ਦਸਮ ਗਰੰਥ । दसम ग्रंथ । |
Page 734 ਪਿਤਰ ਰਾਜ ਪਦ ਪ੍ਰਿਥਮ ਕਹਿ; ਅਸਤ੍ਰ ਸਬਦ ਪੁਨਿ ਦੇਹੁ ॥ पितर राज पद प्रिथम कहि; असत्र सबद पुनि देहु ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚੀਨ ਚਿਤਿ ਲੇਹੁ ॥੨੯੬॥ सकल नाम स्री पासि के; चतुर चीन चिति लेहु ॥२९६॥ ਦੰਡੀ ਪ੍ਰਿਥਮ ਬਖਾਨਿ ਕੈ; ਅਸਤ੍ਰ ਸਬਦ ਕਹਿ ਅੰਤਿ ॥ दंडी प्रिथम बखानि कै; असत्र सबद कहि अंति ॥ ਸਕਲ ਨਾਮ ਸ੍ਰੀ ਪਾਸਿ ਕੇ; ਚੀਨਹੁ ਚਤੁਰ ਬਿਅੰਤ ॥੨੯੭॥ सकल नाम स्री पासि के; चीनहु चतुर बिअंत ॥२९७॥ ਜਮੁਨਾ ਭ੍ਰਾਤ ਬਖਾਨ ਕੈ; ਆਯੁਧ ਬਹੁਰਿ ਬਖਾਨੁ ॥ जमुना भ्रात बखान कै; आयुध बहुरि बखानु ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੨੯੮॥ सकल नाम स्री पासि के; चतुर चित महि जानु ॥२९८॥ ਸਭ ਜਮੁਨਾ ਕੇ ਨਾਮ ਲੈ; ਭ੍ਰਾਤ ਅਸਤ੍ਰ ਪੁਨਿ ਦੇਹੁ ॥ सभ जमुना के नाम लै; भ्रात असत्र पुनि देहु ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤਿ ਲਖਿ ਲੇਹੁ ॥੨੯੯॥ सकल नाम स्री पासि के; चतुर चिति लखि लेहु ॥२९९॥ ਪਿਤਰ ਸਬਦ ਪ੍ਰਿਥਮੈ ਉਚਰਿ; ਏਸਰ ਬਹੁਰਿ ਬਖਾਨ ॥ पितर सबद प्रिथमै उचरि; एसर बहुरि बखान ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੩੦੦॥ सकल नाम स्री पासि के; चतुर चित महि जानु ॥३००॥ ਸਭ ਪਿਤਰਨ ਕੇ ਨਾਮ ਲੈ; ਨਾਇਕ ਬਹੁਰਿ ਬਖਾਨ ॥ सभ पितरन के नाम लै; नाइक बहुरि बखान ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੩੦੧॥ सकल नाम स्री पासि के; चतुर चित महि जानु ॥३०१॥ ਸਕਲ ਜਗਤ ਕੇ ਨਾਮ ਲੈ; ਘਾਇਕ ਅਸਤ੍ਰ ਬਖਾਨੁ ॥ सकल जगत के नाम लै; घाइक असत्र बखानु ॥ ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੩੦੨॥ सकल नाम स्री पासि के; चतुर चित महि जानु ॥३०२॥ ਰਿਪੁ ਖੰਡਨਿ ਦਲ ਦਾਹਨੀ; ਸਤ੍ਰੁ ਤਾਪਨੀ ਸੋਇ ॥ रिपु खंडनि दल दाहनी; सत्रु तापनी सोइ ॥ ਸਕਲ ਪਾਸਿ ਕੇ ਨਾਮ ਸਭ; ਜਾ ਤੇ ਬਚ੍ਯੋ ਨ ਕੋਇ ॥੩੦੩॥ सकल पासि के नाम सभ; जा ते बच्यो न कोइ ॥३०३॥ ਰਿਪੁ ਪਦ ਪ੍ਰਿਥਮ ਬਖਾਨਿ ਕੈ; ਗ੍ਰਸਿਤਨਿ ਬਹੁਰਿ ਬਖਾਨੁ ॥ रिपु पद प्रिथम बखानि कै; ग्रसितनि बहुरि बखानु ॥ ਸਕਲ ਨਾਮ ਜਮ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੩੦੪॥ सकल नाम जम पासि के; चतुर चित महि जानु ॥३०४॥ ਖਲ ਪਦ ਆਦਿ ਉਚਾਰਿ ਕੈ; ਖੰਡਨਿ ਅੰਤਿ ਬਖਾਨ ॥ खल पद आदि उचारि कै; खंडनि अंति बखान ॥ ਸਕਲ ਨਾਮ ਜਮ ਪਾਸਿ ਕੇ; ਚੀਨੀਅਹੁ ਚਤੁਰ ਸੁਜਾਨ ॥੩੦੫॥ सकल नाम जम पासि के; चीनीअहु चतुर सुजान ॥३०५॥ ਦਲ ਦਾਹਨਿ ਰਿਪੁ ਗ੍ਰਸਿਤਨੀ; ਸਤ੍ਰੁ ਤਾਪਨੀ ਸੋਇ ॥ दल दाहनि रिपु ग्रसितनी; सत्रु तापनी सोइ ॥ ਕਾਲ ਪਾਸਿ ਕੇ ਨਾਮ ਸਭ; ਜਾ ਤੇ ਰਹਿਤ ਨ ਕੋਇ ॥੩੦੬॥ काल पासि के नाम सभ; जा ते रहित न कोइ ॥३०६॥ ਜਾ ਪਦ ਪ੍ਰਿਥਮ ਉਚਾਰਿ ਕੈ; ਮੀ ਪਦ ਅੰਤਿ ਬਖਾਨੁ ॥ जा पद प्रिथम उचारि कै; मी पद अंति बखानु ॥ ਜਾਮੀ ਪਦ ਏ ਹੋਤ ਹੈ; ਨਾਮ ਪਾਸਿ ਕੇ ਜਾਨੁ ॥੩੦੭॥ जामी पद ए होत है; नाम पासि के जानु ॥३०७॥ ਦਿਸਾ ਬਾਰੁਣੀ ਪ੍ਰਿਥਮ ਕਹਿ; ਏਸਰਾਸਤ੍ਰ ਕਹਿ ਅੰਤਿ ॥ दिसा बारुणी प्रिथम कहि; एसरासत्र कहि अंति ॥ ਨਾਮ ਸਕਲ ਸ੍ਰੀ ਪਾਸਿ ਕੇ; ਨਿਕਸਤ ਚਲਤ ਬਿਅੰਤ ॥੩੦੮॥ नाम सकल स्री पासि के; निकसत चलत बिअंत ॥३०८॥ ਪਛਮ ਆਦਿ ਬਖਾਨਿ ਕੈ; ਏਸਰ ਪੁਨਿ ਪਦ ਦੇਹੁ ॥ पछम आदि बखानि कै; एसर पुनि पद देहु ॥ ਆਯੁਧ ਬਹੁਰਿ ਬਖਾਨੀਐ; ਨਾਮ ਪਾਸਿ ਲਖਿ ਲੇਹੁ ॥੩੦੯॥ आयुध बहुरि बखानीऐ; नाम पासि लखि लेहु ॥३०९॥ ਪ੍ਰਿਥਮ ਠਗਨ ਕੇ ਨਾਮ ਲੈ; ਆਯੁਧ ਬਹੁਰਿ ਬਖਾਨ ॥ प्रिथम ठगन के नाम लै; आयुध बहुरि बखान ॥ ਸਕਲ ਨਾਮ ਏ ਪਾਸਿ ਕੇ; ਚਤੁਰ ਚਿਤ ਪਹਿਚਾਨ ॥੩੧੦॥ सकल नाम ए पासि के; चतुर चित पहिचान ॥३१०॥ ਬਾਟਿ ਆਦਿ ਪਦ ਉਚਰਿ ਕੈ; ਹਾ ਪਦ ਅਸਤ੍ਰ ਬਖਾਨ ॥ बाटि आदि पद उचरि कै; हा पद असत्र बखान ॥ ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਜਾਨ ॥੩੧੧॥ नाम पासि के होत है; चतुर! लीजीअहु जान ॥३११॥ ਮਗ ਪਦ ਆਦਿ ਬਖਾਨਿ ਕੈ; ਛਿਦ ਪਦ ਅੰਤਿ ਬਖਾਨ ॥ मग पद आदि बखानि कै; छिद पद अंति बखान ॥ ਨਾਮ ਪਾਸਿ ਕੇ ਹੋਤ ਹੈ; ਲੀਜੋ ਚਤੁਰ ਪਛਾਨ ॥੩੧੨॥ नाम पासि के होत है; लीजो चतुर पछान ॥३१२॥ ਮਾਰਗ ਆਦਿ ਬਖਾਨਿ ਕੈ; ਮਾਰ ਬਖਾਨਹੁ ਅੰਤਿ ॥ मारग आदि बखानि कै; मार बखानहु अंति ॥ ਨਾਮ ਪਾਸਿ ਕੋ ਹੋਤ ਹੈ; ਨਿਕਸਤ ਚਲੈ ਬਿਅੰਤ ॥੩੧੩॥ नाम पासि को होत है; निकसत चलै बिअंत ॥३१३॥ |
Dasam Granth |