ਦਸਮ ਗਰੰਥ । दसम ग्रंथ । |
Page 703 ਕਿ ਦੇਵੀ ਦਮਕੇ ॥ कि देवी दमके ॥ ਕਿ ਕਾਲੀ ਕੁਹਕੇ ॥ कि काली कुहके ॥ ਕਿ ਭੈਰੋ ਭਕਾਰੈ ॥ कि भैरो भकारै ॥ ਕਿ ਡਉਰੂ ਡਕਾਰੈ ॥੨੭੭॥ कि डउरू डकारै ॥२७७॥ ਕਿ ਬਹੁ ਸਸਤ੍ਰ ਬਰਖੇ ॥ कि बहु ससत्र बरखे ॥ ਕਿ ਪਰਮਾਸਤ੍ਰ ਕਰਖੇ ॥ कि परमासत्र करखे ॥ ਕਿ ਦਈਤਾਸਤ੍ਰ ਛੁਟੇ ॥ कि दईतासत्र छुटे ॥ ਦੇਵਾਸਤ੍ਰ ਮੁਕੇ ॥੨੭੮॥ देवासत्र मुके ॥२७८॥ ਕਿ ਸੈਲਾਸਤ੍ਰ ਸਾਜੇ ॥ कि सैलासत्र साजे ॥ ਕਿ ਪਉਨਾਸਤ੍ਰ ਬਾਜੇ ॥ कि पउनासत्र बाजे ॥ ਕਿ ਮੇਘਾਸਤ੍ਰ ਬਰਖੇ ॥ कि मेघासत्र बरखे ॥ ਕਿ ਅਗਨਾਸਤ੍ਰ ਕਰਖੇ ॥੨੭੯॥ कि अगनासत्र करखे ॥२७९॥ ਕਿ ਹੰਸਾਸਤ੍ਰ ਛੁਟੇ ॥ कि हंसासत्र छुटे ॥ ਕਿ ਕਾਕਸਤ੍ਰ ਤੁਟੇ ॥ कि काकसत्र तुटे ॥ ਕਿ ਮੇਘਾਸਤ੍ਰ ਬਰਖੇ ॥ कि मेघासत्र बरखे ॥ ਕਿ ਸੂਕ੍ਰਾਸਤ੍ਰੁ ਕਰਖੇ ॥੨੮੦॥ कि सूक्रासत्रु करखे ॥२८०॥ ਕਿ ਸਾਵੰਤ੍ਰ ਸਜੇ ॥ कि सावंत्र सजे ॥ ਕਿ ਬ੍ਯੋਮਾਸਤ੍ਰ ਗਜੇ ॥ कि ब्योमासत्र गजे ॥ ਕਿ ਜਛਾਸਤ੍ਰ ਛੁਟੇ ॥ कि जछासत्र छुटे ॥ ਕਿ ਕਿੰਨ੍ਰਾਸਤ੍ਰ ਮੁਕੇ ॥੨੮੧॥ कि किंन्रासत्र मुके ॥२८१॥ ਕਿ ਗੰਧ੍ਰਾਬਸਾਤ੍ਰ ਬਾਹੈ ॥ कि गंध्राबसात्र बाहै ॥ ਕਿ ਨਰ ਅਸਤ੍ਰ ਗਾਹੈ ॥ कि नर असत्र गाहै ॥ ਕਿ ਚੰਚਾਲ ਨੈਣੰ ॥ कि चंचाल नैणं ॥ ਕਿ ਮੈਮਤ ਬੈਣੰ ॥੨੮੨॥ कि मैमत बैणं ॥२८२॥ ਕਿ ਆਹਾੜਿ ਡਿਗੈ ॥ कि आहाड़ि डिगै ॥ ਕਿ ਆਰਕਤ ਭਿਗੈ ॥ कि आरकत भिगै ॥ ਕਿ ਸਸਤ੍ਰਾਸਤ੍ਰ ਬਜੇ ॥ कि ससत्रासत्र बजे ॥ ਕਿ ਸਾਵੰਤ ਗਜੇ ॥੨੮੩॥ कि सावंत गजे ॥२८३॥ ਕਿ ਆਵਰਤ ਹੂਰੰ ॥ कि आवरत हूरं ॥ ਕਿ ਸਾਵਰਤ ਪੂਰੰ ॥ कि सावरत पूरं ॥ ਫਿਰੀ ਐਣ ਗੈਣੰ ॥ फिरी ऐण गैणं ॥ ਕਿ ਆਰਕਤ ਨੈਣੰ ॥੨੮੪॥ कि आरकत नैणं ॥२८४॥ ਕਿ ਪਾਵੰਗ ਪੁਲੇ ॥ कि पावंग पुले ॥ ਕਿ ਸਰਬਾਸਤ੍ਰ ਖੁਲੇ ॥ कि सरबासत्र खुले ॥ ਕਿ ਹੰਕਾਰਿ ਬਾਹੈ ॥ कि हंकारि बाहै ॥ ਅਧੰ ਅਧਿ ਲਾਹੈ ॥੨੮੫॥ अधं अधि लाहै ॥२८५॥ ਛੁਟੀ ਈਸ ਤਾਰੀ ॥ छुटी ईस तारी ॥ ਕਿ ਸੰਨ੍ਯਾਸ ਧਾਰੀ ॥ कि संन्यास धारी ॥ ਕਿ ਗੰਧਰਬ ਗਜੇ ॥ कि गंधरब गजे ॥ ਕਿ ਬਾਦ੍ਰਿਤ ਬਜੇ ॥੨੮੬॥ कि बाद्रित बजे ॥२८६॥ ਕਿ ਪਾਪਾਸਤ੍ਰ ਬਰਖੇ ॥ कि पापासत्र बरखे ॥ ਕਿ ਧਰਮਾਸਤ੍ਰ ਕਰਖੇ ॥ कि धरमासत्र करखे ॥ ਅਰੋਗਾਸਤ੍ਰ ਛੁਟੇ ॥ अरोगासत्र छुटे ॥ ਸੁ ਭੋਗਾਸਤ੍ਰ ਸੁਟੇ ॥੨੮੭॥ सु भोगासत्र सुटे ॥२८७॥ ਬਿਬਾਦਾਸਤ੍ਰ ਸਜੇ ॥ बिबादासत्र सजे ॥ ਬਿਰੋਧਾਸਤ੍ਰ ਬਜੇ ॥ बिरोधासत्र बजे ॥ ਕੁਮੰਤ੍ਰਾਸਤ੍ਰ ਛੁਟੇ ॥ कुमंत्रासत्र छुटे ॥ ਸਮੁੰਤ੍ਰਾਸਤ੍ਰ ਟੁਟੇ ॥੨੮੮॥ समुंत्रासत्र टुटे ॥२८८॥ ਕਿ ਕਾਮਾਸਤ੍ਰ ਛੁਟੇ ॥ कि कामासत्र छुटे ॥ ਕਰੋਧਾਸਤ੍ਰ ਤੁਟੇ ॥ करोधासत्र तुटे ॥ ਬਿਰੋਧਾਸਤ੍ਰ ਬਰਖੇ ॥ बिरोधासत्र बरखे ॥ ਬਿਮੋਹਾਸਤ੍ਰ ਕਰਖੇ ॥੨੮੯॥ बिमोहासत्र करखे ॥२८९॥ ਚਰਿਤ੍ਰਾਸਤ੍ਰ ਛੁਟੇ ॥ चरित्रासत्र छुटे ॥ ਕਿ ਮੋਹਾਸਤ੍ਰ ਜੁਟੇ ॥ कि मोहासत्र जुटे ॥ ਕਿ ਤ੍ਰਾਸਾਸਤ੍ਰ ਬਰਖੇ ॥ कि त्रासासत्र बरखे ॥ ਕਿ ਕ੍ਰੋਧਾਸਤ੍ਰ ਕਰਖੇ ॥੨੯੦॥ कि क्रोधासत्र करखे ॥२९०॥ ਚੌਪਈ ਛੰਦ ॥ चौपई छंद ॥ ਇਹ ਬਿਧਿ ਸਸਤ੍ਰ ਅਸਤ੍ਰ ਬਹੁ ਛੋਰੇ ॥ इह बिधि ससत्र असत्र बहु छोरे ॥ ਨ੍ਰਿਪ ਬਿਬੇਕ ਕੇ ਭਟ ਝਕਝੋਰੇ ॥ न्रिप बिबेक के भट झकझोरे ॥ ਆਪਨ ਚਲਾ ਨਿਸਰਿ ਤਬ ਰਾਜਾ ॥ आपन चला निसरि तब राजा ॥ ਭਾਂਤਿ ਭਾਂਤਿ ਕੇ ਬਾਜਨ ਬਾਜਾ ॥੨੯੧॥ भांति भांति के बाजन बाजा ॥२९१॥ ਦੁਹੁ ਦਿਸਿ ਪੜਾ ਨਿਸਾਨੈ ਘਾਤਾ ॥ दुहु दिसि पड़ा निसानै घाता ॥ ਮਹਾ ਸਬਦ ਧੁਨਿ ਉਠੀ ਅਘਾਤਾ ॥ महा सबद धुनि उठी अघाता ॥ ਬਰਖਾ ਬਾਣ ਗਗਨ ਗਯੋ ਛਾਈ ॥ बरखा बाण गगन गयो छाई ॥ ਭੂਤਿ ਪਿਸਾਚ ਰਹੇ ਉਰਝਾਈ ॥੨੯੨॥ भूति पिसाच रहे उरझाई ॥२९२॥ ਝਿਮਿ ਝਿਮਿ ਸਾਰੁ ਗਗਨ ਤੇ ਬਰਖਾ ॥ झिमि झिमि सारु गगन ते बरखा ॥ ਭਲ ਭਲ ਸੁਭਟ ਪਖਰੀਆ ਪਰਖਾ ॥ भल भल सुभट पखरीआ परखा ॥ ਸਿਮਟੇ ਸੁਭਟ ਅਨੰਤ ਅਪਾਰਾ ॥ सिमटे सुभट अनंत अपारा ॥ ਪਰਿ ਗਈ ਅੰਧ ਧੁੰਧ ਬਿਕਰਾਰਾ ॥੨੯੩॥ परि गई अंध धुंध बिकरारा ॥२९३॥ ਨ੍ਰਿਪ ਬਿਬੇਕ ਤਬ ਰੋਸਹਿ ਭਰਾ ॥ न्रिप बिबेक तब रोसहि भरा ॥ ਸਭ ਸੈਨਾ ਕਹਿ ਆਇਸੁ ਕਰਾ ॥ सभ सैना कहि आइसु करा ॥ ਉਮਡੇ ਸੂਰ ਸੁ ਫਉਜ ਬਨਾਈ ॥ उमडे सूर सु फउज बनाई ॥ ਨਾਮ ਤਾਸ ਕਬਿ ਦੇਤ ਬਤਾਈ ॥੨੯੪॥ नाम तास कबि देत बताई ॥२९४॥ |
Dasam Granth |