ਦਸਮ ਗਰੰਥ । दसम ग्रंथ ।

Page 749

ਪਲ ਭਛਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

पल भछि नादनि आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਚਤੁਰ ਚਿਤ ਪਹਿਚਾਨ ॥੫੭੦॥

नाम तुपक के होत है; चतुर चित पहिचान ॥५७०॥

ਬਿਆਘ੍ਰ ਨਾਦਨੀ ਆਦਿ ਕਹਿ; ਰਿਪੁ ਅਰਿ ਬਹੁਰਿ ਬਖਾਨ ॥

बिआघ्र नादनी आदि कहि; रिपु अरि बहुरि बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੭੧॥

नाम तुपक के होत है; लीजहु समझ सुजान! ॥५७१॥

ਹਰਿ ਜਛਨਿ ਨਾਦਨਿ ਉਚਰਿ ਕੈ; ਰਿਪੁ ਅਰਿ ਅੰਤਿ ਬਖਾਨ ॥

हरि जछनि नादनि उचरि कै; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪਛਾਨ ॥੫੭੨॥

नाम तुपक के होत है; लीजहु चतुर! पछान ॥५७२॥

ਪੁੰਡਰੀਕ ਨਾਦਨਿ ਉਚਰਿ ਕੈ; ਰਿਪੁ ਪਦ ਅੰਤਿ ਬਖਾਨ ॥

पुंडरीक नादनि उचरि कै; रिपु पद अंति बखान ॥

ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ ॥੫੭੩॥

नाम तुपक के होत है; चीन लेहु बुधिवान ॥५७३॥

ਹਰ ਨਾਦਨਿ ਪਦ ਪ੍ਰਿਥਮ ਕਹਿ; ਰਿਪੁ ਅਰਿ ਅੰਤਿ ਉਚਾਰ ॥

हर नादनि पद प्रिथम कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ ਬਿਚਾਰ ॥੫੭੪॥

नाम तुपक के होत है; लीजहु चतुर बिचार ॥५७४॥

ਪੰਚਾਨਨਿ ਘੋਖਨਿ ਉਚਰਿ; ਰਿਪੁ ਅਰਿ ਅੰਤਿ ਬਖਾਨ ॥

पंचाननि घोखनि उचरि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਚਤੁਰ ਚਿਤ ਪਹਿਚਾਨ ॥੫੭੫॥

नाम तुपक के होत है; चतुर चित पहिचान ॥५७५॥

ਸੇਰ ਸਬਦਨੀ ਆਦਿ ਕਹਿ; ਰਿਪੁ ਅਰਿ ਅੰਤ ਉਚਾਰ ॥

सेर सबदनी आदि कहि; रिपु अरि अंत उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਬਿਚਾਰ ॥੫੭੬॥

नाम तुपक के होत है; लीजहु सुकबि बिचार ॥५७६॥

ਮ੍ਰਿਗਅਰਿ ਨਾਦਨਿ ਆਦਿ ਕਹਿ; ਰਿਪੁ ਅਰਿ ਬਹੁਰ ਬਖਾਨ ॥

म्रिगअरि नादनि आदि कहि; रिपु अरि बहुर बखान ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਪ੍ਰਗਿਆਵਾਨ ॥੫੭੭॥

नाम तुपक के होत है; चीनहु प्रगिआवान ॥५७७॥

ਪਸੁਪਤਾਰਿ ਧ੍ਵਨਨੀ ਉਚਰਿ; ਰਿਪੁ ਪਦ ਅੰਤਿ ਉਚਾਰ ॥

पसुपतारि ध्वननी उचरि; रिपु पद अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਨਿਰਧਾਰ ॥੫੭੮॥

नाम तुपक के होत है; चीन चतुर निरधार ॥५७८॥

ਮ੍ਰਿਗਪਤਿ ਨਾਦਨਿ ਆਦਿ ਕਹਿ; ਰਿਪੁ ਅਰਿ ਬਹੁਰਿ ਬਖਾਨ ॥

म्रिगपति नादनि आदि कहि; रिपु अरि बहुरि बखान ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਪ੍ਰਗਿਆਵਾਨ ॥੫੭੯॥

नाम तुपक के होत है; चीनहु प्रगिआवान ॥५७९॥

ਪਸੁ ਏਸ੍ਰਣ ਨਾਦਨਿ ਉਚਰਿ; ਰਿਪੁ ਅਰਿ ਅੰਤਿ ਉਚਾਰ ॥

पसु एस्रण नादनि उचरि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ ਸੁ ਧਾਰ ॥੫੮੦॥

नाम तुपक के होत है; लीजहु चतुर सु धार ॥५८०॥

ਗਜਰਿ ਨਾਦਿਨੀ ਆਦਿ ਕਹਿ; ਰਿਪੁ ਪਦ ਅੰਤਿ ਬਖਾਨ ॥

गजरि नादिनी आदि कहि; रिपु पद अंति बखान ॥

ਨਾਮ ਤੁਪਕ ਕੇ ਹੋਤ ਹੈ; ਸੁਘਰ ਲੀਜੀਅਹੁ ਜਾਨ ॥੫੮੧॥

नाम तुपक के होत है; सुघर लीजीअहु जान ॥५८१॥

ਸਊਡਿਯਰਿ ਧ੍ਵਨਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

सऊडियरि ध्वननी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੮੨॥

नाम तुपक के होत है; लीजहु समझ सुजान! ॥५८२॥

ਦੰਤਿਯਰਿ ਨਾਦਨਿ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

दंतियरि नादनि आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੮੩॥

नाम तुपक के होत है; लीजहु सुकबि! बिचार ॥५८३॥

ਅਨਕਪਿਯਰਿ ਨਾਦਨਿ ਉਚਰਿ; ਰਿਪੁ ਅਰਿ ਅੰਤਿ ਉਚਾਰ ॥

अनकपियरि नादनि उचरि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੮੪॥

नाम तुपक के होत है; लीजहु सुकबि! सु धार ॥५८४॥

ਸਿੰਧੁਰਾਰਿ ਧ੍ਵਨਨੀ ਉਚਰਿ; ਰਿਪੁ ਅਰਿ ਅੰਤਿ ਉਚਾਰ ॥

सिंधुरारि ध्वननी उचरि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਮਤਿ ਬਿਚਾਰ ॥੫੮੫॥

नाम तुपक के होत है; लीजहु सुमति बिचार ॥५८५॥

ਮਾਤੰਗਰਿ ਨਾਦਨਿ ਉਚਰਿ; ਰਿਪੁ ਅਰਿ ਅੰਤਿ ਉਚਾਰ ॥

मातंगरि नादनि उचरि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰਿ ਸੰਭਾਰਿ ॥੫੮੬॥

नाम तुपक के होत है; लीजहु सुघरि स्मभारि ॥५८६॥

TOP OF PAGE

Dasam Granth