ਦਸਮ ਗਰੰਥ । दसम ग्रंथ ।

Page 751

ਹਯਨਿਅਰਿ ਆਦਿ ਉਚਾਰਿ ਕੈ; ਰਿਪੁ ਅਰਿ ਅੰਤਿ ਉਚਾਰ ॥

हयनिअरि आदि उचारि कै; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੬੦੪॥

नाम तुपक के होत है; लीजहु सुकबि! बिचार ॥६०४॥

ਹਯਨਿਅਰਿ ਧ੍ਵਨਨੀ ਆਦਿ ਕਹਿ; ਰਿਪੁ ਪਦ ਬਹੁਰਿ ਬਖਾਨ ॥

हयनिअरि ध्वननी आदि कहि; रिपु पद बहुरि बखान ॥

ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ ॥੬੦੫॥

नाम तुपक के होत है; चीन लेहु बुधिवान ॥६०५॥

ਹਯਨਿਯਾਂਤਕ ਧ੍ਵਨਨੀ ਉਚਰਿ; ਰਿਪੁ ਪਦ ਬਹੁਰਿ ਬਖਾਨ ॥

हयनियांतक ध्वननी उचरि; रिपु पद बहुरि बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੬੦੬॥

नाम तुपक के होत है; लीजहु समझ सुजान! ॥६०६॥

ਅਸੁਅਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥

असुअरि ध्वननी आदि कहि; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੬੦੭॥

नाम तुपक के होत है; सुघर! लीजीअहु चीन ॥६०७॥

ਤੁਰਯਾਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤ ਉਚਾਰ ॥

तुरयारि नादनि आदि कहि; रिपु अरि अंत उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸੁ ਧਾਰ ॥੬੦੮॥

नाम तुपक के होत है; लीजहु सुमति! सु धार ॥६०८॥

ਤੁਰੰਗਰਿ ਧ੍ਵਨਨੀ ਆਦਿ ਕਹਿ; ਰਿਪੁ ਪੁਨਿ ਪਦ ਕੈ ਦੀਨ ॥

तुरंगरि ध्वननी आदि कहि; रिपु पुनि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੬੦੯॥

नाम तुपक के होत है; लीजहु समझ प्रबीन! ॥६०९॥

ਘੋਰਾਂਤਕਨੀ ਆਦਿ ਕਹਿ; ਰਿਪੁ ਪਦ ਅੰਤਿ ਉਚਾਰ ॥

घोरांतकनी आदि कहि; रिपु पद अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ! ਸੁ ਧਾਰ ॥੬੧੦॥

नाम तुपक के होत है; लीजहु सुमति! सु धार ॥६१०॥

ਬਾਜਾਂਤਕਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

बाजांतकनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਨਿਰਧਾਰ ॥੬੧੧॥

नाम तुपक के होत है; चीन चतुर! निरधार ॥६११॥

ਬਾਹਨਾਂਤਕੀ ਆਦਿ ਕਹਿ; ਪੁਨਿ ਰਿਪੁ ਨਾਦਨਿ ਭਾਖੁ ॥

बाहनांतकी आदि कहि; पुनि रिपु नादनि भाखु ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ! ਚਿਤ ਰਾਖੁ ॥੬੧੨॥

नाम तुपक के होत है; चीनि चतुर! चित राखु ॥६१२॥

ਸਰਜਜ ਅਰਿ ਧ੍ਵਨਨੀ ਉਚਰਿ; ਰਿਪੁ ਪਦ ਬਹੁਰਿ ਬਖਾਨ ॥

सरजज अरि ध्वननी उचरि; रिपु पद बहुरि बखान ॥

ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੬੧੩॥

नाम तुपक के होत है; चीन लेहु मतिवान! ॥६१३॥

ਬਾਜ ਅਰਿ ਧ੍ਵਨਨੀ ਆਦਿ ਕਹਿ; ਅੰਤ੍ਯਾਂਤਕ ਪਦ ਦੀਨ ॥

बाज अरि ध्वननी आदि कहि; अंत्यांतक पद दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੬੧੪॥

नाम तुपक के होत है; लीजहु समझ प्रबीन! ॥६१४॥

ਸਿੰਧੁਰਰਿ ਪ੍ਰਥਮ ਉਚਾਰਿ ਕੈ; ਰਿਪੁ ਪਦ ਅੰਤਿ ਉਚਾਰ ॥

सिंधुररि प्रथम उचारि कै; रिपु पद अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਨਿਰਧਾਰ ॥੬੧੫॥

नाम तुपक के होत है; चीनि चतुर निरधार ॥६१५॥

ਬਾਹਨਿ ਨਾਦਿਨ ਆਦਿ ਕਹਿ; ਰਿਪੁ ਪਦ ਅੰਤਿ ਉਚਾਰ ॥

बाहनि नादिन आदि कहि; रिपु पद अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ ਸੁ ਧਾਰਿ ॥੬੧੬॥

नाम तुपक के होत है; लीजहु सुघर सु धारि ॥६१६॥

ਤੁਰੰਗਰਿ ਆਦਿ ਬਖਾਨਿ ਕੈ; ਧ੍ਵਨਨੀ ਬਹੁਰਿ ਉਚਾਰ ॥

तुरंगरि आदि बखानि कै; ध्वननी बहुरि उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰਿ ॥੬੧੭॥

नाम तुपक के होत है; लीजहु सुकबि! सु धारि ॥६१७॥

ਅਰਬਯਰਿ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਉਚਾਰਿ ॥

अरबयरि आदि उचारि कै; रिपु अरि बहुरि उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸਵਾਰਿ ॥੬੧੮॥

नाम तुपक के होत है; लीजहु सुकबि सवारि ॥६१८॥

ਤੁਰੰਗਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਪੁਨਿ ਪਦ ਦੇਹੁ ॥

तुरंगरि ध्वननी आदि कहि; रिपु अरि पुनि पद देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੬੧੯॥

नाम तुपक के होत है; चीन चतुर चिति लेहु ॥६१९॥

ਕਿੰਕਨ ਅਰਿ ਧ੍ਵਨਨੀ ਉਚਰਿ; ਰਿਪੁ ਪਦ ਅੰਤਿ ਉਚਾਰ ॥

किंकन अरि ध्वननी उचरि; रिपु पद अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਬਿਚਾਰ ॥੬੨੦॥

नाम तुपक के होत है; लीजहु सुकबि बिचार ॥६२०॥

ਘੁਰਅਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

घुरअरि नादनि आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸੁ ਧਾਰ ॥੬੨੧॥

नाम तुपक के होत है; लीजहु सुमति सु धार ॥६२१॥

TOP OF PAGE

Dasam Granth