ਦਸਮ ਗਰੰਥ । दसम ग्रंथ । |
Page 750 ਸਾਵਿਜਾਰਿ ਧ੍ਵਨਨੀ ਉਚਰਿ; ਰਿਪੁ ਪਦ ਅੰਤਿ ਸੁ ਭਾਖੁ ॥ साविजारि ध्वननी उचरि; रिपु पद अंति सु भाखु ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੫੮੭॥ नाम तुपक के होत है; चीनि चतुर चिति राखु ॥५८७॥ ਗਜਨਿਯਾਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥ गजनियारि नादनि आदि कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੫੮੮॥ नाम तुपक के होत है; चीन लेहु मतिवान ॥५८८॥ ਨਾਗਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਬਹੁਰਿ ਬਖਾਨ ॥ नागरि ध्वननी आदि कहि; रिपु अरि बहुरि बखान ॥ ਨਾਮ ਤੁਪਕ ਕੇ ਹੋਤ ਹੈ; ਉਚਰਤ ਚਲੋ ਸੁਜਾਨ ॥੫੮੯॥ नाम तुपक के होत है; उचरत चलो सुजान ॥५८९॥ ਹਸਤਿਯਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਪੁਨਿ ਪਦ ਦੇਹੁ ॥ हसतियरि ध्वननी आदि कहि; रिपु अरि पुनि पद देहु ॥ ਨਾਮ ਤੁਪਕ ਕੇ ਹੋਤ ਹੈ; ਚੀਨਿ ਚਤੁਰ ਚਿਤਿ ਲੇਹੁ ॥੫੯੦॥ नाम तुपक के होत है; चीनि चतुर चिति लेहु ॥५९०॥ ਹਰਿਨਿਅਰਿ ਆਦਿ ਉਚਾਰਿ ਕੈ; ਰਿਪੁ ਪਦ ਬਹੁਰੋ ਦੇਹੁ ॥ हरिनिअरि आदि उचारि कै; रिपु पद बहुरो देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤ ਲੇਹੁ ॥੫੯੧॥ नाम तुपक के होत है; चीन चतुर चित लेहु ॥५९१॥ ਕਰਨਿਯਰਿ ਧ੍ਵਨਨੀ ਆਦਿ ਕਹਿ; ਰਿਪੁ ਪਦ ਅੰਤਿ ਉਚਾਰ ॥ करनियरि ध्वननी आदि कहि; रिपु पद अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਨਿਰਧਾਰ ॥੫੯੨॥ नाम तुपक के होत है; चीन चतुर निरधार ॥५९२॥ ਬਰਿਯਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਬਹੁਰਿ ਉਚਾਰ ॥ बरियरि ध्वननी आदि कहि; रिपु अरि बहुरि उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਬਿਚਾਰ ॥੫੯੩॥ नाम तुपक के होत है; लीजहु सुकबि बिचार ॥५९३॥ ਦੰਤੀਯਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਪਦ ਕੋ ਦੇਹੁ ॥ दंतीयरि ध्वननी आदि कहि; रिपु अरि पद को देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੫੯੪॥ नाम तुपक के होत है; चीन चतुर चिति लेहु ॥५९४॥ ਦ੍ਵਿਪਿ ਰਿਪੁ ਧ੍ਵਨਨੀ ਆਦਿ ਕਹਿ; ਰਿਪੁ ਅਰਿ ਬਹੁਰਿ ਉਚਾਰ ॥ द्विपि रिपु ध्वननी आदि कहि; रिपु अरि बहुरि उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੰਭਾਰ ॥੫੯੫॥ नाम तुपक के होत है; लीजहु सुकबि स्मभार ॥५९५॥ ਪਦਮਿਯਰਿ ਆਦਿ ਬਖਾਨਿ ਕੈ; ਰਿਪੁ ਅਰਿ ਬਹੁਰਿ ਬਖਾਨ ॥ पदमियरि आदि बखानि कै; रिपु अरि बहुरि बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੫੯੬॥ नाम तुपक के होत है; लीजहु समझ सुजान ॥५९६॥ ਬਲਿਯਰਿ ਆਦਿ ਬਖਾਨਿ ਕੈ; ਰਿਪੁ ਪਦ ਪੁਨਿ ਕੈ ਦੀਨ ॥ बलियरि आदि बखानि कै; रिपु पद पुनि कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੫੯੭॥ नाम तुपक के होत है; लीजहु समझ प्रबीन ॥५९७॥ ਇੰਭਿਅਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ इ्मभिअरि ध्वननी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਮਤਿ! ਲੀਜੀਅਹੁ ਬੀਨ ॥੫੯੮॥ नाम तुपक के होत है; सुमति! लीजीअहु बीन ॥५९८॥ ਕੁੰਭਿਯਰਿ ਨਾਦਨਿ ਆਦਿ ਕਹਿ; ਰਿਪੁ ਖਿਪ ਪਦ ਕੈ ਦੀਨ ॥ कु्मभियरि नादनि आदि कहि; रिपु खिप पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੯੯॥ नाम तुपक के होत है; लीजहु समझ प्रबीन! ॥५९९॥ ਕੁੰਜਰਿਯਰਿ ਆਦਿ ਉਚਾਰਿ ਕੈ; ਰਿਪੁ ਪੁਨਿ ਅੰਤਿ ਉਚਾਰਿ ॥ कुंजरियरि आदि उचारि कै; रिपु पुनि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਸੰਭਾਰ ॥੬੦੦॥ नाम तुपक के होत है; लीजहु सुमति स्मभार ॥६००॥ ਪਤ੍ਰਿਯਰਿ ਅਰਿ ਧ੍ਵਨਨੀ ਉਚਰਿ; ਰਿਪੁ ਪੁਨਿ ਪਦ ਕੈ ਦੀਨ ॥ पत्रियरि अरि ध्वननी उचरि; रिपु पुनि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੬੦੧॥ नाम तुपक के होत है; लीजहु समझ प्रबीन! ॥६०१॥ ਤਰੁਰਿਪੁ ਅਰਿ ਧ੍ਵਨਨੀ ਉਚਰਿ; ਰਿਪੁ ਪਦ ਬਹੁਰਿ ਬਖਾਨ ॥ तरुरिपु अरि ध्वननी उचरि; रिपु पद बहुरि बखान ॥ ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ! ਨਿਧਾਨ ॥੬੦੨॥ नाम तुपक के होत है; चीनहु चतुर! निधान ॥६०२॥ ਸਊਡਿਯਾਂਤਕ ਧ੍ਵਨਨਿ ਉਚਰਿ; ਰਿਪੁ ਅਰਿ ਬਹੁਰਿ ਬਖਾਨ ॥ सऊडियांतक ध्वननि उचरि; रिपु अरि बहुरि बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੬੦੩॥ नाम तुपक के होत है; चीन लेहु मतिवान! ॥६०३॥ |
Dasam Granth |