ਦਸਮ ਗਰੰਥ । दसम ग्रंथ ।

Page 725

ਅਰਿ ਬੇਧਨ ਛੇਦਨ ਲਹ੍ਯੋ; ਬੇਦਨ ਕਰ ਜਿਹ ਨਾਉ ॥

अरि बेधन छेदन लह्यो; बेदन कर जिह नाउ ॥

ਰਛ ਕਰਨ ਅਪਨਾਨ ਕੀ; ਪਰੋ ਦੁਸਟ ਕੇ ਗਾਉ ॥੧੩੯॥

रछ करन अपनान की; परो दुसट के गाउ ॥१३९॥

ਜਦੁਪਤਾਰਿ ਬਿਸਨਾਧਿਪ ਅਰਿ; ਕ੍ਰਿਸਨਾਂਤਕ ਜਿਹ ਨਾਮ ॥

जदुपतारि बिसनाधिप अरि; क्रिसनांतक जिह नाम ॥

ਸਦਾ ਹਮਾਰੀ ਜੈ ਕਰੋ; ਸਕਲ ਕਰੋ ਮਮ ਕਾਮ ॥੧੪੦॥

सदा हमारी जै करो; सकल करो मम काम ॥१४०॥

ਹਲਧਰ ਸਬਦ ਬਖਾਨਿ ਕੈ; ਅਨੁਜ ਉਚਰਿ ਅਰਿ ਭਾਖੁ ॥

हलधर सबद बखानि कै; अनुज उचरि अरि भाखु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨਿ ਚਤੁਰ! ਚਿਤ ਰਾਖੁ ॥੧੪੧॥

सकल नाम स्री बान के; चीनि चतुर! चित राखु ॥१४१॥

ਰਉਹਣਾਯ ਮੁਸਲੀ ਹਲੀ; ਰੇਵਤੀਸ ਬਲਰਾਮ ॥

रउहणाय मुसली हली; रेवतीस बलराम ॥

ਅਨੁਜ ਉਚਰਿ ਪੁਨਿ ਅਰਿ ਉਚਰਿ; ਜਾਨੁ ਬਾਨ ਕੇ ਨਾਮ ॥੧੪੨॥

अनुज उचरि पुनि अरि उचरि; जानु बान के नाम ॥१४२॥

ਤਾਲਕੇਤੁ ਲਾਗਲਿ ਉਚਰਿ; ਕ੍ਰਿਸਨਾਗ੍ਰਜ ਪਦ ਦੇਹੁ ॥

तालकेतु लागलि उचरि; क्रिसनाग्रज पद देहु ॥

ਅਨੁਜ ਉਚਰਿ ਅਰਿ ਉਚਰੀਐ; ਨਾਮ ਬਾਨ ਲਖਿ ਲੇਹੁ ॥੧੪੩॥

अनुज उचरि अरि उचरीऐ; नाम बान लखि लेहु ॥१४३॥

ਨੀਲਾਂਬਰ ਰੁਕਮਿਆਂਤ ਕਰ; ਪਊਰਾਣਿਕ ਅਰਿ ਭਾਖੁ ॥

नीलांबर रुकमिआंत कर; पऊराणिक अरि भाखु ॥

ਅਨੁਜ ਉਚਰਿ ਅਰਿ ਉਚਰੀਐ; ਨਾਮ ਬਾਨ ਲਖਿ ਰਾਖੁ ॥੧੪੪॥

अनुज उचरि अरि उचरीऐ; नाम बान लखि राखु ॥१४४॥

ਸਭ ਅਰਜੁਨ ਕੇ ਨਾਮ ਲੈ; ਸੂਤ ਸਬਦ ਪੁਨਿ ਦੇਹੁ ॥

सभ अरजुन के नाम लै; सूत सबद पुनि देहु ॥

ਪੁਨਿ ਅਰਿ ਸਬਦ ਬਖਾਨੀਐ; ਨਾਮ ਬਾਨ ਲਖਿ ਲੇਹੁ ॥੧੪੫॥

पुनि अरि सबद बखानीऐ; नाम बान लखि लेहु ॥१४५॥

ਪ੍ਰਿਥਮ ਪਵਨ ਕੇ ਨਾਮ ਲੈ; ਸੁਤ ਪਦ ਬਹੁਰਿ ਬਖਾਨ ॥

प्रिथम पवन के नाम लै; सुत पद बहुरि बखान ॥

ਅਨੁਜ ਉਚਰਿ ਸੂਤਰਿ ਉਚਰਿ; ਨਾਮ ਬਾਨ ਪਹਿਚਾਨੁ ॥੧੪੬॥

अनुज उचरि सूतरि उचरि; नाम बान पहिचानु ॥१४६॥

ਮਾਰੁਤ ਪਵਨ ਘਨਾਂਤਕਰ; ਕਹਿ ਸੁਤ ਸਬਦ ਉਚਾਰਿ ॥

मारुत पवन घनांतकर; कहि सुत सबद उचारि ॥

ਅਨੁਜ ਉਚਰਿ ਸੂਤਰਿ ਉਚਰਿ; ਸਰ ਕੇ ਨਾਮ ਬਿਚਾਰੁ ॥੧੪੭॥

अनुज उचरि सूतरि उचरि; सर के नाम बिचारु ॥१४७॥

ਸਰਬ ਬਿਆਪਕ ਸਰਬਦਾ; ਸਲ੍ਯਜਨ ਸੁ ਬਖਾਨ ॥

सरब बिआपक सरबदा; सल्यजन सु बखान ॥

ਤਨੁਜ ਅਨੁਜ ਸੂਤਰਿ ਉਚਰਿ; ਨਾਮ ਬਾਨ ਕੇ ਜਾਨ ॥੧੪੮॥

तनुज अनुज सूतरि उचरि; नाम बान के जान ॥१४८॥

ਪ੍ਰਿਥਮ ਬਾਰ ਕੇ ਨਾਮ ਲੈ; ਪੁਨਿ ਅਰਿ ਸਬਦ ਬਖਾਨ ॥

प्रिथम बार के नाम लै; पुनि अरि सबद बखान ॥

ਤਨੁਜ ਅਨੁਜ ਸੂਤਰਿ ਉਚਰਿ; ਨਾਮ ਬਾਨ ਪਹਿਚਾਨ ॥੧੪੯॥

तनुज अनुज सूतरि उचरि; नाम बान पहिचान ॥१४९॥

ਪ੍ਰਿਥਮ ਅਗਨਿ ਕੇ ਨਾਮ ਲੈ; ਅੰਤਿ ਸਬਦ ਅਰਿ ਦੇਹੁ ॥

प्रिथम अगनि के नाम लै; अंति सबद अरि देहु ॥

ਤਨੁਜ ਅਨੁਜ ਸੂਤਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੫੦॥

तनुज अनुज सूतरि उचरि; नाम बान लखि लेहु ॥१५०॥

ਪ੍ਰਿਥਮ ਅਗਨਿ ਕੇ ਨਾਮ ਲੈ; ਅੰਤਿ ਸਬਦਿ ਅਰਿ ਭਾਖੁ ॥

प्रिथम अगनि के नाम लै; अंति सबदि अरि भाखु ॥

ਤਨੁਜ ਅਨੁਜ ਕਹਿ ਅਰਿ ਉਚਰਿ; ਨਾਮ ਬਾਨ ਲਖਿ ਰਾਖੁ ॥੧੫੧॥

तनुज अनुज कहि अरि उचरि; नाम बान लखि राखु ॥१५१॥

ਪ੍ਰਿਥਮ ਅਗਨਿ ਕੇ ਨਾਮ ਲੈ; ਅਰਿ ਅਰਿ ਪਦ ਪੁਨਿ ਦੇਹੁ ॥

प्रिथम अगनि के नाम लै; अरि अरि पद पुनि देहु ॥

ਤਨੁਜ ਅਨੁਜ ਕਹਿ ਅਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੫੨॥

तनुज अनुज कहि अरि उचरि; नाम बान लखि लेहु ॥१५२॥

ਪਾਵਕਾਰਿ ਅਗਨਾਂਤ ਕਰ; ਕਹਿ ਅਰਿ ਸਬਦ ਬਖਾਨ ॥

पावकारि अगनांत कर; कहि अरि सबद बखान ॥

ਅਰਿ ਕਹਿ ਅਨੁਜ ਤਨੁਜ ਉਚਰਿ; ਸੂਤਰਿ, ਬਾਨ ਪਛਾਨ ॥੧੫੩॥

अरि कहि अनुज तनुज उचरि; सूतरि, बान पछान ॥१५३॥

ਹਿਮ ਬਾਰਿ ਬਕਹਾ ਗਦੀ; ਭੀਮ ਸਬਦ ਪੁਨਿ ਦੇਹੁ ॥

हिम बारि बकहा गदी; भीम सबद पुनि देहु ॥

ਤਨੁਜ ਅਨੁਜ ਸੁਤਅਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੫੪॥

तनुज अनुज सुतअरि उचरि; नाम बान लखि लेहु ॥१५४॥

ਦੁਰਜੋਧਨ ਕੇ ਨਾਮ ਲੈ; ਅੰਤੁ ਸਬਦ ਅਰਿ ਦੇਹੁ ॥

दुरजोधन के नाम लै; अंतु सबद अरि देहु ॥

ਅਨੁਜ ਉਚਰਿ ਸੁਤਅਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੫੫॥

अनुज उचरि सुतअरि उचरि; नाम बान लखि लेहु ॥१५५॥

TOP OF PAGE

Dasam Granth