ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 737 ਛਿਤਜਜ ਆਦਿ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥ छितजज आदि बखानि कै; ईसरासत्र कहि अंति ॥ ਸਕਲ ਨਾਮ ਸ੍ਰੀ ਪਾਸਿ ਕੇ; ਚੀਨਹੁ ਪ੍ਰਗ੍ਯਾਵੰਤ ॥੩੫੨॥ सकल नाम स्री पासि के; चीनहु प्रग्यावंत ॥३५२॥ ਇਸਤ੍ਰਿਨ ਆਦਿ ਬਖਾਨਿ ਕੈ; ਰਜ ਪਦ ਅੰਤਿ ਉਚਾਰਿ ॥ इसत्रिन आदि बखानि कै; रज पद अंति उचारि ॥ ਈਸਰਾਸਤ੍ਰ ਕਹਿ ਪਾਸਿ ਕੇ; ਲੀਜੀਐ ਨਾਮ ਸੁ ਧਾਰ ॥੩੫੩॥ ईसरासत्र कहि पासि के; लीजीऐ नाम सु धार ॥३५३॥ ਨਾਰਿਜ ਆਦਿ ਉਚਾਰਿ ਕੈ; ਈਸਰਾਸਤ੍ਰ ਪਦ ਦੇਹੁ ॥ नारिज आदि उचारि कै; ईसरासत्र पद देहु ॥ ਨਾਮ ਸਕਲ ਸ੍ਰੀ ਪਾਸਿ ਕੇ; ਚੀਨ ਚਤੁਰ! ਚਿਤਿ ਲੇਹੁ ॥੩੫੪॥ नाम सकल स्री पासि के; चीन चतुर! चिति लेहु ॥३५४॥ ਚੰਚਲਾਨ ਕੇ ਨਾਮ ਲੈ; ਜਾ ਕਹਿ ਨਿਧਹਿ ਬਖਾਨਿ ॥ चंचलान के नाम लै; जा कहि निधहि बखानि ॥ ਈਸਰਾਸਤ੍ਰ ਪੁਨਿ ਉਚਰੀਐ; ਨਾਮ ਪਾਸਿ ਪਹਿਚਾਨ ॥੩੫੫॥ ईसरासत्र पुनि उचरीऐ; नाम पासि पहिचान ॥३५५॥ ਆਦਿ ਨਾਮ ਨਾਰੀਨ ਕੇ; ਲੈ, ਜਾ ਅੰਤਿ ਬਖਾਨ ॥ आदि नाम नारीन के; लै, जा अंति बखान ॥ ਨਿਧਿ ਕਹਿ ਈਸਰਾਸਤ੍ਰ ਕਹਿ; ਨਾਮ ਪਾਸਿ ਪਹਿਚਾਨ ॥੩੫੬॥ निधि कहि ईसरासत्र कहि; नाम पासि पहिचान ॥३५६॥ ਬਨਿਤਾ ਆਦਿ ਬਖਾਨਿ ਕੈ; ਜਾ ਕਹਿ ਨਿਧਹਿ ਬਖਾਨਿ ॥ बनिता आदि बखानि कै; जा कहि निधहि बखानि ॥ ਈਸਰਾਸਤ੍ਰ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੩੫੭॥ ईसरासत्र पुनि भाखीऐ; नाम पासि पहिचान ॥३५७॥ ਇਸਤ੍ਰਿਜ ਆਦਿ ਉਚਾਰਿ ਕੈ; ਨਿਧਿ ਕਹਿ ਈਸ ਬਖਾਨਿ ॥ इसत्रिज आदि उचारि कै; निधि कहि ईस बखानि ॥ ਈਸਰਾਸਤ੍ਰ ਕਹਿ ਫਾਸਿ ਕੇ; ਜਾਨੀਅਹੁ ਨਾਮ ਸੁਜਾਨ ॥੩੫੮॥ ईसरासत्र कहि फासि के; जानीअहु नाम सुजान ॥३५८॥ ਬਨਿਤਾ ਆਦਿ ਬਖਾਨਿ ਕੈ; ਨਿਧਿ ਕਹਿ ਈਸ ਬਖਾਨਿ ॥ बनिता आदि बखानि कै; निधि कहि ईस बखानि ॥ ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਪਹਿਚਾਨ ॥੩੫੯॥ आयुध बहुरि बखानीऐ; नाम पासि पहिचान ॥३५९॥ ਅੰਜਨਾਨ ਕੇ ਨਾਮ ਲੈ; ਜਾ ਕਹਿ ਨਿਧਹਿ ਉਚਾਰਿ ॥ अंजनान के नाम लै; जा कहि निधहि उचारि ॥ ਈਸਰਾਸਤ੍ਰ ਕਹਿ ਪਾਸਿ ਕੇ; ਲੀਜਹੁ ਨਾਮ ਸੁ ਧਾਰ ॥੩੬੦॥ ईसरासत्र कहि पासि के; लीजहु नाम सु धार ॥३६०॥ ਬਾਲਾ ਆਦਿ ਬਖਾਨਿ ਕੈ; ਨਿਧਿ ਕਹਿ ਈਸ ਬਖਾਨ ॥ बाला आदि बखानि कै; निधि कहि ईस बखान ॥ ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਜਾਨ ॥੩੬੧॥ नाम पासि के होत है; चतुर लीजीअहु जान ॥३६१॥ ਅੰਜਨੀਨ ਕੇ ਨਾਮ ਲੈ; ਜਾ ਕਹਿ ਨਿਧਹਿ ਬਖਾਨਿ ॥ अंजनीन के नाम लै; जा कहि निधहि बखानि ॥ ਈਸਰਾਸਤ੍ਰ ਪੁਨਿ ਉਚਰੀਐ; ਨਾਮ ਪਾਸਿ ਪਹਿਚਾਨ ॥੩੬੨॥ ईसरासत्र पुनि उचरीऐ; नाम पासि पहिचान ॥३६२॥ ਅਬਲਾ ਆਦਿ ਉਚਾਰਿ ਕੈ; ਨਿਧਿ ਕਹਿ ਈਸ ਬਖਾਨਿ ॥ अबला आदि उचारि कै; निधि कहि ईस बखानि ॥ ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਪਹਿਚਾਨ ॥੩੬੩॥ आयुध बहुरि बखानीऐ; नाम पासि पहिचान ॥३६३॥ ਨਰਜਾ ਆਦਿ ਉਚਾਰਿ ਕੈ; ਜਾ ਨਿਧਿ ਈਸ ਬਖਾਨ ॥ नरजा आदि उचारि कै; जा निधि ईस बखान ॥ ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਪਹਿਚਾਨ ॥੩੬੪॥ आयुध बहुरि बखानीऐ; नाम पासि पहिचान ॥३६४॥ ਨਰੀ ਆਸੁਰੀ ਕਿੰਨ੍ਰਨੀ; ਸੁਰੀ ਭਾਖਿ, ਜਾ ਭਾਖਿ ॥ नरी आसुरी किंन्रनी; सुरी भाखि, जा भाखि ॥ ਨਿਧਿਪਤਿ ਅਸਤ੍ਰ ਕਹਿ ਪਾਸਿ ਕੇ; ਨਾਮ ਚੀਨਿ ਚਿਤਿ ਰਾਖਿ ॥੩੬੫॥ निधिपति असत्र कहि पासि के; नाम चीनि चिति राखि ॥३६५॥ ਫਨਿਜਾ ਆਦਿ ਉਚਾਰਿ ਕੈ; ਜਾ ਕਹਿ ਨਿਧਹਿ ਬਖਾਨ ॥ फनिजा आदि उचारि कै; जा कहि निधहि बखान ॥ ਈਸਰਾਸਤ੍ਰ ਕਹਿ ਪਾਸਿ ਕੇ; ਚੀਨੀਅਹੁ ਨਾਮ ਸੁਜਾਨ ॥੩੬੬॥ ईसरासत्र कहि पासि के; चीनीअहु नाम सुजान ॥३६६॥ ਅਬਲਾ ਬਾਲਾ ਮਾਨਜਾ; ਤ੍ਰਿਯ ਜਾ ਨਿਧਹਿ ਬਖਾਨ ॥ अबला बाला मानजा; त्रिय जा निधहि बखान ॥ ਈਸਰਾਸਤ੍ਰ ਕਹਿ ਪਾਸ ਕੇ; ਚੀਨੀਅਹੁ ਨਾਮ ਸੁਜਾਨ! ॥੩੬੭॥ ईसरासत्र कहि पास के; चीनीअहु नाम सुजान! ॥३६७॥ ਸਮੁਦ ਗਾਮਨੀ ਜੇ ਨਦੀ; ਤਿਨ ਕੇ ਨਾਮ ਬਖਾਨ ॥ समुद गामनी जे नदी; तिन के नाम बखान ॥ ਈਸ ਏਸ ਕਹਿ ਅਸਤ੍ਰ ਕਹਿ; ਨਾਮ ਪਾਸਿ ਪਹਿਚਾਨ ॥੩੬੮॥ ईस एस कहि असत्र कहि; नाम पासि पहिचान ॥३६८॥ ਪੈ ਪਦ ਪ੍ਰਿਥਮ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥ पै पद प्रिथम बखानि कै; ईसरासत्र कहि अंति ॥ ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਬਿਅੰਤ ॥੩੬੯॥ सकल नाम स्री पासि के; निकसत चलै बिअंत ॥३६९॥ |
![]() |
![]() |
![]() |
![]() |
Dasam Granth |