ਦਸਮ ਗਰੰਥ । दसम ग्रंथ ।

Page 735

ਪੰਥ ਆਦਿ ਪਦ ਉਚਰਿ ਕੈ; ਕਰਖਣ ਪੁਨਿ ਪਦ ਦੇਹੁ ॥

पंथ आदि पद उचरि कै; करखण पुनि पद देहु ॥

ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਲਖਿ ਲੇਹੁ ॥੩੧੪॥

आयुध बहुरि बखानीऐ; नाम पासि लखि लेहु ॥३१४॥

ਬਾਟ ਆਦਿ ਸਬਦ ਉਚਾਰਿ ਕੈ; ਹਾ ਅਸਤ੍ਰਾਂਤਿ ਬਖਾਨ ॥

बाट आदि सबद उचारि कै; हा असत्रांति बखान ॥

ਨਾਮ ਪਾਸਿ ਕੋ ਹੋਤ ਹੈ; ਚੀਨੀਅਹੁ ਗੁਨਨ ਨਿਧਾਨ ॥੩੧੫॥

नाम पासि को होत है; चीनीअहु गुनन निधान ॥३१५॥

ਰਾਹ ਆਦਿ ਪਦ ਉਚਰੀਐ; ਰਿਪੁ ਕਹਿ ਅਸਤ੍ਰ ਬਖਾਨ ॥

राह आदि पद उचरीऐ; रिपु कहि असत्र बखान ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਜਾਨ ॥੩੧੬॥

नाम पासि के होत है; चतुर लीजीअहु जान ॥३१६॥

ਪ੍ਰਿਥਮੈ ਧਨ ਸਬਦੋ ਉਚਰਿ; ਹਰਤਾ ਆਯੁਧ ਦੀਨ ॥

प्रिथमै धन सबदो उचरि; हरता आयुध दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੩੧੭॥

नाम पासि के होत है; चतुर लीजीअहु चीन ॥३१७॥

ਮਾਲ ਆਦਿ ਸਬਦੋਚਰਿ ਕੈ; ਕਾਲ ਜਾਲ ਕਹਿ ਅੰਤਿ ॥

माल आदि सबदोचरि कै; काल जाल कहि अंति ॥

ਸਕਲ ਨਾਮ ਇਹ ਪਾਸਿ ਕੇ; ਚੀਨੀਅਹੁ ਪ੍ਰਗ੍ਯਾਵੰਤ ॥੩੧੮॥

सकल नाम इह पासि के; चीनीअहु प्रग्यावंत ॥३१८॥

ਮਾਯਾ ਹਰਨ ਉਚਾਰਿ ਕੈ; ਆਯੁਧ ਬਹੁਰਿ ਬਖਾਨ ॥

माया हरन उचारि कै; आयुध बहुरि बखान ॥

ਸਕਲ ਨਾਮ ਏ ਪਾਸਿ ਕੇ; ਚਤੁਰ ਚਿਤ ਮਹਿ ਜਾਨ ॥੩੧੯॥

सकल नाम ए पासि के; चतुर चित महि जान ॥३१९॥

ਮਗਹਾ ਪਥਹਾ ਪੈਂਡਹਾ; ਧਨਹਾ ਦ੍ਰਿਬਹਾ ਸੋਇ ॥

मगहा पथहा पैंडहा; धनहा द्रिबहा सोइ ॥

ਜਾ ਕੋ ਡਾਰਤ ਸੋ ਸਨੋ; ਪਥਕ ਨ ਉਬਰ੍ਯੋ ਕੋਇ ॥੩੨੦॥

जा को डारत सो सनो; पथक न उबर्यो कोइ ॥३२०॥

ਬਿਖੀਆ ਆਦਿ ਬਖਾਨਿ ਕੈ; ਆਯੁਧ ਅੰਤਿ ਉਚਾਰ ॥

बिखीआ आदि बखानि कै; आयुध अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜੀਅਹੁ ਚਤੁਰ ਸੁ ਧਾਰ ॥੩੨੧॥

नाम पासि के होत है; लीजीअहु चतुर सु धार ॥३२१॥

ਬਿਖ ਸਬਦਾਦਿ ਉਚਾਰਿ ਕੈ; ਦਾਇਕ ਅਸਤ੍ਰ ਬਖਾਨ ॥

बिख सबदादि उचारि कै; दाइक असत्र बखान ॥

ਨਾਮ ਪਾਸ ਕੇ ਹੋਤ ਹੈ; ਚਤੁਰ ਲੀਜੀਅਹੁ ਜਾਨ ॥੩੨੨॥

नाम पास के होत है; चतुर लीजीअहु जान ॥३२२॥

ਚੰਦ੍ਰਭਗਾ ਕੇ ਨਾਮ ਲੈ; ਪਤਿ ਕਹਿ ਅਸਤ੍ਰ ਬਖਾਨ ॥

चंद्रभगा के नाम लै; पति कहि असत्र बखान ॥

ਨਾਮ ਪਾਸਿ ਕੇ ਹੋਤ ਹੈ; ਚੀਨੀਅਹੁ ਪ੍ਰਗ੍ਯਾਵਾਨ ॥੩੨੩॥

नाम पासि के होत है; चीनीअहु प्रग्यावान ॥३२३॥

ਸਤੁਦ੍ਰਵ ਨਾਥ ਬਖਾਨ ਕੈ; ਪੁਨਿ ਕਹਿ ਅਸਤ੍ਰ ਬਿਸੇਖ ॥

सतुद्रव नाथ बखान कै; पुनि कहि असत्र बिसेख ॥

ਸਕਲ ਨਾਮ ਏ ਪਾਸਿ ਕੇ; ਨਿਕਸਤ ਚਲਤੁ ਅਸੇਖ ॥੩੨੪॥

सकल नाम ए पासि के; निकसत चलतु असेख ॥३२४॥

ਸਤਲੁਜ ਸਬਦਾਦਿ ਬਖਾਨਿ ਕੈ; ਏਸਰਾਸਤ੍ਰ ਕਹਿ ਅੰਤਿ ॥

सतलुज सबदादि बखानि कै; एसरासत्र कहि अंति ॥

ਨਾਮ ਸਕਲ ਹੈ ਪਾਸ ਕੇ; ਚੀਨ ਲੇਹੁ ਬੁਧਿਵੰਤ! ॥੩੨੫॥

नाम सकल है पास के; चीन लेहु बुधिवंत! ॥३२५॥

ਪ੍ਰਿਥਮ ਬਿਪਾਸਾ ਨਾਮ ਲੈ; ਏਸਰਾਸਤ੍ਰ ਪੁਨਿ ਭਾਖੁ ॥

प्रिथम बिपासा नाम लै; एसरासत्र पुनि भाखु ॥

ਨਾਮ ਸਕਲ ਸ੍ਰੀ ਪਾਸਿ ਕੇ; ਚੀਨ ਚਿਤ ਮੈ ਰਾਖੁ ॥੩੨੬॥

नाम सकल स्री पासि के; चीन चित मै राखु ॥३२६॥

ਰਾਵੀ ਸਾਵੀ ਆਦਿ ਕਹਿ; ਆਯੁਧ ਏਸ ਬਖਾਨ ॥

रावी सावी आदि कहि; आयुध एस बखान ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਪ੍ਰਗ੍ਯਾਵਾਨ ॥੩੨੭॥

नाम पासि के होत है; चीनहु प्रग्यावान ॥३२७॥

ਸਾਵੀ ਈਸ੍ਰਾਵੀ ਸਭਿਨ; ਆਯੁਧ ਬਹੁਰਿ ਉਚਾਰ ॥

सावी ईस्रावी सभिन; आयुध बहुरि उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੩੨੮॥

नाम पासि के होत है; लीजहु सुकबि सुधार ॥३२८॥

ਜਲ ਸਿੰਧੁ ਏਸ ਬਖਾਨਿ ਕੈ; ਆਯੁਧ ਅੰਤਿ ਬਖਾਨ ॥

जल सिंधु एस बखानि कै; आयुध अंति बखान ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਚਿਤ ਮਹਿ ਜਾਨ ॥੩੨੯॥

नाम पासि के होत है; चतुर! चित महि जान ॥३२९॥

ਬਿਹਥਿ ਆਦਿ ਸਬਦੋਚਰਿ ਕੈ; ਏਸਰਾਸਤ੍ਰ ਕਹੁ ਅੰਤਿ ॥

बिहथि आदि सबदोचरि कै; एसरासत्र कहु अंति ॥

ਸਕਲ ਨਾਮ ਏ ਪਾਸਿ ਕੇ; ਚੀਨ ਲੇਹੁ ਮਤਿਵੰਤ ॥੩੩੦॥

सकल नाम ए पासि के; चीन लेहु मतिवंत ॥३३०॥

ਸਿੰਧੁ ਆਦਿ ਸਬਦ ਉਚਰਿ ਕੈ; ਆਯੁਧ ਅੰਤਿ ਬਖਾਨ ॥

सिंधु आदि सबद उचरि कै; आयुध अंति बखान ॥

ਨਾਮ ਪਾਸਿ ਕੇ ਹੋਤ ਸਭ; ਚੀਨਹੁ ਪ੍ਰਗ੍ਯਾਵਾਨ ॥੩੩੧॥

नाम पासि के होत सभ; चीनहु प्रग्यावान ॥३३१॥

ਨੀਲ ਆਦਿ ਸਬਦੁਚਰਿ ਕੈ; ਏਸਰ ਅਸਤ੍ਰ ਬਖਾਨ ॥

नील आदि सबदुचरि कै; एसर असत्र बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਸੁਰ ਗਿਆਨ ॥੩੩੨॥

नाम पासि के होत है; चीन लेहु सुर गिआन ॥३३२॥

ਅਸਿਤ ਬਾਰਿ ਸਬਦਾਦਿ ਕਹਿ; ਪਤਿ ਅਸਤ੍ਰਾਂਤਿ ਬਖਾਨ ॥

असित बारि सबदादि कहि; पति असत्रांति बखान ॥

ਨਾਮ ਪਾਸ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੩੩੩॥

नाम पास के होत है; चीन लेहु मतिवान ॥३३३॥

TOP OF PAGE

Dasam Granth