ਦਸਮ ਗਰੰਥ । दसम ग्रंथ । |
Page 743 ਅਥ ਤੁਪਕ ਕੇ ਨਾਮ ॥ अथ तुपक के नाम ॥ ਦੋਹਰਾ ॥ दोहरा ॥ ਬਾਹਿਨਿ ਆਦਿ ਉਚਾਰੀਐ; ਰਿਪੁ ਪਦ ਅੰਤਿ ਉਚਾਰਿ ॥ बाहिनि आदि उचारीऐ; रिपु पद अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੬੧॥ नाम तुपक के होत है; लीजहु सुकबि! सु धार ॥४६१॥ ਸਿੰਧਵਨੀ ਪਦ ਪ੍ਰਿਥਮ ਕਹਿ; ਰਿਪਣੀ ਅੰਤ ਉਚਾਰਿ ॥ सिंधवनी पद प्रिथम कहि; रिपणी अंत उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੬੨॥ नाम तुपक के होत है; लीजहु सुकबि! सु धार ॥४६२॥ ਤੁਰੰਗਨਿ ਪ੍ਰਿਥਮ ਉਚਾਰਿ ਕੈ; ਰਿਪੁ ਅਰਿ ਅੰਤਿ ਉਚਾਰਿ ॥ तुरंगनि प्रिथम उचारि कै; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੬੩॥ नाम तुपक के होत है; लीजहु सुकबि! सु धार ॥४६३॥ ਹਯਨੀ ਆਦਿ ਉਚਾਰਿ ਕੈ; ਹਾ ਅਰਿ ਪਦ ਅੰਤਿ ਬਖਾਨ ॥ हयनी आदि उचारि कै; हा अरि पद अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ ॥੪੬੪॥ नाम तुपक के होत है; चीन लेहु बुधिवान ॥४६४॥ ਅਰਬਨਿ ਆਦਿ ਬਖਾਨੀਐ; ਰਿਪੁ ਅਰਿ ਅੰਤਿ ਉਚਾਰਿ ॥ अरबनि आदि बखानीऐ; रिपु अरि अंति उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰ ॥੪੬੫॥ नाम तुपक के होत है; लीजहु सुकबि सु धार ॥४६५॥ ਕਿੰਕਾਣੀ ਪ੍ਰਥਮੋਚਰਿ ਕੈ; ਰਿਪੁ ਪਦ ਅੰਤ ਉਚਾਰਿ ॥ किंकाणी प्रथमोचरि कै; रिपु पद अंत उचारि ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰਿ ॥੪੬੬॥ नाम तुपक के होत है; लीजहु सुकबि! सु धारि ॥४६६॥ ਅਸੁਨੀ ਆਦਿ ਉਚਾਰੀਐ; ਅੰਤਿ ਸਬਦ ਅਰਿ ਦੀਨ ॥ असुनी आदि उचारीऐ; अंति सबद अरि दीन ॥ ਸਤ੍ਰੁ ਤੁਪਕ ਕੇ ਨਾਮ ਹੈ; ਲੀਜਹੁ ਸਮਝ ਪ੍ਰਬੀਨ ॥੪੬੭॥ सत्रु तुपक के नाम है; लीजहु समझ प्रबीन ॥४६७॥ ਸੁਆਸਨਿ ਆਦਿ ਬਖਾਨੀਐ; ਰਿਪੁ ਅਰਿ ਪਦ ਕੈ ਦੀਨ ॥ सुआसनि आदि बखानीऐ; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ ਲੀਜੀਅਹੁ ਚੀਨ ॥੪੬੮॥ नाम तुपक के होत है; सुघर लीजीअहु चीन ॥४६८॥ ਆਧਿਨਿ ਆਦਿ ਉਚਾਰਿ ਕੈ; ਰਿਪੁ ਪਦ ਅੰਤਿ ਬਖਾਨ ॥ आधिनि आदि उचारि कै; रिपु पद अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੪੬੯॥ नाम तुपक के होत है; चीन लेहु मतिवान! ॥४६९॥ ਪ੍ਰਭੁਣੀ ਆਦਿ ਉਚਾਰਿ ਕੈ; ਰਿਪੁ ਪਦ ਅੰਤਿ ਬਖਾਨ ॥ प्रभुणी आदि उचारि कै; रिपु पद अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੪੭੦॥ नाम तुपक के होत है; चीन लेहु मतिवान! ॥४७०॥ ਆਦਿ ਭੂਪਣੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥ आदि भूपणी सबद कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸੁਕਬਿ ਸੁ ਧਾਰਿ ॥੪੭੧॥ नाम तुपक के होत है; लीजहु सुकबि सु धारि ॥४७१॥ ਆਦਿ ਈਸਣੀ ਸਬਦ ਕਹਿ; ਰਿਪੁ ਅਰਿ ਪਦ ਕੇ ਦੀਨ ॥ आदि ईसणी सबद कहि; रिपु अरि पद के दीन ॥ ਨਾਮ ਤੁਪਕ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੪੭੨॥ नाम तुपक के होत है; सुघर! लीजीअहु चीन ॥४७२॥ ਆਦਿ ਸੰਉਡਣੀ ਸਬਦ ਕਹਿ; ਰਿਪੁ ਅਰਿ ਬਹੁਰਿ ਉਚਾਰ ॥ आदि संउडणी सबद कहि; रिपु अरि बहुरि उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ! ਬਿਚਾਰ ॥੪੭੩॥ नाम तुपक के होत है; लीजहु चतुर! बिचार ॥४७३॥ ਪ੍ਰਥਮ ਸਤ੍ਰੁਣੀ ਉਚਰੀਐ; ਰਿਪੁ ਅਰਿ ਅੰਤਿ ਉਚਾਰ ॥ प्रथम सत्रुणी उचरीऐ; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਚਤੁਰ ਬਿਚਾਰ ॥੪੭੪॥ नाम तुपक के होत है; लीजहु चतुर बिचार ॥४७४॥ ਸਕਲ ਛਤ੍ਰ ਕੇ ਨਾਮ ਲੈ; ਨੀ ਕਹਿ ਰਿਪੁਹਿ ਬਖਾਨ ॥ सकल छत्र के नाम लै; नी कहि रिपुहि बखान ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੭੫॥ नाम तुपक के होत है; लीजहु समझ सुजान! ॥४७५॥ ਪ੍ਰਥਮ ਛਤ੍ਰਨੀ ਸਬਦ ਉਚਰਿ; ਰਿਪੁ ਅਰਿ ਅੰਤਿ ਬਖਾਨ ॥ प्रथम छत्रनी सबद उचरि; रिपु अरि अंति बखान ॥ ਨਾਮ ਤੁਪਕ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੪੭੬॥ नाम तुपक के होत है; चीन लेहु मतिवान ॥४७६॥ ਆਤਪਤ੍ਰਣੀ ਆਦਿ ਕਹਿ; ਰਿਪੁ ਅਰਿ ਅੰਤਿ ਉਚਾਰ ॥ आतपत्रणी आदि कहि; रिपु अरि अंति उचार ॥ ਨਾਮ ਤੁਪਕ ਕੇ ਹੋਤ ਹੈ; ਚੀਨ ਚਤੁਰ! ਨਿਰਧਾਰਿ ॥੪੭੭॥ नाम तुपक के होत है; चीन चतुर! निरधारि ॥४७७॥ ਆਦਿ ਪਤਾਕਨਿ ਸਬਦ ਕਹਿ; ਰਿਪੁ ਅਰਿ ਪਦ ਕੈ ਦੀਨ ॥ आदि पताकनि सबद कहि; रिपु अरि पद कै दीन ॥ ਨਾਮ ਤੁਪਕ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੪੭੮॥ नाम तुपक के होत है; लीजहु समझ प्रबीन! ॥४७८॥ |
Dasam Granth |