ਦਸਮ ਗਰੰਥ । दसम ग्रंथ ।

Page 747

ਪਨਜ ਪ੍ਰਹਰਣੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

पनज प्रहरणी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੩੪॥

नाम तुपक के होत है; लीजहु समझ सुजान! ॥५३४॥

ਕੋਅੰਡਜ ਦਾਇਨਿ ਉਚਰਿ; ਰਿਪੁ ਅਰਿ ਬਹੁਰਿ ਬਖਾਨ ॥

कोअंडज दाइनि उचरि; रिपु अरि बहुरि बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੩੫॥

नाम तुपक के होत है; लीजहु समझ सुजान! ॥५३५॥

ਆਦਿ ਨਿਖੰਗਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

आदि निखंगनी सबद कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਘਰ! ਪਛਾਨ ॥੫੩੬॥

नाम तुपक के होत है; लीजहु सुघर! पछान ॥५३६॥

ਪ੍ਰਥਮ ਪਤ੍ਰਣੀ ਪਦ ਉਚਰਿ; ਰਿਪੁ ਅਰਿ ਅੰਤਿ ਉਚਾਰ ॥

प्रथम पत्रणी पद उचरि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੩੭॥

नाम तुपक के होत है; लीजहु सुकबि! सु धार ॥५३७॥

ਪ੍ਰਥਮ ਪਛਣੀ ਸਬਦ ਕਹਿ; ਰਿਪੁ ਅਰਿ ਪਦ ਕੌ ਦੇਹੁ ॥

प्रथम पछणी सबद कहि; रिपु अरि पद कौ देहु ॥

ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੫੩੮॥

नाम तुपक के होत है; चीन चतुर चिति लेहु ॥५३८॥

ਪ੍ਰਥਮ ਪਤ੍ਰਣੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

प्रथम पत्रणी सबद कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜੀਅਹੁ ਸੁਘਰ! ਪਛਾਨ ॥੫੩੯॥

नाम तुपक के होत है; लीजीअहु सुघर! पछान ॥५३९॥

ਪਰਿਣੀ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਬਖਾਨ ॥

परिणी आदि उचारि कै; रिपु अरि बहुरि बखान ॥

ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ! ਪ੍ਰਮਾਨ ॥੫੪੦॥

नाम तुपक के होत है; चीनहु चतुर! प्रमान ॥५४०॥

ਪੰਖਣਿ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਉਚਾਰਿ ॥

पंखणि आदि उचारि कै; रिपु अरि बहुरि उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੪੧॥

नाम तुपक के होत है; लीजहु सुकबि! सु धार ॥५४१॥

ਪਤ੍ਰਣਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰਿ ॥

पत्रणि आदि बखानि कै; रिपु अरि अंति उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੫੪੨॥

नाम तुपक के होत है; लीजहु चतुर! बिचार ॥५४२॥

ਨਭਚਰਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰਿ ॥

नभचरि आदि बखानि कै; रिपु अरि अंति उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰਿ ॥੫੪੩॥

नाम तुपक के होत है; लीजहु सुकबि! सु धारि ॥५४३॥

ਰਥਨੀ ਆਦਿ ਉਚਾਰਿ ਕੈ; ਰਿਪੁ ਅਰਿ ਅੰਤਿ ਉਚਾਰਿ ॥

रथनी आदि उचारि कै; रिपु अरि अंति उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੫੪੪॥

नाम तुपक के होत है; लीजहु चतुर! बिचार ॥५४४॥

ਸਕਟਨਿ ਆਦਿ ਉਚਾਰੀਐ; ਰਿਪੁ ਅਰਿ ਪਦ ਕੇ ਦੀਨ ॥

सकटनि आदि उचारीऐ; रिपु अरि पद के दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੪੫॥

नाम तुपक के होत है; लीजहु समझ प्रबीन! ॥५४५॥

ਰਥਣੀ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰਿ ॥

रथणी आदि बखानि कै; रिपु अरि अंति उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੪੬॥

नाम तुपक के होत है; लीजहु सुकबि! सु धार ॥५४६॥

ਆਦਿ ਸਬਦ ਕਹਿ ਸ੍ਯੰਦਨੀ; ਰਿਪੁ ਅਰਿ ਅੰਤਿ ਉਚਾਰ ॥

आदि सबद कहि स्यंदनी; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੪੭॥

नाम तुपक के होत है; लीजहु सुकबि! सु धार ॥५४७॥

ਪਟਨੀ ਆਦਿ ਬਖਾਨਿ ਕੈ; ਰਿਪੁ ਅਰਿ ਅੰਤ ਉਚਾਰ ॥

पटनी आदि बखानि कै; रिपु अरि अंत उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੫੪੮॥

नाम तुपक के होत है; लीजहु चतुर! बिचार ॥५४८॥

ਆਦਿ ਬਸਤ੍ਰਣੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

आदि बसत्रणी सबद कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੫੪੯॥

नाम तुपक के होत है; चीन लेहु मतिवान! ॥५४९॥

ਬਿਯੂਹਨਿ ਆਦਿ ਬਖਾਨੀਐ; ਰਿਪੁ ਅਰਿ ਅੰਤਿ ਉਚਾਰ ॥

बियूहनि आदि बखानीऐ; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੫੫੦॥

नाम तुपक के होत है; लीजहु चतुर! बिचार ॥५५०॥

ਬਜ੍ਰਣਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥

बज्रणि आदि बखानि कै; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰ ॥੫੫੧॥

नाम तुपक के होत है; लीजहु सुकबि सु धार ॥५५१॥

TOP OF PAGE

Dasam Granth