ਦਸਮ ਗਰੰਥ । दसम ग्रंथ ।

Page 736

ਕਿਸਨਾ ਆਦਿ ਉਚਾਰਿ ਕੈ; ਆਯੁਧ ਏਸ ਬਖਾਨ ॥

किसना आदि उचारि कै; आयुध एस बखान ॥

ਨਾਮ ਪਾਸ ਕੇ ਹੋਤ ਹੈ; ਲੀਜਹੁ ਚਤੁਰ ਪਛਾਨ ॥੩੩੪॥

नाम पास के होत है; लीजहु चतुर पछान ॥३३४॥

ਸਬਦ ਆਦਿ ਕਹਿ ਭੀਮਰਾ; ਏਸਰਾਸਤ੍ਰ ਕਹਿ ਅੰਤ ॥

सबद आदि कहि भीमरा; एसरासत्र कहि अंत ॥

ਨਾਮ ਪਾਸ ਕੇ ਹੋਤ ਹੈ; ਚੀਨ ਲੇਹੁ ਮਤਿਵੰਤ ॥੩੩੫॥

नाम पास के होत है; चीन लेहु मतिवंत ॥३३५॥

ਤਪਤੀ ਆਦਿ ਉਚਾਰਿ ਕੈ; ਆਯੁਧ ਏਸ ਬਖਾਨ ॥

तपती आदि उचारि कै; आयुध एस बखान ॥

ਨਾਮ ਪਾਸ ਕੇ ਹੋਤ ਹੈ; ਸੁ ਜਨਿ! ਸਤਿ ਕਰਿ ਜਾਨ ॥੩੩੬॥

नाम पास के होत है; सु जनि! सति करि जान ॥३३६॥

ਬਾਰਿ ਰਾਜ ਸਮੁੰਦੇਸ ਭਨਿ; ਸਰਿਤ ਸਰਿਧ ਪਤਿ ਭਾਖੁ ॥

बारि राज समुंदेस भनि; सरित सरिध पति भाखु ॥

ਆਯੁਧ ਪੁਨਿ ਕਹਿ ਪਾਸ ਕੇ; ਚੀਨ ਨਾਮ ਚਿਤਿ ਰਾਖੁ ॥੩੩੭॥

आयुध पुनि कहि पास के; चीन नाम चिति राखु ॥३३७॥

ਬਰੁਣ ਬੀਰਹਾ ਆਦਿ ਕਹਿ; ਆਯੁਧ ਪੁਨਿ ਪਦ ਦੇਹੁ ॥

बरुण बीरहा आदि कहि; आयुध पुनि पद देहु ॥

ਨਾਮ ਪਾਸ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੩੩੮॥

नाम पास के होत है; चीन चतुर चिति लेहु ॥३३८॥

ਨਦੀ ਰਾਜ ਸਰਿਤੀਸ ਭਨਿ; ਸਮੁੰਦਰਾਟ ਪੁਨਿ ਭਾਖੁ ॥

नदी राज सरितीस भनि; समुंदराट पुनि भाखु ॥

ਆਯੁਧ ਅੰਤਿ ਬਖਾਨੀਐ; ਨਾਮ ਪਾਸਿ ਲਖਿ ਰਾਖੁ ॥੩੩੯॥

आयुध अंति बखानीऐ; नाम पासि लखि राखु ॥३३९॥

ਬ੍ਰਹਮ ਪੁਤ੍ਰ ਪਦ ਆਦਿ ਕਹਿ; ਏਸਰਾਸਤ੍ਰ ਕਹਿ ਅੰਤਿ ॥

ब्रहम पुत्र पद आदि कहि; एसरासत्र कहि अंति ॥

ਨਾਮ ਪਾਸਿ ਕੇ ਸਕਲ ਹੀ; ਚੀਨ ਲੇਹੁ ਮਤਿਵੰਤ ॥੩੪੦॥

नाम पासि के सकल ही; चीन लेहु मतिवंत ॥३४०॥

ਬ੍ਰਹਮਾ ਆਦਿ ਬਖਾਨਿ ਕੈ; ਅੰਤਿ ਪੁਤ੍ਰ ਪਦ ਦੇਹੁ ॥

ब्रहमा आदि बखानि कै; अंति पुत्र पद देहु ॥

ਆਯੁਧ ਏਸ ਬਖਾਨੀਐ; ਨਾਮ ਪਾਸਿ ਲਖਿ ਲੇਹੁ ॥੩੪੧॥

आयुध एस बखानीऐ; नाम पासि लखि लेहु ॥३४१॥

ਬ੍ਰਹਮਾ ਆਦਿ ਉਚਾਰਿ ਕੈ; ਸੁਤ ਪਦ ਬਹੁਰਿ ਬਖਾਨ ॥

ब्रहमा आदि उचारि कै; सुत पद बहुरि बखान ॥

ਏਸਰਾਸਤ੍ਰ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੩੪੨॥

एसरासत्र पुनि भाखीऐ; नाम पासि पहिचान ॥३४२॥

ਜਗਤ ਪਿਤਾ ਪਦ ਪ੍ਰਿਥਮ ਕਹਿ; ਸੁਤ ਪਦ ਅੰਤਿ ਬਖਾਨ ॥

जगत पिता पद प्रिथम कहि; सुत पद अंति बखान ॥

ਨਾਮ ਪਾਸਿ ਕੇ ਹੋਤ ਹੈ; ਚੀਨੀਅਹੁ ਪ੍ਰਗਿਆਵਾਨ! ॥੩੪੩॥

नाम पासि के होत है; चीनीअहु प्रगिआवान! ॥३४३॥

ਘਘਰ ਆਦਿ ਉਚਾਰਿ ਕੈ; ਈਸਰਾਸਤ੍ਰ ਕਹਿ ਅੰਤਿ ॥

घघर आदि उचारि कै; ईसरासत्र कहि अंति ॥

ਨਾਮ ਪਾਸ ਕੇ ਹੋਤ ਹੈ; ਚੀਨੀਅਹੁ ਪ੍ਰਗਿਆਵੰਤ! ॥੩੪੪॥

नाम पास के होत है; चीनीअहु प्रगिआवंत! ॥३४४॥

ਆਦਿ ਸੁਰਸਤੀ ਉਚਰਿ ਕੈ; ਏਸਰਾਸਤ੍ਰ ਕਹਿ ਅੰਤਿ ॥

आदि सुरसती उचरि कै; एसरासत्र कहि अंति ॥

ਨਾਮ ਪਾਸ ਕੇ ਸਕਲ ਹੀ; ਚੀਨ ਲੇਹੁ ਮਤਿਵੰਤ! ॥੩੪੫॥

नाम पास के सकल ही; चीन लेहु मतिवंत! ॥३४५॥

ਆਮੂ ਆਦਿ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥

आमू आदि बखानि कै; ईसरासत्र कहि अंति ॥

ਨਾਮ ਸਕਲ ਸ੍ਰੀ ਪਾਸਿ ਕੇ; ਨਿਕਸਤ ਚਲਤ ਬਿਅੰਤ ॥੩੪੬॥

नाम सकल स्री पासि के; निकसत चलत बिअंत ॥३४६॥

ਸਮੁੰਦ ਗਾਮਨੀ ਜੇ ਨਦੀ; ਤਿਨ ਕੇ ਨਾਮ ਬਖਾਨਿ ॥

समुंद गामनी जे नदी; तिन के नाम बखानि ॥

ਈਸਰਾਸਤ੍ਰ ਪੁਨਿ ਉਚਾਰੀਐ; ਨਾਮ ਪਾਸਿ ਪਹਿਚਾਨ ॥੩੪੭॥

ईसरासत्र पुनि उचारीऐ; नाम पासि पहिचान ॥३४७॥

ਸਕਲ ਕਾਲ ਕੇ ਨਾਮ ਲੈ; ਆਯੁਧ ਬਹੁਰਿ ਬਖਾਨ ॥

सकल काल के नाम लै; आयुध बहुरि बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੩੪੮॥

नाम पासि के होत है; चीन लेहु मतिवान! ॥३४८॥

ਦੁਘਧ ਸਬਦ ਪ੍ਰਿਥਮੈ ਉਚਰਿ; ਨਿਧਿ ਕਹਿ ਈਸ ਬਖਾਨ ॥

दुघध सबद प्रिथमै उचरि; निधि कहि ईस बखान ॥

ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਪਹਿਚਾਨ ॥੩੪੯॥

आयुध बहुरि बखानीऐ; नाम पासि पहिचान ॥३४९॥

ਪਾਨਿਧਿ ਪ੍ਰਿਥਮ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥

पानिधि प्रिथम बखानि कै; ईसरासत्र कहि अंति ॥

ਨਾਮ ਸਕਲ ਸ੍ਰੀ ਪਾਸਿ ਕੇ; ਚੀਨਤ ਚਲੈ ਅਨੰਤ ॥੩੫੦॥

नाम सकल स्री पासि के; चीनत चलै अनंत ॥३५०॥

ਸ੍ਰੋਨਜ ਆਦਿ ਉਚਾਰਿ ਕੈ; ਨਿਧਿ ਕਹਿ ਈਸ ਬਖਾਨ ॥

स्रोनज आदि उचारि कै; निधि कहि ईस बखान ॥

ਆਯੁਧ ਭਾਖੋ ਪਾਸਿ ਕੋ; ਨਿਕਸਤ ਨਾਮ ਪ੍ਰਮਾਨ ॥੩੫੧॥

आयुध भाखो पासि को; निकसत नाम प्रमान ॥३५१॥

TOP OF PAGE

Dasam Granth