ਦਸਮ ਗਰੰਥ । दसम ग्रंथ ।

Page 738

ਪ੍ਰਿਥਮੈ ਭਾਖਿ ਤੜਾਗ ਪਦ; ਈਸਰਾਸਤ੍ਰ ਪੁਨਿ ਭਾਖੁ ॥

प्रिथमै भाखि तड़ाग पद; ईसरासत्र पुनि भाखु ॥

ਨਾਮ ਪਾਸਿ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੩੭੦॥

नाम पासि के होत है; चीनि चतुर चिति राखु ॥३७०॥

ਪ੍ਰਿਥਮ ਸਰੋਵਰ ਸਬਦ ਕਹਿ; ਈਸਰਾਸਤ੍ਰ ਕਹਿ ਅੰਤਿ ॥

प्रिथम सरोवर सबद कहि; ईसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਲੇਹੁ ਮਤਿਵੰਤ! ॥੩੭੧॥

सकल नाम स्री पासि के; चीन लेहु मतिवंत! ॥३७१॥

ਜਲਧਰ ਆਦਿ ਬਖਾਨਿ ਕੈ; ਈਸਰਾਸਤ੍ਰ ਪਦ ਭਾਖੁ ॥

जलधर आदि बखानि कै; ईसरासत्र पद भाखु ॥

ਨਾਮ ਪਾਸਿ ਕੇ ਹੋਤ ਹੈ; ਚੀਨਿ ਚਤੁਰ ਚਿਤਿ ਰਾਖੁ ॥੩੭੨॥

नाम पासि के होत है; चीनि चतुर चिति राखु ॥३७२॥

ਮਘਜਾ ਆਦਿ ਉਚਾਰਿ ਕੈ; ਧਰ ਪਦ ਬਹੁਰਿ ਬਖਾਨਿ ॥

मघजा आदि उचारि कै; धर पद बहुरि बखानि ॥

ਈਸਰਾਸਤ੍ਰ ਕਹਿ ਪਾਸਿ ਕੇ; ਲੀਜਹੁ ਨਾਮ ਪਛਾਨ ॥੩੭੩॥

ईसरासत्र कहि पासि के; लीजहु नाम पछान ॥३७३॥

ਆਦਿ ਬਾਰਿ ਧਰ ਉਚਰਿ ਕੈ; ਈਸਰਾਸਤ੍ਰ ਕਹਿ ਅੰਤਿ ॥

आदि बारि धर उचरि कै; ईसरासत्र कहि अंति ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵੰਤ ॥੩੭੪॥

नाम पासि के होत है; चीन लेहु मतिवंत ॥३७४॥

ਘਨਜ ਧਰਨ ਪਦ ਪ੍ਰਿਥਮ ਕਹਿ; ਈਸਰਾਸਤ੍ਰ ਕਹਿ ਅੰਤਿ ॥

घनज धरन पद प्रिथम कहि; ईसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਲੇਹੁ ਮਤਿਵੰਤ ॥੩੭੫॥

सकल नाम स्री पासि के; चीन लेहु मतिवंत ॥३७५॥

ਮਘਜਾ ਧਰ ਪਦ ਪ੍ਰਿਥਮ ਕਹਿ; ਈਸਰਾਸਤ੍ਰ ਕਹਿ ਅੰਤਿ ॥

मघजा धर पद प्रिथम कहि; ईसरासत्र कहि अंति ॥

ਨਾਮ ਪਾਸ ਕੇ ਹੋਤ ਹੈ; ਚੀਨ ਲੇਹੁ ਮਤਿਵੰਤ! ॥੩੭੬॥

नाम पास के होत है; चीन लेहु मतिवंत! ॥३७६॥

ਅੰਬੁਦਜਾ ਧਰ ਆਦਿ ਕਹਿ; ਈਸਰਾਸਤ੍ਰ ਕਹਿ ਅੰਤਿ ॥

अ्मबुदजा धर आदि कहि; ईसरासत्र कहि अंति ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਵੰਤ ॥੩੭੭॥

नाम पासि के होत है; चीन लेहु मतवंत ॥३७७॥

ਅੰਬੁਦਜਾ ਧਰ ਪ੍ਰਿਥਮ ਕਹਿ; ਈਸਰਾਸਤ੍ਰ ਪਦ ਦੀਨ ॥

अ्मबुदजा धर प्रिथम कहि; ईसरासत्र पद दीन ॥

ਨਾਮ ਪਾਸ ਕੇ ਹੋਤ ਹੈ; ਲੀਜੀਅਹੁ ਜਾਨ ਪ੍ਰਬੀਨ ॥੩੭੮॥

नाम पास के होत है; लीजीअहु जान प्रबीन ॥३७८॥

ਬਾਰਿਦ ਆਦਿ ਉਚਾਰਿ ਕੈ; ਜਾ ਨਿਧਿ ਈਸ ਬਖਾਨ ॥

बारिद आदि उचारि कै; जा निधि ईस बखान ॥

ਅਸਤ੍ਰ ਉਚਰਿ, ਸਭ ਪਾਸਿ ਕੇ; ਲੀਜੀਅਹੁ ਨਾਮ ਪਛਾਨ ॥੩੭੯॥

असत्र उचरि, सभ पासि के; लीजीअहु नाम पछान ॥३७९॥

ਪ੍ਰਿਥਮ ਉਚਰਿ ਪਦ ਨੀਰ ਧਰ; ਈਸਰਾਸਤ੍ਰ ਕਹਿ ਅੰਤ ॥

प्रिथम उचरि पद नीर धर; ईसरासत्र कहि अंत ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਬਿਅੰਤ ॥੩੮੦॥

सकल नाम स्री पासि के; निकसत चलै बिअंत ॥३८०॥

ਰਿਦ ਪਦ ਆਦਿ ਬਖਾਨਿ ਕੈ; ਈਸਰਾਸਤ੍ਰ ਕਹਿ ਦੀਨ ॥

रिद पद आदि बखानि कै; ईसरासत्र कहि दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੩੮੧॥

नाम पासि के होत है; चतुर! लीजीअहु चीन ॥३८१॥

ਹਰ ਧਰ ਆਦਿ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥

हर धर आदि बखानि कै; ईसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਬਿਅੰਤ ॥੩੮੨॥

सकल नाम स्री पासि के; निकसत चलत बिअंत ॥३८२॥

ਜਲਜ ਤ੍ਰਾਣਿ ਸਬਦੋਚਰਿ ਕੈ; ਈਸਰਾਸਤ੍ਰ ਕਹਿ ਦੀਨ ॥

जलज त्राणि सबदोचरि कै; ईसरासत्र कहि दीन ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਚੀਨ ਪ੍ਰਬੀਨ ॥੩੮੩॥

नाम पासि के होत है; लीजहु चीन प्रबीन ॥३८३॥

ਹਰਧ੍ਰਦ ਜਲਧ੍ਰਦ ਬਾਰਿਧ੍ਰਦ; ਨਿਧਿ ਪਤਿ ਅਸਤ੍ਰ ਬਖਾਨ ॥

हरध्रद जलध्रद बारिध्रद; निधि पति असत्र बखान ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਚਤੁਰ! ਪਛਾਨ ॥੩੮੪॥

नाम पासि के होत है; लीजहु चतुर! पछान ॥३८४॥

ਨੀਰਧਿ ਆਦਿ ਉਚਾਰਿ ਕੈ; ਈਸਰਾਸਤ੍ਰ ਕਹਿ ਅੰਤਿ ॥

नीरधि आदि उचारि कै; ईसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਬਿਅੰਤ ॥੩੮੫॥

सकल नाम स्री पासि के; निकसत चलै बिअंत ॥३८५॥

ਅੰਬੁਦਜਾ ਧਰ ਨਿਧਿ ਉਚਰਿ; ਈਸਰਾਸਤ੍ਰ ਕਹਿ ਅੰਤਿ ॥

अ्मबुदजा धर निधि उचरि; ईसरासत्र कहि अंति ॥

ਨਾਮ ਪਾਸਿ ਕੇ ਸਕਲ ਹੀ; ਚੀਨਹੁ ਚਤੁਰ! ਬਿਅੰਤ ॥੩੮੬॥

नाम पासि के सकल ही; चीनहु चतुर! बिअंत ॥३८६॥

ਧਾਰਾਧਰਜ ਉਚਾਰਿ ਕੈ; ਨਿਧਿ ਪਤਿ ਏਸ ਬਖਾਨਿ ॥

धाराधरज उचारि कै; निधि पति एस बखानि ॥

ਸਸਤ੍ਰ ਉਚਰਿ, ਸਭ ਪਾਸਿ ਕੇ; ਲੀਜਹੁ ਨਾਮ ਪਛਾਨ ॥੩੮੭॥

ससत्र उचरि, सभ पासि के; लीजहु नाम पछान ॥३८७॥

TOP OF PAGE

Dasam Granth