ਦਸਮ ਗਰੰਥ । दसम ग्रंथ ।

Page 745

ਅਸਿਨੀ ਆਦਿ ਉਚਾਰਿ ਕੈ; ਰਿਪੁ ਅਰਿ ਅੰਤਿ ਬਖਾਨ ॥

असिनी आदि उचारि कै; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੯੭॥

नाम तुपक के होत है; लीजहु समझ सुजान! ॥४९७॥

ਨਿਸਤ੍ਰਿਸਨੀ ਉਚਾਰਿ ਕੈ; ਰਿਪੁ ਅਰਿ ਅੰਤਿ ਬਖਾਨ ॥

निसत्रिसनी उचारि कै; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਨਿਕਸਤ ਚਲਤ ਪ੍ਰਮਾਨ ॥੪੯੮॥

नाम तुपक के होत है; निकसत चलत प्रमान ॥४९८॥

ਖਗਨੀ ਆਦਿ ਬਖਾਨਿ ਕੈ; ਰਿਪੁ ਅਰਿ ਪਦ ਕੈ ਦੀਨ ॥

खगनी आदि बखानि कै; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੪੯੯॥

नाम तुपक के होत है; लीजहु समझ प्रबीन ॥४९९॥

ਸਸਤ੍ਰ ਏਸ੍ਰਣੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥

ससत्र एस्रणी आदि कहि; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੫੦੦॥

नाम तुपक के होत है; लीजहु समझ प्रबीन ॥५००॥

ਸਸਤ੍ਰ ਰਾਜਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

ससत्र राजनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੫੦੧॥

नाम तुपक के होत है; लीजहु सुकबि! बिचार ॥५०१॥

ਸਸਤ੍ਰ ਰਾਟਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

ससत्र राटनी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪ੍ਰਮਾਨ ॥੫੦੨॥

नाम तुपक के होत है; लीजहु चतुर! प्रमान ॥५०२॥

ਆਦਿ ਸੈਫਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

आदि सैफनी सबद कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੫੦੩॥

नाम तुपक के होत है; लीजहु समझ सुजान ॥५०३॥

ਆਦਿ ਤੇਗਨੀ ਸਬਦ ਕਹਿ; ਰਿਪੁ ਅਰਿ ਪਦ ਕੈ ਦੀਨ ॥

आदि तेगनी सबद कहि; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੦੪॥

नाम तुपक के होत है; लीजहु समझ प्रबीन! ॥५०४॥

ਆਦਿ ਕ੍ਰਿਪਾਨਨਿ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

आदि क्रिपाननि सबद कहि; रिपु अरि अंति बखान ॥

ਨਾਮ ਤੁਪਕ ਹੋਤ ਹੈ; ਲੀਜਹੁ ਚਤੁਰ ਪ੍ਰਮਾਨ ॥੫੦੫॥

नाम तुपक होत है; लीजहु चतुर प्रमान ॥५०५॥

ਸਮਸੇਰਣੀ ਉਚਾਰਿ ਕੈ; ਰਿਪੁ ਅਰਿ ਅੰਤਿ ਬਖਾਨ ॥

समसेरणी उचारि कै; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਚਤੁਰ! ਚਿਤ ਮਹਿ ਜਾਨ ॥੫੦੬॥

नाम तुपक के होत है; चतुर! चित महि जान ॥५०६॥

ਆਦਿ ਖੰਡਨੀ ਸਬਦ ਕਹਿ; ਰਿਪੁ ਅਰਿ ਬਹੁਰਿ ਉਚਾਰਿ ॥

आदि खंडनी सबद कहि; रिपु अरि बहुरि उचारि ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੦੭॥

नाम तुपक के होत है; लीजहु सुकबि! सु धार ॥५०७॥

ਖਲਖੰਡਨ ਪਦ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥

खलखंडन पद आदि कहि; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੫੦੮॥

नाम तुपक के होत है; लीजहु समझ प्रबीन ॥५०८॥

ਕਵਚਾਂਤਕਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

कवचांतकनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੫੦੯॥

नाम तुपक के होत है; लीजहु सुकबि! सु धार ॥५०९॥

ਧਾਰਾਧਰਨੀ ਆਦਿ ਕਹਿ; ਰਿਪੁ ਅਰਿ ਪਦ ਕੇ ਦੀਨ ॥

धाराधरनी आदि कहि; रिपु अरि पद के दीन ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੫੧੦॥

नाम तुपक के होत है; लीजहु समझ प्रबीन! ॥५१०॥

ਕਵਚ ਤਾਪਨੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥

कवच तापनी आदि कहि; रिपु अरि पद कै दीन ॥

ਨਾਮ ਤੁਪਕ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੫੧੧॥

नाम तुपक के होत है; चतुर! लीजीअहु चीन ॥५११॥

ਤਨੁ ਤ੍ਰਾਣਿ ਅਰਿ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

तनु त्राणि अरि आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਚਤੁਰ! ਲੀਜੀਅਹੁ ਜਾਨ ॥੫੧੨॥

नाम तुपक के होत है; चतुर! लीजीअहु जान ॥५१२॥

ਕਵਚ ਘਾਤਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥

कवच घातनी आदि कहि; रिपु अरि अंति बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪ੍ਰਮਾਨ ॥੫੧੩॥

नाम तुपक के होत है; लीजहु चतुर! प्रमान ॥५१३॥

ਦੁਸਟ ਦਾਹਨੀ ਆਦਿ ਕਹਿ; ਰਿਪੁ ਅਰਿ ਸਬਦ ਬਖਾਨ ॥

दुसट दाहनी आदि कहि; रिपु अरि सबद बखान ॥

ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੫੧੪॥

नाम तुपक के होत है; लीजहु समझ सुजान! ॥५१४॥

ਦੁਰਜਨ ਦਰਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥

दुरजन दरनी आदि कहि; रिपु अरि अंति उचार ॥

ਨਾਮ ਤੁਪਕ ਕੇ ਹੋਤ ਹੈ; ਜਾਨੁ ਚਤੁਰ! ਨਿਰਧਾਰ ॥੫੧੫॥

नाम तुपक के होत है; जानु चतुर! निरधार ॥५१५॥

TOP OF PAGE

Dasam Granth