ਦਸਮ ਗਰੰਥ । दसम ग्रंथ ।

Page 733

ਪਾਸਿ ਗ੍ਰੀਵਹਾ ਕੰਠ ਰਿਪੁ; ਬਰੁਣਾਯੁਧ ਜਿਹ ਨਾਮ ॥

पासि ग्रीवहा कंठ रिपु; बरुणायुध जिह नाम ॥

ਪਰੋ ਦੁਸਟ ਕੇ ਕੰਠ ਮੈ; ਕਰੋ ਹਮਾਰੋ ਕਾਮ ॥੨੭੮॥

परो दुसट के कंठ मै; करो हमारो काम ॥२७८॥

ਆਦਿ ਕੰਠ ਕੇ ਨਾਮ ਲੈ; ਗ੍ਰਾਹਕ ਪਦ ਕਹਿ ਅੰਤਿ ॥

आदि कंठ के नाम लै; ग्राहक पद कहि अंति ॥

ਬਰੁਣਾਯੁਧ ਕੇ ਨਾਮ ਸਭੁ; ਨਿਕਸਤ ਚਲਤ ਬਿਅੰਤ ॥੨੭੯॥

बरुणायुध के नाम सभु; निकसत चलत बिअंत ॥२७९॥

ਨਾਰਿ ਕੰਠ ਗਰ ਗ੍ਰੀਵ ਭਨਿ; ਗ੍ਰਹਿਤਾ ਬਹੁਰਿ ਬਖਾਨ ॥

नारि कंठ गर ग्रीव भनि; ग्रहिता बहुरि बखान ॥

ਸਕਲ ਨਾਮ ਏ ਪਾਸਿ ਕੇ; ਨਿਕਸਤ ਚਲਤ ਅਪ੍ਰਮਾਨ ॥੨੮੦॥

सकल नाम ए पासि के; निकसत चलत अप्रमान ॥२८०॥

ਜਮੁਨਾ ਪ੍ਰਿਥਮ ਬਖਾਨਿ ਕੈ; ਏਸਰਾਯੁਧਹਿਂ ਬਖਾਨ ॥

जमुना प्रिथम बखानि कै; एसरायुधहिं बखान ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨਹੁ ਚਤੁਰ ਸੁਜਾਨ ॥੨੮੧॥

सकल नाम स्री पासि के; चीनहु चतुर सुजान ॥२८१॥

ਕਾ ਬਰਣਾਦਿ ਬਖਾਨਿ ਕੈ; ਮੰਦ ਬਹੁਰ ਪਦ ਦੇਹੁ ॥

का बरणादि बखानि कै; मंद बहुर पद देहु ॥

ਹੋਤ ਹੈ ਨਾਮ ਕਮੰਦ ਕੇ; ਚੀਨ ਚਤੁਰ ਚਿਤਿ ਲੇਹੁ ॥੨੮੨॥

होत है नाम कमंद के; चीन चतुर चिति लेहु ॥२८२॥

ਕਿਸਨ ਆਦਿ ਪਦ ਉਚਰਿ ਕੈ; ਬਲਭਾਂਤਿ ਪਦ ਦੇਹੁ ॥

किसन आदि पद उचरि कै; बलभांति पद देहु ॥

ਪਤਿ ਅਸਤ੍ਰਾਂਤਿ ਉਚਾਰੀਐ; ਨਾਮ ਪਾਸਿ ਲਖਿ ਲੇਹੁ ॥੨੮੩॥

पति असत्रांति उचारीऐ; नाम पासि लखि लेहु ॥२८३॥

ਬੀਰ ਗ੍ਰਸਤਨੀ ਸੁਭਟਹਾ; ਕਾਲਾਯੁਧ ਜਿਹ ਨਾਮ ॥

बीर ग्रसतनी सुभटहा; कालायुध जिह नाम ॥

ਪਰੋ ਦੁਸਟ ਕੇ ਕੰਠ ਮੈ; ਕਰੋ ਹਮਾਰੋ ਕਾਮ ॥੨੮੪॥

परो दुसट के कंठ मै; करो हमारो काम ॥२८४॥

ਕਾਲ ਅਕਾਲ ਕਰਾਲ ਭਨਿ; ਆਯੁਧ ਬਹੁਰਿ ਬਖਾਨੁ ॥

काल अकाल कराल भनि; आयुध बहुरि बखानु ॥

ਸਕਲ ਨਾਮ ਏ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੨੮੫॥

सकल नाम ए पासि के; चतुर चित महि जानु ॥२८५॥

ਆਦਿ ਉਚਰੀਐ ਸੂਰਜ ਪਦ; ਪੂਤ ਉਚਰੀਐ ਅੰਤਿ ॥

आदि उचरीऐ सूरज पद; पूत उचरीऐ अंति ॥

ਸਸਤ੍ਰ ਭਾਖੀਐ ਪਾਸਿ ਕੇ; ਨਿਕਸਹਿ ਨਾਮ ਬਿਅੰਤ ॥੨੮੬॥

ससत्र भाखीऐ पासि के; निकसहि नाम बिअंत ॥२८६॥

ਸਕਲ ਸੂਰਜ ਕੇ ਨਾਮ ਲੈ; ਸੁਤ ਪਦ ਅਸਤ੍ਰ ਬਖਾਨ ॥

सकल सूरज के नाम लै; सुत पद असत्र बखान ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮੈ ਜਾਨੁ ॥੨੮੭॥

सकल नाम स्री पासि के; चतुर चित मै जानु ॥२८७॥

ਭਾਨੁ ਦਿਵਾਕਰ ਦਿਨਧ ਭਨਿ; ਸੁਤ ਕਹਿ ਅਸਤ੍ਰ ਬਖਾਨੁ ॥

भानु दिवाकर दिनध भनि; सुत कहि असत्र बखानु ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮੈ ਜਾਨੁ ॥੨੮੮॥

सकल नाम स्री पासि के; चतुर चित मै जानु ॥२८८॥

ਦਿਨਮਣਿ ਦਿਵਕਰਿ ਰੈਣਹਾ; ਸੁਤ ਕਹਿ ਅਸਤ੍ਰ ਬਖਾਨ ॥

दिनमणि दिवकरि रैणहा; सुत कहि असत्र बखान ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮੈ ਜਾਨੁ ॥੨੮੯॥

सकल नाम स्री पासि के; चतुर चित मै जानु ॥२८९॥

ਦਿਨ ਕੋ ਨਾਮ ਬਖਾਨਿ ਕੈ; ਮਣਿ ਪਦ ਬਹੁਰਿ ਬਖਾਨ ॥

दिन को नाम बखानि कै; मणि पद बहुरि बखान ॥

ਸੁਤ ਕਹਿ ਅਸਤ੍ਰ ਬਖਾਨੀਐ; ਨਾਮ ਪਾਸਿ ਪਹਿਚਾਨ ॥੨੯੦॥

सुत कहि असत्र बखानीऐ; नाम पासि पहिचान ॥२९०॥

ਦਿਵਕਰਿ ਦਿਨਪਤਿ ਨਿਸਰਿ ਭਨਿ; ਦਿਨ ਨਾਇਕ ਪੁਨਿ ਭਾਖੁ ॥

दिवकरि दिनपति निसरि भनि; दिन नाइक पुनि भाखु ॥

ਸੁਤ ਕਹਿ ਅਸਤ੍ਰ ਬਖਾਨੀਐ; ਨਾਮ ਪਾਸਿ ਲਖਿ ਰਾਖੁ ॥੨੯੧॥

सुत कहि असत्र बखानीऐ; नाम पासि लखि राखु ॥२९१॥

ਸਕਲ ਸੂਰਜ ਕੇ ਨਾਮ ਲੈ; ਸੁਤ ਕਹਿ ਅਸਤ੍ਰ ਬਖਾਨੁ ॥

सकल सूरज के नाम लै; सुत कहि असत्र बखानु ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੨੯੨॥

सकल नाम स्री पासि के; चतुर चित महि जानु ॥२९२॥

ਜਮ ਪਦ ਪ੍ਰਿਥਮ ਬਖਾਨਿ ਕੈ; ਸਸਤ੍ਰ ਸਬਦ ਪੁਨਿ ਦੇਹੁ ॥

जम पद प्रिथम बखानि कै; ससत्र सबद पुनि देहु ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਲੇਹੁ ॥੨੯੩॥

सकल नाम स्री पासि के; चीन चतुर चिति लेहु ॥२९३॥

ਬਈਵਸਤੁ ਪਦ ਆਦਿ ਕਹਿ; ਆਯੁਧ ਅੰਤਿ ਬਖਾਨੁ ॥

बईवसतु पद आदि कहि; आयुध अंति बखानु ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨੁ ॥੨੯੪॥

सकल नाम स्री पासि के; चतुर चित महि जानु ॥२९४॥

ਕਾਲ ਸਬਦ ਕੋ ਆਦਿ ਕਹਿ; ਅਸਤ੍ਰ ਸਬਦ ਕਹਿ ਅੰਤ ॥

काल सबद को आदि कहि; असत्र सबद कहि अंत ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਅਨੰਤ ॥੨੯੫॥

सकल नाम स्री पासि के; निकसत चलै अनंत ॥२९५॥

TOP OF PAGE

Dasam Granth