ ਉਚਾਰ ॥

गोला आदि उचारि कै; सदनी अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੫੪॥

नाम तुपक के होत है; चीनि चतुर निरधार ॥६५४॥

ਗੋਲਾ ਆਦਿ ਉਚਾਰੀਐ; ਧਾਮਿਨ ਅੰਤਿ ਉਚਾਰ ॥

गोला आदि उचारीऐ; धामिन अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤ ਸਵਾਰ ॥੬੫੫॥

नाम तुपक के होत है; लीजहु सुमत सवार ॥६५५॥

ਗੋਲਾ ਆਦਿ ਉਚਾਰਿ ਕੈ; ਨਈਵਾਸਨ ਕਹਿ ਅੰਤਿ ॥

गोला आदि उचारि कै; नईवासन कहि अंति ॥

ਨਾਮ ਤੁਪਕ ਕੇ ਹੋਤ ਹੈ; ਨਿਕਸਤ ਚਲਤ ਬਿਅੰਤ ॥੬੫੬॥

नाम तुपक के होत है; निकसत चलत बिअंत ॥६५६॥

ਗੋਲਾ ਆਦਿ ਉਚਾਰਿ ਕੈ; ਲਿਆਲੀ ਅੰਤਿ ਉਚਾਰ ॥

गोला आदि उचारि कै; लिआली अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਸਵਾਰ ॥੬੫੭॥

नाम तुपक के होत है; लीजहु सुघर! सवार ॥६५७॥

ਗੋਲਾ ਆਦਿ ਉਚਾਰਿ ਕੈ; ਮੁਕਤਨਿ ਅੰਤਿ ਉਚਾਰ ॥

गोला आदि उचारि कै; मुकतनि अंति उचार ॥

ਨਾਮ ਤੁਪਕ ਕੇ ਕਹਿ ਕਬੋ! ਲੀਜਹੁ ਸਕਲ ਬੀਚਾਰ ॥੬੫੮॥

नाम तुपक के कहि कबो! लीजहु सकल बीचार ॥६५८॥

TOP OF PAGE

Dasam Granth