ਦਸਮ ਗਰੰਥ । दसम ग्रंथ ।

Page 748

ਬਲਣੀ ਆਦਿ ਬਖਾਨੀਐ; ਰਿਪੁ ਅਰਿ ਅੰਤਿ ਉਚਾਰ ॥

बलणी आदि बखानीऐ; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੫੨॥

नाम तुपक के होत है; लीजहु सुकबि! बिचार ॥५५२॥

ਦਲਣੀ ਆਦਿ ਉਚਾਰਿ ਕੈ; ਮਲਣੀ ਪਦ ਪੁਨਿ ਦੇਹੁ ॥

दलणी आदि उचारि कै; मलणी पद पुनि देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤਿ ਲੇਹੁ ॥੫੫੩॥

नाम तुपक के होत है; चीन चतुर! चिति लेहु ॥५५३॥

ਬਾਦਿਤ੍ਰਣੀ ਬਖਾਨਿ ਕੈ; ਅੰਤਿ ਸਬਦ ਅਰਿ ਦੇਹੁ ॥

बादित्रणी बखानि कै; अंति सबद अरि देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤਿ ਲੇਹੁ ॥੫੫੪॥

नाम तुपक के होत है; चीन चतुर! चिति लेहु ॥५५४॥

ਆਦਿ ਨਾਦਨੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥

आदि नादनी सबद कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ! ਅਪਾਰ ॥੫੫੫॥

नाम तुपक के होत है; चीनहु चतुर! अपार ॥५५५॥

ਦੁੰਦਭਿ ਧਰਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

दुंदभि धरनी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੫੬॥

नाम तुपक के होत है; लीजहु समझ सुजान! ॥५५६॥

ਦੁੰਦਭਨੀ ਪਦ ਪ੍ਰਥਮ ਕਹਿ; ਰਿਪੁ ਅਰਿ ਅੰਤਿ ਉਚਾਰ ॥

दुंदभनी पद प्रथम कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੫੭॥

नाम तुपक के होत है; लीजहु सुकबि! सु धार ॥५५७॥

ਨਾਦ ਨਾਦਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

नाद नादनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੫੮॥

नाम तुपक के होत है; लीजहु सुकबि! बिचार ॥५५८॥

ਦੁੰਦਭਿ ਧੁਨਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

दुंदभि धुननी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਸਮਝਹੁ ਸੁਘਰ! ਅਪਾਰ ॥੫੫੯॥

नाम तुपक के होत है; समझहु सुघर! अपार ॥५५९॥

ਆਦਿ ਭੇਰਣੀ ਸਬਦ ਕਹਿ; ਰਿਪੁ ਪਦ ਬਹੁਰਿ ਬਖਾਨ ॥

आदि भेरणी सबद कहि; रिपु पद बहुरि बखान ॥

ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ! ॥੫੬੦॥

नाम तुपक के होत है; चीन लेहु बुधिवान! ॥५६०॥

ਦੁੰਦਭਿ ਘੋਖਨ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

दुंदभि घोखन आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਨਿਰਧਾਰ ॥੫੬੧॥

नाम तुपक के होत है; चीन चतुर! निरधार ॥५६१॥

ਨਾਦਾਨਿਸਨੀ ਆਦਿ ਕਹਿ; ਰਿਪੁ ਅਰਿ ਬਹੁਰਿ ਬਖਾਨ ॥

नादानिसनी आदि कहि; रिपु अरि बहुरि बखान ॥

ਨਾਮ ਤੁਪਕ ਕੇ ਹੋਤ ਹੈ; ਕਰੀਅਹੁ ਚਤੁਰ! ਪ੍ਰਮਾਨ ॥੫੬੨॥

नाम तुपक के होत है; करीअहु चतुर! प्रमान ॥५६२॥

ਆਨਿਕਨੀ ਪਦ ਆਦਿ ਕਹਿ; ਰਿਪੁ ਪਦ ਬਹੁਰਿ ਬਖਾਨ ॥

आनिकनी पद आदि कहि; रिपु पद बहुरि बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੬੩॥

नाम तुपक के होत है; लीजहु समझ सुजान! ॥५६३॥

ਪ੍ਰਥਮ ਢਾਲਨੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥

प्रथम ढालनी सबद कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਬਿਚਾਰ ॥੫੬੪॥

नाम तुपक के होत है; लीजहु समझ बिचार ॥५६४॥

ਢਢਨੀ ਆਦਿ ਉਚਾਰਿ ਕੈ; ਰਿਪੁ ਪਦ ਬਹੁਰੋ ਦੇਹੁ ॥

ढढनी आदि उचारि कै; रिपु पद बहुरो देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੫੬੫॥

नाम तुपक के होत है; चीन चतुर चिति लेहु ॥५६५॥

ਸੰਖਨਿਸਨੀ ਆਦਿ ਕਹਿ; ਰਿਪੁ ਅਰਿ ਬਹੁਰਿ ਉਚਾਰ ॥

संखनिसनी आदि कहि; रिपु अरि बहुरि उचार ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਨਿਰਧਾਰ ॥੫੬੬॥

नाम तुपक के होत है; चीन चतुर निरधार ॥५६६॥

ਸੰਖ ਸਬਦਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

संख सबदनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ ਸੁ ਧਾਰ ॥੫੬੭॥

नाम तुपक के होत है; लीजहु चतुर सु धार ॥५६७॥

ਸੰਖ ਨਾਦਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

संख नादनी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੫੬੮॥

नाम तुपक के होत है; लीजहु समझ सुजान ॥५६८॥

ਸਿੰਘ ਨਾਦਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

सिंघ नादनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੬੯॥

नाम तुपक के होत है; लीजहु सुकबि! सु धार ॥५६९॥

TOP OF PAGE

Dasam Granth