ਦਸਮ ਗਰੰਥ । दसम ग्रंथ । |
Page 746 ਦੁਰਜਨ ਦਬਕਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ दुरजन दबकनी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੧੬॥ नाम तुपक के होत है; लीजहु समझ प्रबीन! ॥५१६॥ ਦੁਸਟ ਚਰਬਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥ दुसट चरबनी आदि कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪਛਾਨ ॥੫੧੭॥ नाम तुपक के होत है; लीजहु चतुर! पछान ॥५१७॥ ਬੀਰ ਬਰਜਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ बीर बरजनी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੧੮॥ नाम तुपक के होत है; लीजहु समझ प्रबीन! ॥५१८॥ ਬਾਰ ਬਰਜਨੀ ਆਦਿ ਕਹਿ; ਰਿਪੁਣੀ ਅੰਤ ਬਖਾਨ ॥ बार बरजनी आदि कहि; रिपुणी अंत बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪਛਾਨ ॥੫੧੯॥ नाम तुपक के होत है; लीजहु चतुर! पछान ॥५१९॥ ਬਿਸਿਖ ਬਰਖਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ बिसिख बरखनी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੫੨੦॥ नाम तुपक के होत है; चतुर! लीजीअहु चीन ॥५२०॥ ਬਾਨ ਦਾਇਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ बान दाइनी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੨੧॥ नाम तुपक के होत है; लीजहु समझ प्रबीन! ॥५२१॥ ਬਿਸਿਖ ਬ੍ਰਿਸਟਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰਿ ॥ बिसिख ब्रिसटनी आदि कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁਧਾਰਿ ॥੫੨੨॥ नाम तुपक के होत है; लीजहु सुकबि! सुधारि ॥५२२॥ ਪਨਜ ਪ੍ਰਹਾਰਨਿ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰਿ ॥ पनज प्रहारनि आदि कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੨੩॥ नाम तुपक के होत है; लीजहु सुकबि! बिचार ॥५२३॥ ਧਨੁਨੀ ਆਦਿ ਉਚਾਰੀਐ; ਰਿਪੁ ਅਰਿ ਅੰਤਿ ਉਚਾਰਿ ॥ धनुनी आदि उचारीऐ; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੨੪॥ नाम तुपक के होत है; लीजहु सुकबि! बिचार ॥५२४॥ ਪ੍ਰਥਮ ਧਨੁਖਨੀ ਸਬਦ ਕਹਿ; ਰਿਪੁ ਅਰਿ ਪਦ ਕੈ ਦੀਨ ॥ प्रथम धनुखनी सबद कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੫੨੫॥ नाम तुपक के होत है; सुघर! लीजीअहु चीन ॥५२५॥ ਕੋਅੰਡਨੀ ਆਦਿ ਉਚਾਰੀਐ; ਰਿਪੁ ਅਰਿ ਪਦ ਕੈ ਦੀਨ ॥ कोअंडनी आदि उचारीऐ; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੨੬॥ नाम तुपक के होत है; लीजहु समझ प्रबीन! ॥५२६॥ ਬਾਣਾਗ੍ਰਜਨੀ ਆਦਿ ਕਹਿ; ਰਿਪੁ ਅਰਿ ਪਦ ਕੌ ਦੇਹੁ ॥ बाणाग्रजनी आदि कहि; रिपु अरि पद कौ देहु ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਚਿਤ ਲੇਹੁ ॥੫੨੭॥ नाम तुपक के होत है; चीन चतुर! चित लेहु ॥५२७॥ ਬਾਣ ਪ੍ਰਹਰਣੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ बाण प्रहरणी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੫੨੮॥ नाम तुपक के होत है; सुघर! लीजीअहु चीन ॥५२८॥ ਆਦਿ ਉਚਰਿ ਪਦ ਬਾਣਨੀ; ਰਿਪੁ ਅਰਿ ਅੰਤਿ ਉਚਾਰ ॥ आदि उचरि पद बाणनी; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੨੯॥ नाम तुपक के होत है; लीजहु सुकबि! बिचार ॥५२९॥ ਬਿਸਿਖ ਪਰਨਨੀ ਆਦਿ ਕਹਿ; ਰਿਪੁ ਪਦ ਅੰਤਿ ਬਖਾਨ ॥ बिसिख परननी आदि कहि; रिपु पद अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ! ਪ੍ਰਮਾਨ ॥੫੩੦॥ नाम तुपक के होत है; चीनहु चतुर! प्रमान ॥५३०॥ ਬਿਸਿਖਨਿ ਆਦਿ ਬਖਾਨਿ ਕੈ; ਰਿਪੁ ਪਦ ਅੰਤਿ ਉਚਾਰ ॥ बिसिखनि आदि बखानि कै; रिपु पद अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੫੩੧॥ नाम तुपक के होत है; चीनहु चतुर अपार ॥५३१॥ ਸੁਭਟ ਘਾਇਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥ सुभट घाइनी आदि कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਸੁ ਧਾਰ ॥੫੩੨॥ नाम तुपक के होत है; लीजहु चतुर! सु धार ॥५३२॥ ਸਤ੍ਰੁ ਸੰਘਰਣੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥ सत्रु संघरणी आदि कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੩੩॥ नाम तुपक के होत है; लीजहु सुकबि! सु धार ॥५३३॥ |
Dasam Granth |