ਦਸਮ ਗਰੰਥ । दसम ग्रंथ ।

Page 702

ਸੁਭਾਚਾਰ ਜਿਹ ਨਾਮ; ਸਬਲ ਦੂਸਰ ਅਨੁਮਾਨੋ ॥

सुभाचार जिह नाम; सबल दूसर अनुमानो ॥

ਬਿਕ੍ਰਮ ਤੀਸਰੋ ਸੁਭਟ; ਬੁਧਿ ਚਤੁਰਥ ਜੀਅ ਜਾਨੋ ॥

बिक्रम तीसरो सुभट; बुधि चतुरथ जीअ जानो ॥

ਪੰਚਮ ਅਨੁਰਕਤਤਾ; ਛਠਮ ਸਾਮਾਧ ਅਭੈ ਭਟ ॥

पंचम अनुरकतता; छठम सामाध अभै भट ॥

ਉਦਮ ਅਰੁ ਉਪਕਾਰ; ਅਮਿਟ ਅਨਜੀਤ ਅਨਾਕਟ ॥

उदम अरु उपकार; अमिट अनजीत अनाकट ॥

ਜਿਹ ਨਿਰਖਿ ਸਤ੍ਰੁ ਤਜਿ ਆਸਨਨਿ; ਬਿਮਨ ਚਿਤ ਭਾਜਤ ਤਵਨ ॥

जिह निरखि सत्रु तजि आसननि; बिमन चित भाजत तवन ॥

ਬਲਿ ਟਾਰਿ ਹਾਰਿ ਆਹਵ ਹਠੀ; ਅਠਟ ਠਾਟ ਭੁਲਤ ਗਵਨ ॥੨੬੦॥

बलि टारि हारि आहव हठी; अठट ठाट भुलत गवन ॥२६०॥

ਤੋਮਰ ਛੰਦ ॥

तोमर छंद ॥

ਸੁ ਬਿਚਾਰ ਹੈ ਭਟ ਏਕ ॥

सु बिचार है भट एक ॥

ਗੁਨ ਬੀਚ ਜਾਸੁ ਅਨੇਕ ॥

गुन बीच जासु अनेक ॥

ਸੰਜੋਗ ਹੈ ਇਕ ਅਉਰ ॥

संजोग है इक अउर ॥

ਜਿਨਿ ਜੀਤਿਆ ਪਤਿ ਗਉਰ ॥੨੬੧॥

जिनि जीतिआ पति गउर ॥२६१॥

ਇਕ ਹੋਮ ਨਾਮ ਸੁ ਬੀਰ ॥

इक होम नाम सु बीर ॥

ਅਰਿ ਕੀਨ ਜਾਸੁ ਅਧੀਰ ॥

अरि कीन जासु अधीर ॥

ਪੂਜਾ ਸੁ ਅਉਰ ਬਖਾਨ ॥

पूजा सु अउर बखान ॥

ਜਿਹ ਸੋ ਨ ਪਉਰਖੁ ਆਨਿ ॥੨੬੨॥

जिह सो न पउरखु आनि ॥२६२॥

ਅਨੁਰਕਤਤਾ ਇਕ ਅਉਰ ॥

अनुरकतता इक अउर ॥

ਸਭ ਸੁਭਟ ਕੋ ਸਿਰ ਮਉਰ ॥

सभ सुभट को सिर मउर ॥

ਬੇਰਕਤਤਾ ਇਕ ਆਨ ॥

बेरकतता इक आन ॥

ਜਿਹ ਸੋ ਨ ਆਨ ਪ੍ਰਧਾਨ ॥੨੬੩॥

जिह सो न आन प्रधान ॥२६३॥

ਸਤਸੰਗ ਅਉਰ ਸੁਬਾਹ ॥

सतसंग अउर सुबाह ॥

ਜਿਹ ਦੇਖ ਜੁਧ ਉਛਾਹ ॥

जिह देख जुध उछाह ॥

ਭਟ ਨੇਹ ਨਾਮ ਅਪਾਰ ॥

भट नेह नाम अपार ॥

ਬਲ ਜਉਨ ਕੋ ਬਿਕਰਾਰ ॥੨੬੪॥

बल जउन को बिकरार ॥२६४॥

ਇਕ ਪ੍ਰੀਤਿ ਅਰੁ ਹਰਿ ਭਗਤਿ ॥

इक प्रीति अरु हरि भगति ॥

ਜਿਹ ਜੋਤਿ ਜਗਮਗ ਜਗਤਿ ॥

जिह जोति जगमग जगति ॥

ਭਟ ਦਤ ਮਤ ਮਹਾਨ ॥

भट दत मत महान ॥

ਸਬ ਠਉਰ ਮੈ ਪਰਧਾਨ ॥੨੬੫॥

सब ठउर मै परधान ॥२६५॥

ਇਕ ਅਕ੍ਰੁਧ ਅਉਰ ਪ੍ਰਬੋਧ ॥

इक अक्रुध अउर प्रबोध ॥

ਰਣ ਦੇਖਿ ਕੈ ਜਿਹ ਕ੍ਰੋਧ ॥

रण देखि कै जिह क्रोध ॥

ਇਹ ਭਾਂਤਿ ਸੈਨ ਬਨਾਇ ॥

इह भांति सैन बनाइ ॥

ਦੁਹੁ ਦਿਸਿ ਨਿਸਾਨ ਬਜਾਇ ॥੨੬੬॥

दुहु दिसि निसान बजाइ ॥२६६॥

ਦੋਹਰਾ ॥

दोहरा ॥

ਇਹ ਬਿਧਿ ਸੈਨ ਬਨਾਇ ਕੈ; ਚੜੇ ਨਿਸਾਨ ਬਜਾਇ ॥

इह बिधि सैन बनाइ कै; चड़े निसान बजाइ ॥

ਜਿਹ ਜਿਹ ਬਿਧਿ ਆਹਵ ਮਚ੍ਯੋ; ਸੋ ਸੋ ਕਹਤ ਸੁਨਾਇ ॥੨੬੭॥

जिह जिह बिधि आहव मच्यो; सो सो कहत सुनाइ ॥२६७॥

ਸ੍ਰੀ ਭਗਵਤੀ ਛੰਦ ॥

स्री भगवती छंद ॥

ਕਿ ਸੰਬਾਹ ਉਠੇ ॥

कि स्मबाह उठे ॥

ਕਿ ਸਾਵੰਤ ਜੁਟੇ ॥

कि सावंत जुटे ॥

ਕਿ ਨੀਸਾਣ ਹੁਕੇ ॥

कि नीसाण हुके ॥

ਕਿ ਬਾਜੰਤ੍ਰ ਧੁਕੇ ॥੨੬੮॥

कि बाजंत्र धुके ॥२६८॥

ਕਿ ਬੰਬਾਲ ਨੇਜੇ ॥

कि ब्मबाल नेजे ॥

ਕਿ ਜੰਜ੍ਵਾਲ ਤੇਜੇ ॥

कि जंज्वाल तेजे ॥

ਕਿ ਸਾਵੰਤ ਢੂਕੇ ॥

कि सावंत ढूके ॥

ਕਿ ਹਾ ਹਾਇ ਕੂਕੇ ॥੨੬੯॥

कि हा हाइ कूके ॥२६९॥

ਕਿ ਸਿੰਧੂਰ ਗਜੇ ॥

कि सिंधूर गजे ॥

ਕਿ ਤੰਦੂਰ ਬਜੇ ॥

कि तंदूर बजे ॥

ਕਿ ਸੰਬਾਹ ਜੁਟੇ ॥

कि स्मबाह जुटे ॥

ਕਿ ਸੰਨਾਹ ਫੁਟੇ ॥੨੭੦॥

कि संनाह फुटे ॥२७०॥

ਕਿ ਡਾਕੰਤ ਡਉਰੂ ॥

कि डाकंत डउरू ॥

ਕਿ ਭ੍ਰਾਮੰਤ ਭਉਰੂ ॥

कि भ्रामंत भउरू ॥

ਕਿ ਆਹਾੜਿ ਡਿਗੇ ॥

कि आहाड़ि डिगे ॥

ਕਿ ਰਾਕਤ੍ਰ ਭਿਗੇ ॥੨੭੧॥

कि राकत्र भिगे ॥२७१॥

ਕਿ ਚਾਮੁੰਡ ਚਰਮੰ ॥

कि चामुंड चरमं ॥

ਕਿ ਸਾਵੰਤ ਧਰਮੰ ॥

कि सावंत धरमं ॥

ਕਿ ਆਵੰਤ ਜੁਧੰ ॥

कि आवंत जुधं ॥

ਕਿ ਸਾਨਧ ਬਧੰ ॥੨੭੨॥

कि सानध बधं ॥२७२॥

ਕਿ ਸਾਵੰਤ ਸਜੇ ॥

कि सावंत सजे ॥

ਕਿ ਨੀਸਾਣ ਬਜੇ ॥

कि नीसाण बजे ॥

ਕਿ ਜੰਜ੍ਵਾਲ ਕ੍ਰੋਧੰ ॥

कि जंज्वाल क्रोधं ॥

ਕਿ ਬਿਸਾਰਿ ਬੋਧੰ ॥੨੭੩॥

कि बिसारि बोधं ॥२७३॥

ਕਿ ਆਹਾੜ ਮਾਨੀ ॥

कि आहाड़ मानी ॥

ਕਿ ਜ੍ਯੋਂ ਮਛ ਪਾਨੀ ॥

कि ज्यों मछ पानी ॥

ਕਿ ਸਸਤ੍ਰਾਸਤ੍ਰ ਬਾਹੈ ॥

कि ससत्रासत्र बाहै ॥

ਕਿ ਜ੍ਯੋਂ ਜੀਤ ਚਾਹੈ ॥੨੭੪॥

कि ज्यों जीत चाहै ॥२७४॥

ਕਿ ਸਾਵੰਤ ਸੋਹੇ ॥

कि सावंत सोहे ॥

ਕਿ ਸਾਰੰਗ ਰੋਹੇ ॥

कि सारंग रोहे ॥

ਕਿ ਸਸਤ੍ਰਾਸਤ੍ਰ ਬਾਹੇ ॥

कि ससत्रासत्र बाहे ॥

ਭਲੇ ਸੈਣ ਗਾਹੇ ॥੨੭੫॥

भले सैण गाहे ॥२७५॥

ਕਿ ਭੈਰਉ ਭਭਕੈ ॥

कि भैरउ भभकै ॥

ਕਿ ਕਾਲੀ ਕੁਹਕੈ ॥

कि काली कुहकै ॥

ਕਿ ਜੋਗਨ ਜੁਟੀ ॥

कि जोगन जुटी ॥

ਕਿ ਲੈ ਪਤ੍ਰ ਟੁਟੀ ॥੨੭੬॥

कि लै पत्र टुटी ॥२७६॥

TOP OF PAGE

Dasam Granth