ਦਸਮ ਗਰੰਥ । दसम ग्रंथ । |
Page 752 ਮ੍ਰਿਗ ਅਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥ म्रिग अरि नादनि आदि कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰਿ ॥੬੨੨॥ नाम तुपक के होत है; लीजहु सुकबि सु धारि ॥६२२॥ ਸਿੰਗੀ ਅਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰਿ ॥ सिंगी अरि ध्वननी आदि कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੨੩॥ नाम तुपक के होत है; चीनि चतुर निरधार ॥६२३॥ ਮ੍ਰਿਗੀ ਅਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰਿ ॥ म्रिगी अरि नादनि आदि कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸਵਾਰਿ ॥੬੨੪॥ नाम तुपक के होत है; लीजहु सुकबि! सवारि ॥६२४॥ ਤ੍ਰਿਣ ਅਰਿ ਨਾਦਨਿ ਉਚਰਿ ਕੈ; ਰਿਪੁ ਪਦ ਬਹੁਰਿ ਬਖਾਨ ॥ त्रिण अरि नादनि उचरि कै; रिपु पद बहुरि बखान ॥ ਨਾਮ ਤੁਪਕ ਕੇ ਹੋਤ ਹੈ; ਚਤੁਰ ਚਿਤ ਪਹਿਚਾਨ ॥੬੨੫॥ नाम तुपक के होत है; चतुर चित पहिचान ॥६२५॥ ਭੂਚਰਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥ भूचरि आदि बखानि कै; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸਵਾਰ ॥੬੨੬॥ नाम तुपक के होत है; लीजहु सुमति सवार ॥६२६॥ ਸੁਭਟ ਆਦਿ ਸਬਦ ਉਚਰਿ ਕੈ; ਅੰਤਿ ਸਤ੍ਰੁ ਪਦ ਦੀਨ ॥ सुभट आदि सबद उचरि कै; अंति सत्रु पद दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸੁ ਚੀਨ ॥੬੨੭॥ नाम तुपक के होत है; लीजहु सुघर सु चीन ॥६२७॥ ਆਦਿ ਸਤ੍ਰੁ ਸਬਦ ਉਚਰਿ ਕੈ; ਅੰਤ੍ਯਾਂਤਕ ਪਦ ਭਾਖੁ ॥ आदि सत्रु सबद उचरि कै; अंत्यांतक पद भाखु ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੬੨੮॥ नाम तुपक के होत है; चीनि चतुर चिति राखु ॥६२८॥ ਸਤ੍ਰੁ ਆਦਿ ਸਬਦ ਉਚਰੀਐ; ਸੂਲਨਿ ਅੰਤਿ ਉਚਾਰ ॥ सत्रु आदि सबद उचरीऐ; सूलनि अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੨੯॥ नाम तुपक के होत है; चीनि चतुर निरधार ॥६२९॥ ਆਦਿ ਜੁਧਨੀ ਭਾਖੀਐ; ਅੰਤਕਨੀ ਪਦ ਭਾਖੁ ॥ आदि जुधनी भाखीऐ; अंतकनी पद भाखु ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੬੩੦॥ नाम तुपक के होत है; चीनि चतुर चिति राखु ॥६३०॥ ਬਰਮ ਆਦਿ ਸਬਦ ਉਚਰਿ ਕੈ; ਬੇਧਨਿ ਅੰਤਿ ਉਚਾਰ ॥ बरम आदि सबद उचरि कै; बेधनि अंति उचार ॥ ਬਰਮ ਬੇਧਨੀ ਤੁਪਕ ਕੋ; ਲੀਜਹੁ ਨਾਮ ਸੁ ਧਾਰ ॥੬੩੧॥ बरम बेधनी तुपक को; लीजहु नाम सु धार ॥६३१॥ ਚਰਮ ਆਦਿ ਪਦ ਭਾਖਿ ਕੈ; ਘਾਇਨਿ ਪਦ ਕੈ ਦੀਨ ॥ चरम आदि पद भाखि कै; घाइनि पद कै दीन ॥ ਚਰਮ ਘਾਇਨੀ ਤੁਪਕ ਕੇ; ਨਾਮ ਲੀਜੀਅਹੁ ਚੀਨ ॥੬੩੨॥ चरम घाइनी तुपक के; नाम लीजीअहु चीन ॥६३२॥ ਦ੍ਰੁਜਨ ਆਦਿ ਸਬਦ ਉਚਰਿ ਕੈ; ਭਛਨੀ ਅੰਤਿ ਉਚਾਰ ॥ द्रुजन आदि सबद उचरि कै; भछनी अंति उचार ॥ ਦ੍ਰੁਜਨ ਭਛਨੀ ਤੁਪਕ ਕੋ; ਲੀਜਹੁ ਨਾਮ ਸੁ ਧਾਰ ॥੬੩੩॥ द्रुजन भछनी तुपक को; लीजहु नाम सु धार ॥६३३॥ ਖਲ ਪਦ ਆਦਿ ਬਖਾਨਿ ਕੈ; ਹਾ ਪਦ ਪੁਨਿ ਕੈ ਦੀਨ ॥ खल पद आदि बखानि कै; हा पद पुनि कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੬੩੪॥ नाम तुपक के होत है; लीजहु समझ प्रबीन ॥६३४॥ ਦੁਸਟਨ ਆਦਿ ਉਚਾਰਿ ਕੈ; ਰਿਪੁਣੀ ਅੰਤਿ ਬਖਾਨ ॥ दुसटन आदि उचारि कै; रिपुणी अंति बखान ॥ ਨਾਮ ਤੁਪਕ ਕੇ ਹੋਤ ਹੈ; ਲੇਹੁ ਪ੍ਰਬੀਨ ਪਛਾਨ ॥੬੩੫॥ नाम तुपक के होत है; लेहु प्रबीन पछान ॥६३५॥ ਰਿਪੁਣੀ ਆਦਿ ਉਚਾਰਿ ਕੈ; ਖਿਪਣੀ ਬਹੁਰਿ ਬਖਾਨ ॥ रिपुणी आदि उचारि कै; खिपणी बहुरि बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸਯਾਨ ॥੬੩੬॥ नाम तुपक के होत है; लीजहु समझ सयान ॥६३६॥ ਨਾਲ ਸੈਫਨੀ ਤੁਪਕ ਭਨਿ; ਜਬਰਜੰਗ ਹਥ ਨਾਲ ॥ नाल सैफनी तुपक भनि; जबरजंग हथ नाल ॥ ਸੁਤਰ ਨਾਲ ਘੁੜ ਨਾਲ ਭਨਿ; ਚੂਰਣਿ ਪੁਨਿ ਪਰ ਜੁਆਲ ॥੬੩੭॥ सुतर नाल घुड़ नाल भनि; चूरणि पुनि पर जुआल ॥६३७॥ ਜੁਆਲ ਆਦਿ ਸਬਦੁਚਰਿ ਕੈ; ਧਰਣੀ ਅੰਤਿ ਉਚਾਰ ॥ जुआल आदि सबदुचरि कै; धरणी अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸੁ ਧਾਰ ॥੬੩੮॥ नाम तुपक के होत है; लीजहु सुमति सु धार ॥६३८॥ ਅਨਲੁ ਆਦਿ ਸਬਦੁਚਰਿ ਕੈ; ਛੋਡਣਿ ਅੰਤਿ ਉਚਾਰ ॥ अनलु आदि सबदुचरि कै; छोडणि अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਨਿਰਧਾਰ ॥੬੩੯॥ नाम तुपक के होत है; चीन चतुर निरधार ॥६३९॥ |
Dasam Granth |