ਦਸਮ ਗਰੰਥ । दसम ग्रंथ ।

Page 707

ਤੇਰਾ ਜੋਰ ॥

तेरा जोर ॥

ਦੋਹਰਾ ॥

दोहरा ॥

ਚਟਪਟ ਸੁਭਟ ਬਿਕਟ ਕਟੇ; ਝਟਪਟ ਭਈ ਅਭੰਗ ॥

चटपट सुभट बिकट कटे; झटपट भई अभंग ॥

ਲਟਿ ਭਟ ਹਟੇ ਨ ਰਨ ਘਟ੍ਯੋ; ਅਟਪਟ ਮਿਟ੍ਯੋ ਨ ਜੰਗ ॥੩੨੯॥

लटि भट हटे न रन घट्यो; अटपट मिट्यो न जंग ॥३२९॥

ਤੇਰੇ ਜੋਰਿ ॥

तेरे जोरि ॥

ਚੌਪਈ ॥

चौपई ॥

ਬੀਸ ਲਛ ਜੁਗ ਐਤੁ ਪ੍ਰਮਾਨਾ ॥

बीस लछ जुग ऐतु प्रमाना ॥

ਲਰੇ ਦੋਊ ਭਈ ਕਿਸ ਨ ਹਾਨਾ ॥

लरे दोऊ भई किस न हाना ॥

ਤਬ ਰਾਜਾ ਜੀਅ ਮੈ ਅਕੁਲਾਯੋ ॥

तब राजा जीअ मै अकुलायो ॥

ਨਾਕ ਚਢੇ ਮਛਿੰਦ੍ਰ ਪੈ ਆਯੋ ॥੩੩੦॥

नाक चढे मछिंद्र पै आयो ॥३३०॥

ਕਹਿ ਮੁਨਿ ਬਰਿ ਸਭ ਮੋਹਿ ਬਿਚਾਰਾ ॥

कहि मुनि बरि सभ मोहि बिचारा ॥

ਏ ਦੋਊ ਬੀਰ ਬਡੇ ਬਰਿਆਰਾ ॥

ए दोऊ बीर बडे बरिआरा ॥

ਇਨ ਕਾ ਬਿਰੁਧ ਨਿਵਰਤ ਨ ਭਯਾ ॥

इन का बिरुध निवरत न भया ॥

ਇਨੋ ਛਡਾਵਤ ਸਭ ਜਗੁ ਗਯਾ ॥੩੩੧॥

इनो छडावत सभ जगु गया ॥३३१॥

ਇਨੈ ਜੁਝਾਵਤ ਸਬ ਕੋਈ ਜੂਝਾ ॥

इनै जुझावत सब कोई जूझा ॥

ਇਨ ਕਾ ਅੰਤ ਨ ਕਾਹੂ ਸੂਝਾ ॥

इन का अंत न काहू सूझा ॥

ਏ ਹੈ ਆਦਿ ਹਠੀ ਬਰਿਆਰਾ ॥

ए है आदि हठी बरिआरा ॥

ਮਹਾਰਥੀ ਅਉ ਮਹਾ ਭਯਾਰਾ ॥੩੩੨॥

महारथी अउ महा भयारा ॥३३२॥

ਬਚਨੁ ਮਛਿੰਦ੍ਰ ਸੁਨਤ ਚੁਪ ਰਹਾ ॥

बचनु मछिंद्र सुनत चुप रहा ॥

ਧਰਾ ਨਾਥ ਸਬਨਨ ਤਨ ਕਹਾ ॥

धरा नाथ सबनन तन कहा ॥

ਚਕ੍ਰਿਤ ਚਿਤ ਚਟਪਟ ਹ੍ਵੈ ਦਿਖਸਾ ॥

चक्रित चित चटपट ह्वै दिखसा ॥

ਚਰਪਟ ਨਾਥ ਤਦਿਨ ਤੇ ਨਿਕਸਾ ॥੩੩੩॥

चरपट नाथ तदिन ते निकसा ॥३३३॥

ਇਤਿ ਚਰਪਟ ਨਾਥ ਪ੍ਰਗਟਣੋ ਨਾਮਹ ॥

इति चरपट नाथ प्रगटणो नामह ॥

ਚੌਪਈ ॥

चौपई ॥

ਸੁਨਿ ਰਾਜਾ! ਤੁਹਿ ਕਹੈ ਬਿਬੇਕਾ ॥

सुनि राजा! तुहि कहै बिबेका ॥

ਇਨ ਕਹ ਦ੍ਵੈ ਜਾਨਹੁ ਜਿਨਿ ਏਕਾ ॥

इन कह द्वै जानहु जिनि एका ॥

ਏ ਅਬਿਕਾਰ ਪੁਰਖ ਅਵਤਾਰੀ ॥

ए अबिकार पुरख अवतारी ॥

ਬਡੇ ਧਨੁਰਧਰ ਬਡੇ ਜੁਝਾਰੀ ॥੩੩੪॥

बडे धनुरधर बडे जुझारी ॥३३४॥

ਆਦਿ ਪੁਰਖ ਜਬ ਆਪ ਸੰਭਾਰਾ ॥

आदि पुरख जब आप स्मभारा ॥

ਆਪ ਰੂਪ ਮੈ ਆਪ ਨਿਹਾਰਾ ॥

आप रूप मै आप निहारा ॥

ਓਅੰਕਾਰ ਕਹ ਇਕਦਾ ਕਹਾ ॥

ओअंकार कह इकदा कहा ॥

ਭੂਮਿ ਅਕਾਸ ਸਕਲ ਬਨਿ ਰਹਾ ॥੩੩੫॥

भूमि अकास सकल बनि रहा ॥३३५॥

ਦਾਹਨ ਦਿਸ ਤੇ ਸਤਿ ਉਪਜਾਵਾ ॥

दाहन दिस ते सति उपजावा ॥

ਬਾਮ ਪਰਸ ਤੇ ਝੂਠ ਬਨਾਵਾ ॥

बाम परस ते झूठ बनावा ॥

ਉਪਜਤ ਹੀ ਉਠਿ ਜੁਝੇ ਜੁਝਾਰਾ ॥

उपजत ही उठि जुझे जुझारा ॥

ਤਬ ਤੇ ਕਰਤ ਜਗਤ ਮੈ ਰਾਰਾ ॥੩੩੬॥

तब ते करत जगत मै रारा ॥३३६॥

ਸਹੰਸ ਬਰਖ ਜੋ ਆਯੁ ਬਢਾਵੈ ॥

सहंस बरख जो आयु बढावै ॥

ਰਸਨਾ ਸਹਸ ਸਦਾ ਲੌ ਪਾਵੈ ॥

रसना सहस सदा लौ पावै ॥

ਸਹੰਸ ਜੁਗਨ ਲੌ ਕਰੇ ਬਿਚਾਰਾ ॥

सहंस जुगन लौ करे बिचारा ॥

ਤਦਪਿ ਨ ਪਾਵਤ ਪਾਰ ਤੁਮਾਰਾ ॥੩੩੭॥

तदपि न पावत पार तुमारा ॥३३७॥

ਤੇਰੇ ਜੋਰਿ ਗੁੰਗਾ ਕਹਤਾ ॥

तेरे जोरि गुंगा कहता ॥

ਬਿਆਸ ਪਰਾਸਰ ਅਉ ਰਿਖਿ ਘਨੇ ॥

बिआस परासर अउ रिखि घने ॥

ਸਿੰਗੀ ਰਿਖਿ ਬਕਦਾਲਭ ਭਨੇ ॥

सिंगी रिखि बकदालभ भने ॥

ਸਹੰਸ ਮੁਖਨ ਕਾ ਬ੍ਰਹਮਾ ਦੇਖਾ ॥

सहंस मुखन का ब्रहमा देखा ॥

ਤਊ ਨ ਤੁਮਰਾ ਅੰਤੁ ਬਿਸੇਖਾ ॥੩੩੮॥

तऊ न तुमरा अंतु बिसेखा ॥३३८॥

ਤੇਰਾ ਜੋਰੁ ॥

तेरा जोरु ॥

ਦੋਹਰਾ ॥

दोहरा ॥

ਸਿੰਧੁ ਸੁਭਟ ਸਾਵੰਤ ਸਭ; ਮੁਨਿ ਗੰਧਰਬ ਮਹੰਤ ॥

सिंधु सुभट सावंत सभ; मुनि गंधरब महंत ॥

ਕੋਟਿ ਕਲਪ ਕਲਪਾਂਤ ਭੇ; ਲਹ੍ਯੋ ਨ ਤੇਰੋ ਅੰਤ ॥੩੩੯॥

कोटि कलप कलपांत भे; लह्यो न तेरो अंत ॥३३९॥

ਤੇਰੇ ਜੋਰ ਸੋ ਕਹੋ ॥

तेरे जोर सो कहो ॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਸੁਨੋ ਰਾਜ ਸਾਰਦੂਲ! ਉਚਰੋ ਪ੍ਰਬੋਧੰ ॥

सुनो राज सारदूल! उचरो प्रबोधं ॥

ਸੁਨੋ ਚਿਤ ਦੈ ਕੈ, ਨ ਕੀਜੈ ਬਿਰੋਧੰ ॥

सुनो चित दै कै, न कीजै बिरोधं ॥

ਸੁ ਸ੍ਰੀ ਆਦ ਪੁਰਖੰ, ਅਨਾਦੰ ਸਰੂਪੰ ॥

सु स्री आद पुरखं, अनादं सरूपं ॥

ਅਜੇਅੰ ਅਭੇਅੰ, ਅਦਗੰ ਅਰੂਪੰ ॥੩੪੦॥

अजेअं अभेअं, अदगं अरूपं ॥३४०॥

ਅਨਾਮੰ ਅਧਾਮੰ, ਅਨੀਲੰ ਅਨਾਦੰ ॥

अनामं अधामं, अनीलं अनादं ॥

ਅਜੈਅੰ ਅਭੈਅੰ, ਅਵੈ ਨਿਰ ਬਿਖਾਦੰ ॥

अजैअं अभैअं, अवै निर बिखादं ॥

ਅਨੰਤੰ ਮਹੰਤੰ, ਪ੍ਰਿਥੀਸੰ ਪੁਰਾਣੰ ॥

अनंतं महंतं, प्रिथीसं पुराणं ॥

ਸੁ ਭਬ੍ਯੰ ਭਵਿਖ੍ਯੰ, ਅਵੈਯੰ ਭਵਾਣੰ ॥੩੪੧॥

सु भब्यं भविख्यं, अवैयं भवाणं ॥३४१॥

TOP OF PAGE

Dasam Granth