ਦਸਮ ਗਰੰਥ । दसम ग्रंथ । |
Page 732 ਸਕਲ ਜਟਨਿ ਕੋ ਨਾਮ ਲੈ; ਜਾ ਪਤਿ ਅਸਤ੍ਰ ਬਖਾਨਿ ॥ सकल जटनि को नाम लै; जा पति असत्र बखानि ॥ ਅਮਿਤ ਨਾਮ ਸ੍ਰੀ ਪਾਸ ਕੇ; ਚਤੁਰ ਚਿਤ ਮਹਿ ਜਾਨੁ ॥੨੬੧॥ अमित नाम स्री पास के; चतुर चित महि जानु ॥२६१॥ ਤਉਸਾਰਾ ਸਤ੍ਰੁ ਬਖਾਨਿ ਕੈ; ਭੇਦਕ ਗ੍ਰੰਥ ਬਖਾਨ ॥ तउसारा सत्रु बखानि कै; भेदक ग्रंथ बखान ॥ ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੨॥ ससत्र सबद पुनि भाखीऐ; नाम पासि पहिचान ॥२६२॥ ਗਿਰਿ ਪਦ ਪ੍ਰਿਥਮ ਬਖਾਨਿ ਕੈ; ਨਾਸਨਿ ਨਾਥ ਬਖਾਨਿ ॥ गिरि पद प्रिथम बखानि कै; नासनि नाथ बखानि ॥ ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੩॥ ससत्र सबद पुनि भाखीऐ; नाम पासि पहिचान ॥२६३॥ ਫੋਕੀ ਨੋਕੀ ਪਖਧਰ; ਪਤ੍ਰੀ ਪਰੀ ਬਖਾਨ ॥ फोकी नोकी पखधर; पत्री परी बखान ॥ ਪਛੀ ਪਛਿ ਅੰਤਕ ਕਹੋ; ਸਕਲ ਪਾਸਿ ਕੇ ਨਾਮ ॥੨੬੪॥ पछी पछि अंतक कहो; सकल पासि के नाम ॥२६४॥ ਕਸਟ ਸਬਦ ਪ੍ਰਿਥਮੈ ਉਚਰਿ; ਅਘਨ ਸਬਦ ਕਹੁ ਅੰਤਿ ॥ कसट सबद प्रिथमै उचरि; अघन सबद कहु अंति ॥ ਪਤਿ ਸਸਤ੍ਰ ਭਾਖਹੁ ਪਾਸਿ ਕੇ; ਨਿਕਸਹਿ ਨਾਮ ਅਨੰਤ ॥੨੬੫॥ पति ससत्र भाखहु पासि के; निकसहि नाम अनंत ॥२६५॥ ਪਬ੍ਯਾ ਪ੍ਰਿਥਮ ਬਖਾਨਿ ਕੈ; ਭੇਦਨ ਈਸ ਬਖਾਨ ॥ पब्या प्रिथम बखानि कै; भेदन ईस बखान ॥ ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੬॥ ससत्र सबद पुनि भाखीऐ; नाम पासि पहिचान ॥२६६॥ ਜਲਨਾਇਕ ਬਾਰਸਤ੍ਰੁ ਭਨਿ ਸਸਤ੍ਰ ਸਬਦ ਪੁਨਿ ਦੇਹੁ ॥ जलनाइक बारसत्रु भनि ससत्र सबद पुनि देहु ॥ ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਲੇਹੁ ॥੨੬੭॥ सकल नाम स्री पासि के; चीन चतुर चिति लेहु ॥२६७॥ ਸਭ ਗੰਗਾ ਕੇ ਨਾਮ ਲੈ; ਪਤਿ ਕਹਿ ਸਸਤ੍ਰ ਬਖਾਨ ॥ सभ गंगा के नाम लै; पति कहि ससत्र बखान ॥ ਸਭੈ ਨਾਮ ਸ੍ਰੀ ਪਾਸਿ ਕੇ; ਲੀਜਹੁ ਚਤੁਰ ਪਛਾਨ ॥੨੬੮॥ सभै नाम स्री पासि के; लीजहु चतुर पछान ॥२६८॥ ਜਮੁਨਾ ਪ੍ਰਿਥਮ ਬਖਾਨਿ ਕੈ; ਏਸ ਅਸਤ੍ਰ ਕਹਿ ਅੰਤਿ ॥ जमुना प्रिथम बखानि कै; एस असत्र कहि अंति ॥ ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਅਨੰਤ ॥੨੬੯॥ सकल नाम स्री पासि के; निकसत चलत अनंत ॥२६९॥ ਕਾਲਿੰਦ੍ਰੀ ਪਦ ਪ੍ਰਿਥਮ ਭਨਿ; ਇੰਦ੍ਰ ਸਬਦ ਕਹਿ ਅੰਤਿ ॥ कालिंद्री पद प्रिथम भनि; इंद्र सबद कहि अंति ॥ ਅਸਤ੍ਰ ਬਹੁਰਿ ਕਹੁ ਪਾਸਿ ਕੇ; ਨਿਕਸਹਿ ਨਾਮ ਅਨੰਤ ॥੨੭੦॥ असत्र बहुरि कहु पासि के; निकसहि नाम अनंत ॥२७०॥ ਕਾਲਿਨੁਜਾ ਪਦ ਪ੍ਰਿਥਮਹ ਕਹਿ; ਇਸਰਾਸਤ੍ਰ ਪੁਨਿ ਭਾਖੁ ॥ कालिनुजा पद प्रिथमह कहि; इसरासत्र पुनि भाखु ॥ ਸਕਲ ਨਾਮ ਸ੍ਰੀ ਪਾਸ ਕੇ; ਚੀਨਿ ਚਤੁਰ ਚਿਤਿ ਰਾਖੁ ॥੨੭੧॥ सकल नाम स्री पास के; चीनि चतुर चिति राखु ॥२७१॥ ਕ੍ਰਿਸਨ ਬਲਭਾ ਪ੍ਰਿਥਮ ਕਹਿ; ਇਸਰਾਸਤ੍ਰ ਕਹਿ ਅੰਤਿ ॥ क्रिसन बलभा प्रिथम कहि; इसरासत्र कहि अंति ॥ ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਅਨੰਤ ॥੨੭੨॥ सकल नाम स्री पासि के; निकसत चलत अनंत ॥२७२॥ ਸੂਰਜ ਪੁਤ੍ਰਿ ਕੋ ਪ੍ਰਿਥਮ ਕਹਿ; ਪਤਿ ਕਹਿ ਸਸਤ੍ਰ ਬਖਾਨ ॥ सूरज पुत्रि को प्रिथम कहि; पति कहि ससत्र बखान ॥ ਸਕਲ ਨਾਮ ਸ੍ਰੀ ਪਾਸਿ ਕੇ; ਲੀਜੀਅਹੁ ਚਤੁਰ ਪਛਾਨ ॥੨੭੩॥ सकल नाम स्री पासि के; लीजीअहु चतुर पछान ॥२७३॥ ਭਾਨੁ ਆਤਜਮਾ ਆਦਿ ਕਹਿ; ਅੰਤ ਆਯੁਧ ਪਦ ਦੇਹੁ ॥ भानु आतजमा आदि कहि; अंत आयुध पद देहु ॥ ਸਕਲ ਨਾਮ ਏ ਪਾਸਿ ਕੇ; ਚੀਨ ਚਤੁਰ ਚਿਤ ਲੇਹੁ ॥੨੭੪॥ सकल नाम ए पासि के; चीन चतुर चित लेहु ॥२७४॥ ਸੂਰ ਆਤਜਮਾ ਆਦਿ ਕਹਿ; ਅੰਤਿ ਸਸਤ੍ਰ ਪਦ ਦੀਨ ॥ सूर आतजमा आदि कहि; अंति ससत्र पद दीन ॥ ਸਕਲ ਨਾਮ ਸ੍ਰੀ ਪਾਸਿ ਕੇ; ਚੀਨਹੁ ਚਿਤ ਪਰਬੀਨ ॥੨੭੫॥ सकल नाम स्री पासि के; चीनहु चित परबीन ॥२७५॥ ਕਾਲ ਪਿਤਾ ਪ੍ਰਥਮੈ ਉਚਰਿ; ਅੰਤਿ ਤਨੁਜ ਪਦਿ ਦੇਹੁ ॥ काल पिता प्रथमै उचरि; अंति तनुज पदि देहु ॥ ਪਤਿ ਕਹਿ ਅਸਤ੍ਰ ਬਖਾਨੀਐ; ਨਾਮ ਪਾਸਿ ਲਖਿ ਲੇਹੁ ॥੨੭੬॥ पति कहि असत्र बखानीऐ; नाम पासि लखि लेहु ॥२७६॥ ਦਿਵਕਰ ਤਨੁਜਾ ਪ੍ਰਿਥਮ ਕਹਿ; ਪਤਿ ਕਹਿ ਸਸਤ੍ਰ ਬਖਾਨ ॥ दिवकर तनुजा प्रिथम कहि; पति कहि ससत्र बखान ॥ ਸਕਲ ਨਾਮ ਸ੍ਰੀ ਪਾਸਿ ਕੇ; ਲੀਜਹੁ ਚਤੁਰ ਪਛਾਨ ॥੨੭੭॥ सकल नाम स्री पासि के; लीजहु चतुर पछान ॥२७७॥ |
Dasam Granth |