ਦਸਮ ਗਰੰਥ । दसम ग्रंथ । |
Page 723 ਧਰੀ ਨਗਨ ਕੇ ਨਾਮ ਕਹਿ; ਧਰ ਸੁਤ ਪੁਨਿ ਪਦ ਦੇਹੁ ॥ धरी नगन के नाम कहि; धर सुत पुनि पद देहु ॥ ਪੁਨਿ ਧਰ ਸਬਦ ਬਖਾਨੀਐ; ਨਾਮ ਬਾਨ ਲਖਿ ਲੇਹੁ ॥੧੦੦॥ पुनि धर सबद बखानीऐ; नाम बान लखि लेहु ॥१००॥ ਬਾਸਵ ਕਹਿ ਅਰਿ ਉਚਰੀਐ; ਧਰ ਸੁਤ ਧਰ ਪੁਨਿ ਭਾਖੁ ॥ बासव कहि अरि उचरीऐ; धर सुत धर पुनि भाखु ॥ ਨਾਮ ਸਕਲ ਸ੍ਰੀ ਬਾਨ ਕੇ; ਜਾਨ ਜੀਅ ਮੈ ਰਾਖੁ ॥੧੦੧॥ नाम सकल स्री बान के; जान जीअ मै राखु ॥१०१॥ ਪੁਹਪ ਧਨੁਖ ਕੇ ਨਾਮ ਕਹਿ; ਆਯੁਧ ਬਹੁਰਿ ਉਚਾਰ ॥ पुहप धनुख के नाम कहि; आयुध बहुरि उचार ॥ ਨਾਮ ਸਕਲ ਸ੍ਰੀ ਬਾਨ ਕੇ; ਨਿਕਸਤ ਚਲੈ ਅਪਾਰ ॥੧੦੨॥ नाम सकल स्री बान के; निकसत चलै अपार ॥१०२॥ ਸਕਲ ਮੀਨ ਕੇ ਨਾਮ ਕਹਿ; ਕੇਤੁਵਾਯੁਧ ਕਹਿ ਅੰਤ ॥ सकल मीन के नाम कहि; केतुवायुध कहि अंत ॥ ਨਾਮ ਸਕਲ ਸ੍ਰੀ ਬਾਨ ਕੇ; ਨਿਕਸਤ ਜਾਹਿ ਅਨੰਤ ॥੧੦੩॥ नाम सकल स्री बान के; निकसत जाहि अनंत ॥१०३॥ ਪੁਹਪ ਆਦਿ ਕਹਿ ਧਨੁਖ ਕਹਿ; ਧਰ ਆਯੁਧਹਿ ਬਖਾਨ ॥ पुहप आदि कहि धनुख कहि; धर आयुधहि बखान ॥ ਨਾਮ ਸਕਲ ਸ੍ਰੀ ਬਾਨ ਕੇ; ਨਿਕਸਤ ਜਾਤ ਅਪ੍ਰਮਾਨ ॥੧੦੪॥ नाम सकल स्री बान के; निकसत जात अप्रमान ॥१०४॥ ਆਦਿ ਭ੍ਰਮਰ ਕਹਿ ਪਨਚ ਕਹਿ; ਧਰ ਧਰ ਸਬਦ ਬਖਾਨ ॥ आदि भ्रमर कहि पनच कहि; धर धर सबद बखान ॥ ਨਾਮ ਸਕਲ ਸ੍ਰੀ ਬਾਨ ਕੇ; ਜਾਨਹੁ ਗੁਨਨ ਨਿਧਾਨ ॥੧੦੫॥ नाम सकल स्री बान के; जानहु गुनन निधान ॥१०५॥ ਸਭ ਭਲਕਨ ਕੇ ਨਾਮ ਕਹਿ; ਆਦਿ ਅੰਤਿ ਧਰ ਦੇਹੁ ॥ सभ भलकन के नाम कहि; आदि अंति धर देहु ॥ ਨਾਮ ਸਕਲ ਸ੍ਰੀ ਬਾਨ ਕੇ; ਚੀਨ ਚਤੁਰ! ਚਿਤ ਲੇਹੁ ॥੧੦੬॥ नाम सकल स्री बान के; चीन चतुर! चित लेहु ॥१०६॥ ਸੋਰਠਾ ॥ सोरठा ॥ ਜਿਹ ਧਰ ਪ੍ਰਿਥਮ ਬਖਾਨ; ਤਿਹ ਸੁਤ ਬਹੁਰਿ ਬਖਾਨੀਐ ॥ जिह धर प्रिथम बखान; तिह सुत बहुरि बखानीऐ ॥ ਸਰ ਕੇ ਨਾਮ ਅਪਾਰ; ਚਤੁਰ! ਚਿਤ ਮੈ ਜਾਨੀਐ ॥੧੦੭॥ सर के नाम अपार; चतुर! चित मै जानीऐ ॥१०७॥ ਦੋਹਰਾ ॥ दोहरा ॥ ਬਿਸ ਕੇ ਨਾਮ ਉਚਰਿ ਕੈ; ਬਿਖ ਪਦ ਬਹੁਰਿ ਬਖਾਨ ॥ बिस के नाम उचरि कै; बिख पद बहुरि बखान ॥ ਨਾਮ ਸਕਲ ਹੀ ਬਾਣ ਕੇ; ਲੀਜੋ ਚਤੁਰ ਪਛਾਨ ॥੧੦੮॥ नाम सकल ही बाण के; लीजो चतुर पछान ॥१०८॥ ਬਾ ਪਦ ਪ੍ਰਿਥਮ ਬਖਾਨਿ ਕੈ; ਪੁਨਿ ਨਕਾਰ ਪਦ ਦੇਹੁ ॥ बा पद प्रिथम बखानि कै; पुनि नकार पद देहु ॥ ਨਾਮ ਸਕਲ ਸ੍ਰੀ ਬਾਨ ਕੇ; ਜਾਨ ਚਤੁਰ! ਚਿਤਿ ਲੇਹੁ ॥੧੦੯॥ नाम सकल स्री बान के; जान चतुर! चिति लेहु ॥१०९॥ ਕਾਨੀ ਨਾਮ ਬਖਾਨਿ ਕੈ; ਧਰ ਪਦ ਬਹੁਰਿ ਬਖਾਨ ॥ कानी नाम बखानि कै; धर पद बहुरि बखान ॥ ਹਿਰਦੈ ਸਮਝੋ ਚਤੁਰ! ਤੁਮ; ਸਕਲ ਨਾਮ ਏ ਬਾਨ ॥੧੧੦॥ हिरदै समझो चतुर! तुम; सकल नाम ए बान ॥११०॥ ਫੋਕ ਸਬਦ ਪ੍ਰਿਥਮੈ ਉਚਰਿ; ਧਰ ਪਦ ਬਹੁਰੌ ਦੇਹੁ ॥ फोक सबद प्रिथमै उचरि; धर पद बहुरौ देहु ॥ ਨਾਮ ਸਕਲ ਸ੍ਰੀ ਬਾਨ ਕੇ; ਚਤੁਰ! ਹ੍ਰਿਦੈ ਲਖਿ ਲੇਹੁ ॥੧੧੧॥ नाम सकल स्री बान के; चतुर! ह्रिदै लखि लेहु ॥१११॥ ਪਸੁਪਤਿ ਪ੍ਰਥਮ ਬਖਾਨਿ ਕੈ; ਅਸ੍ਰ ਸਬਦ ਪੁਨਿ ਦੇਹੁ ॥ पसुपति प्रथम बखानि कै; अस्र सबद पुनि देहु ॥ ਨਾਮ ਸਕਲ ਸ੍ਰੀ ਬਾਨ ਕੇ; ਚਿਤਿ ਚਤੁਰ! ਲਖਿ ਲੇਹੁ ॥੧੧੨॥ नाम सकल स्री बान के; चिति चतुर! लखि लेहु ॥११२॥ ਸਹਸ ਨਾਮ ਸਿਵ ਕੇ ਉਚਰਿ; ਅਸ੍ਰ ਸਬਦ ਪੁਨਿ ਦੇਹੁ ॥ सहस नाम सिव के उचरि; अस्र सबद पुनि देहु ॥ ਨਾਮ ਸਕਲ ਸ੍ਰੀ ਬਾਨ ਕੇ; ਚਤੁਰ! ਚੀਨ ਚਿਤਿ ਲੇਹੁ ॥੧੧੩॥ नाम सकल स्री बान के; चतुर! चीन चिति लेहु ॥११३॥ ਪ੍ਰਿਥਮ ਕਰਨ ਕੇ ਨਾਮ ਕਹਿ; ਪੁਨਿ ਅਰਿ ਸਬਦ ਬਖਾਨ ॥ प्रिथम करन के नाम कहि; पुनि अरि सबद बखान ॥ ਨਾਮ ਸਕਲ ਸ੍ਰੀ ਬਾਨ ਕੇ; ਲੀਜੋ! ਚਤੁਰ ਪਛਾਨ ॥੧੧੪॥ नाम सकल स्री बान के; लीजो! चतुर पछान ॥११४॥ ਭਾਨਜਾਂਤ ਕਰਨਾਂਤ ਕਰਿ; ਐਸੀ ਭਾਂਤਿ ਬਖਾਨ ॥ भानजांत करनांत करि; ऐसी भांति बखान ॥ ਨਾਮ ਸਕਲ ਸ੍ਰੀ ਬਾਨ ਕੇ; ਚਤੁਰ! ਲੀਜੀਅਹ ਜਾਨ ॥੧੧੫॥ नाम सकल स्री बान के; चतुर! लीजीअह जान ॥११५॥ ਸਭ ਅਰਜੁਨ ਕੇ ਨਾਮ ਕਹਿ; ਆਯੁਧ ਸਬਦ ਬਖਾਨ ॥ सभ अरजुन के नाम कहि; आयुध सबद बखान ॥ ਨਾਮ ਸਕਲ ਸ੍ਰੀ ਬਾਨ ਕੇ; ਲੀਜਹੁ ਚਤੁਰ! ਪਛਾਨ ॥੧੧੬॥ नाम सकल स्री बान के; लीजहु चतुर! पछान ॥११६॥ |
Dasam Granth |