ਦਸਮ ਗਰੰਥ । दसम ग्रंथ । |
Page 744 ਛਿਤਪਤਾਢਿ ਪ੍ਰਿਥਮੋਚਰਿ ਕੈ; ਰਿਪੁ ਅਰਿ ਅੰਤਿ ਉਚਾਰ ॥ छितपताढि प्रिथमोचरि कै; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਬਿਚਾਰ ॥੪੭੯॥ नाम तुपक के होत है; लीजहु सुकबि बिचार ॥४७९॥ ਰਉਦਨਿ ਆਦਿ ਉਚਾਰੀਐ; ਰਿਪੁ ਅਰਿ ਅੰਤਿ ਬਖਾਨ ॥ रउदनि आदि उचारीऐ; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਪਛਾਨ ॥੪੮੦॥ नाम तुपक के होत है; लीजहु चतुर! पछान ॥४८०॥ ਸਸਤ੍ਰਨਿ ਆਦਿ ਬਖਾਨਿ ਕੈ; ਰਿਪੁ ਅਰਿ ਪਦ ਕੈ ਦੀਨ ॥ ससत्रनि आदि बखानि कै; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੪੮੧॥ नाम तुपक के होत है; सुघर! लीजीअहु चीन ॥४८१॥ ਸਬਦ ਸਿੰਧੁਰਣਿ ਉਚਰਿ ਕੈ; ਰਿਪੁ ਅਰਿ ਪਦ ਕੈ ਦੀਨ ॥ सबद सिंधुरणि उचरि कै; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੪੮੨॥ नाम तुपक के होत है; लीजहु समझ प्रबीन! ॥४८२॥ ਆਦਿ ਸੁਭਟਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥ आदि सुभटनी सबद कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੮੩॥ नाम तुपक के होत है; लीजहु समझ सुजान! ॥४८३॥ ਰਥਿਨੀ ਆਦਿ ਉਚਾਰਿ ਕੈ; ਮਥਨੀ ਮਥਨ ਬਖਾਨ ॥ रथिनी आदि उचारि कै; मथनी मथन बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੮੪॥ नाम तुपक के होत है; लीजहु समझ सुजान! ॥४८४॥ ਸਬਦ ਸ੍ਯੰਦਨੀ ਆਦਿ ਕਹਿ; ਰਿਪੁ ਅਰਿ ਬਹੁਰਿ ਬਖਾਨ ॥ सबद स्यंदनी आदि कहि; रिपु अरि बहुरि बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੪੮੫॥ नाम तुपक के होत है; लीजहु समझ सुजान ॥४८५॥ ਆਦਿ ਸਕਟਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥ आदि सकटनी सबद कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਸਮਝ ਲੇਹੁ ਮਤਿਵਾਨ! ॥੪੮੬॥ नाम तुपक के होत है; समझ लेहु मतिवान! ॥४८६॥ ਪ੍ਰਥਮ ਸਤ੍ਰੁਣੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥ प्रथम सत्रुणी सबद कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੮੭॥ नाम तुपक के होत है; लीजहु सुकबि! सु धार ॥४८७॥ ਆਦਿ ਦੁਸਟਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥ आदि दुसटनी सबद कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ ਪਛਾਨ ॥੪੮੮॥ नाम तुपक के होत है; लीजहु चतुर पछान ॥४८८॥ ਅਸੁ ਕਵਚਨੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰਿ ॥ असु कवचनी आदि कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਬਿਚਾਰ ॥੪੮੯॥ नाम तुपक के होत है; लीजहु सुकबि! बिचार ॥४८९॥ ਪ੍ਰਥਮ ਬਰਮਣੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥ प्रथम बरमणी सबद कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ! ॥੪੯੦॥ नाम तुपक के होत है; चीन लेहु बुधिवान! ॥४९०॥ ਤਨੁਤ੍ਰਾਣਨੀ ਆਦਿ ਕਹਿ; ਰਿਪੁ ਅਰਿ ਅੰਤਿ ਬਖਾਨ ॥ तनुत्राणनी आदि कहि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੯੧॥ नाम तुपक के होत है; लीजहु समझ सुजान! ॥४९१॥ ਪ੍ਰਥਮ ਚਰਮਣੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰਿ ॥ प्रथम चरमणी सबद कहि; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੯੨॥ नाम तुपक के होत है; लीजहु सुकबि! सु धार ॥४९२॥ ਪ੍ਰਥਮ ਸਿਪਰਣੀ ਸਬਦ ਕਹਿ; ਰਿਪੁ ਅਰਿ ਉਚਰਹੁ ਅੰਤਿ ॥ प्रथम सिपरणी सबद कहि; रिपु अरि उचरहु अंति ॥ ਨਾਮ ਤੁਪਕ ਜੂ ਕੇ ਸਕਲ; ਨਿਕਸਤ ਚਲਤ ਅਨੰਤ ॥੪੯੩॥ नाम तुपक जू के सकल; निकसत चलत अनंत ॥४९३॥ ਸਬਦ ਸਲਣੀ ਆਦਿ ਕਹਿ; ਰਿਪੁ ਅਰਿ ਪਦ ਕੈ ਦੀਨ ॥ सबद सलणी आदि कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੪੯੪॥ नाम तुपक के होत है; सुघर! लीजीअहु चीन ॥४९४॥ ਪ੍ਰਥਮੈ ਚਕ੍ਰਣਿ ਸਬਦਿ ਕਹਿ; ਰਿਪੁ ਅਰਿ ਪਦ ਕੇ ਦੀਨ ॥ प्रथमै चक्रणि सबदि कहि; रिपु अरि पद के दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ ॥੪੯੫॥ नाम तुपक के होत है; लीजहु समझ प्रबीन ॥४९५॥ ਆਦਿ ਖੜਗਨੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥ आदि खड़गनी सबद कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੯੬॥ नाम तुपक के होत है; लीजहु सुकबि! सु धार ॥४९६॥ |
Dasam Granth |