ਦਸਮ ਗਰੰਥ । दसम ग्रंथ ।

Page 726

ਅੰਧ ਸੁਤਨ ਕੇ ਨਾਮ ਲੈ; ਅੰਤਿ ਸਬਦ ਅਰਿ ਭਾਖੁ ॥

अंध सुतन के नाम लै; अंति सबद अरि भाखु ॥

ਅਨੁਜ ਉਚਰਿ ਸੁਤਅਰਿ ਉਚਰਿ; ਨਾਮ ਬਾਨ ਲਖਿ ਰਾਖੁ ॥੧੫੬॥

अनुज उचरि सुतअरि उचरि; नाम बान लखि राखु ॥१५६॥

ਦੁਸਾਸਨ ਦੁਰਮੁਖ ਦ੍ਰੁਜੈ; ਕਹਿ ਅਰਿ ਸਬਦ ਬਖਾਨ ॥

दुसासन दुरमुख द्रुजै; कहि अरि सबद बखान ॥

ਅਨੁਜਾ ਉਚਰਿ ਸੁਤਅਰਿ ਉਚਰਿ; ਨਾਮ ਬਾਨ ਪਹਿਚਾਨ ॥੧੫੭॥

अनुजा उचरि सुतअरि उचरि; नाम बान पहिचान ॥१५७॥

ਦਸਲਾ ਕਰਭਿਖ ਆਦਿ ਕਹਿ; ਅੰਤਿ ਸਬਦ ਅਰਿ ਭਾਖੁ ॥

दसला करभिख आदि कहि; अंति सबद अरि भाखु ॥

ਅਨੁਜ ਤਨੁਜ ਸਤ੍ਰੁ ਉਚਰਿ; ਨਾਮ ਬਾਨ ਲਖਿ ਰਾਖੁ ॥੧੫੮॥

अनुज तनुज सत्रु उचरि; नाम बान लखि राखु ॥१५८॥

ਪ੍ਰਿਥਮ ਭੀਖਮ ਕੇ ਨਾਮ ਲੈ; ਅੰਤਿ ਸਬਦ ਅਰਿ ਦੇਹੁ ॥

प्रिथम भीखम के नाम लै; अंति सबद अरि देहु ॥

ਸੁਤ ਆਦਿ ਅੰਤਅਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੫੯॥

सुत आदि अंतअरि उचरि; नाम बान लखि लेहु ॥१५९॥

ਤਟਤਿ ਜਾਨਵੀ ਅਗ੍ਰਜਾ; ਪ੍ਰਿਥਮੈ ਸਬਦ ਬਖਾਨ ॥

तटति जानवी अग्रजा; प्रिथमै सबद बखान ॥

ਤਨੁਜ ਸਤ੍ਰੁ ਸੁਤਅਰਿ ਉਚਰਿ; ਨਾਮ ਬਾਨ ਪਹਿਚਾਨ ॥੧੬੦॥

तनुज सत्रु सुतअरि उचरि; नाम बान पहिचान ॥१६०॥

ਗੰਗਾ ਗਿਰਿਜਾ ਪ੍ਰਿਥਮ ਕਹਿ; ਪੁਤ੍ਰ ਸਬਦ ਪੁਨਿ ਦੇਹੁ ॥

गंगा गिरिजा प्रिथम कहि; पुत्र सबद पुनि देहु ॥

ਸਤ੍ਰੁ ਉਚਰਿ ਸੁਤਅਰਿ ਉਚਰਿ; ਨਾਮ ਬਾਨ ਲਖਿ ਲੇਹੁ ॥੧੬੧॥

सत्रु उचरि सुतअरि उचरि; नाम बान लखि लेहु ॥१६१॥

ਨਾਕਾਲੇ ਸਰਿਤੇਸਰੀ; ਪ੍ਰਿਥਮੈ ਸਬਦ ਉਚਾਰਿ ॥

नाकाले सरितेसरी; प्रिथमै सबद उचारि ॥

ਸੁਤਅਰਿ ਕਹਿ ਸੂਤਰਿ ਉਚਰਿ; ਸਭ ਸਰ ਨਾਮ ਉਚਾਰਿ ॥੧੬੨॥

सुतअरि कहि सूतरि उचरि; सभ सर नाम उचारि ॥१६२॥

ਭੀਖਮ ਸਾਂਤਨੁ ਸੁਤ ਉਚਰਿ; ਪੁਨਿ ਅਰਿ ਸਬਦ ਬਖਾਨ ॥

भीखम सांतनु सुत उचरि; पुनि अरि सबद बखान ॥

ਸੂਤ ਉਚਰਿ ਅੰਤ ਅਰਿ ਉਚਰਿ; ਨਾਮ ਬਾਨ ਪਹਿਚਾਨ ॥੧੬੩॥

सूत उचरि अंत अरि उचरि; नाम बान पहिचान ॥१६३॥

ਗਾਂਗੇਯ ਨਦੀਅਜ ਉਚਰਿ; ਸਰਿਤਜ ਸਤ੍ਰੁ ਬਖਾਨ ॥

गांगेय नदीअज उचरि; सरितज सत्रु बखान ॥

ਸੂਤ ਉਚਰਿ ਅੰਤ ਅਰਿ ਉਚਰਿ; ਨਾਮ ਬਾਨ ਪਹਿਚਾਨ ॥੧੬੪॥

सूत उचरि अंत अरि उचरि; नाम बान पहिचान ॥१६४॥

ਤਾਲਕੇਤੁ ਸਵਿਤਾਸ ਭਨਿ; ਆਦਿ ਅੰਤ ਅਰਿ ਦੇਹੁ ॥

तालकेतु सवितास भनि; आदि अंत अरि देहु ॥

ਸੂਤ ਉਚਰਿ ਰਿਪੁ ਪੁਨਿ ਉਚਰਿ; ਨਾਮ ਬਾਨ ਲਖਿ ਲੇਹੁ ॥੧੬੫॥

सूत उचरि रिपु पुनि उचरि; नाम बान लखि लेहु ॥१६५॥

ਪ੍ਰਿਥਮ ਦ੍ਰੋਣ ਕਹਿ ਸਿਖ੍ਯ ਕਹਿ; ਸੂਤਰਿ ਬਹੁਰਿ ਬਖਾਨ ॥

प्रिथम द्रोण कहि सिख्य कहि; सूतरि बहुरि बखान ॥

ਨਾਮ ਬਾਨ ਕੇ ਸਕਲ ਹੀ; ਲੀਜੋ ਚਤੁਰ! ਪਛਾਨ ॥੧੬੬॥

नाम बान के सकल ही; लीजो चतुर! पछान ॥१६६॥

ਭਾਰਦ੍ਵਾਜ ਦ੍ਰੋਣਜ ਪਿਤਾ; ਉਚਰਿ ਸਿਖ੍ਯ ਪਦ ਦੇਹੁ ॥

भारद्वाज द्रोणज पिता; उचरि सिख्य पद देहु ॥

ਸੂਤਰਿ ਬਹੁਰਿ ਬਖਾਨੀਯੈ; ਨਾਮ ਬਾਨ ਲਖਿ ਲੇਹੁ ॥੧੬੭॥

सूतरि बहुरि बखानीयै; नाम बान लखि लेहु ॥१६७॥

ਸੋਰਠਾ ॥

सोरठा ॥

ਪ੍ਰਿਥਮ ਜੁਧਿਸਟਰ ਭਾਖਿ; ਬੰਧੁ ਸਬਦ ਪੁਨਿ ਭਾਖਯੈ ॥

प्रिथम जुधिसटर भाखि; बंधु सबद पुनि भाखयै ॥

ਜਾਨ ਹ੍ਰਿਦੈ ਮੈ ਰਾਖੁ; ਸਕਲ ਨਾਮ ਏ ਬਾਨ ਕੇ ॥੧੬੮॥

जान ह्रिदै मै राखु; सकल नाम ए बान के ॥१६८॥

ਦੋਹਰਾ ॥

दोहरा ॥

ਦੁਉਭਯਾ ਪੰਚਾਲਿ ਪਤਿ; ਕਹਿ ਪੁਨਿ ਭ੍ਰਾਤ ਉਚਾਰਿ ॥

दुउभया पंचालि पति; कहि पुनि भ्रात उचारि ॥

ਸੁਤ ਅਰਿ ਕਹਿ ਸਭ ਬਾਨ ਕੇ; ਲੀਜੋ ਨਾਮ ਸੁ ਧਾਰਿ ॥੧੬੯॥

सुत अरि कहि सभ बान के; लीजो नाम सु धारि ॥१६९॥

ਧਰਮਰਾਜ ਧਰਮਜ ਉਚਰਿ; ਬੰਧੁ ਸਬਦ ਪੁਨਿ ਦੇਹੁ ॥

धरमराज धरमज उचरि; बंधु सबद पुनि देहु ॥

ਸੂਤਰਿ ਬਹੁਰਿ ਬਖਾਨੀਯੈ; ਨਾਮ ਬਾਨ ਲਖਿ ਲੇਹੁ ॥੧੭੦॥

सूतरि बहुरि बखानीयै; नाम बान लखि लेहु ॥१७०॥

ਕਾਲਜ ਧਰਮਜ ਸਲਰਿਪੁ; ਕਹਿ ਪਦ ਬੰਧੁ ਬਖਾਨ ॥

कालज धरमज सलरिपु; कहि पद बंधु बखान ॥

ਸੂਤਰਿ ਬਹੁਰਿ ਬਖਾਨੀਯੈ; ਸਭ ਸਰ ਨਾਮ ਪਛਾਨ ॥੧੭੧॥

सूतरि बहुरि बखानीयै; सभ सर नाम पछान ॥१७१॥

ਬਈਵਸਤ ਪਦ ਪ੍ਰਿਥਮ ਕਹਿ; ਪੁਨਿ ਸੁਤ ਸਬਦ ਬਖਾਨਿ ॥

बईवसत पद प्रिथम कहि; पुनि सुत सबद बखानि ॥

ਬੰਧੁ ਉਚਰਿ ਸੂਤਰਿ ਉਚਰਿ; ਸਭ ਸਰ ਨਾਮ ਪਛਾਨ ॥੧੭੨॥

बंधु उचरि सूतरि उचरि; सभ सर नाम पछान ॥१७२॥

TOP OF PAGE

Dasam Granth