ਦਸਮ ਗਰੰਥ । दसम ग्रंथ ।

Page 701

ਸਿਮਟਿ ਸੂਰ ਸੈਹਥੀ; ਸਰਕਿ ਸਾਂਗ ਸੇਲ ਹੈ ॥

सिमटि सूर सैहथी; सरकि सांग सेल है ॥

ਦੁਰੰਤ ਘਾਇ ਝਾਲਿ ਕੈ; ਅਨੰਤ ਸੈਣ ਪੇਲਿ ਹੈ ॥

दुरंत घाइ झालि कै; अनंत सैण पेलि है ॥

ਤਮਕਿ ਤੇਗ ਦਾਮਿਣੀ; ਸੜਕਿ ਸੂਰ ਮਟਿ ਹੈ ॥

तमकि तेग दामिणी; सड़कि सूर मटि है ॥

ਨਿਪਟਿ ਕਟਿ ਕੁਟਿ ਕੈ; ਅਕਟ ਅੰਗ ਸਟਿ ਹੈ ॥੨੫੧॥

निपटि कटि कुटि कै; अकट अंग सटि है ॥२५१॥

ਨਿਪਟਿ ਸਿੰਘ ਜ੍ਯੋਂ ਪਲਟਿ; ਸੂਰ ਸੇਲ ਬਾਹਿ ਹੈ ॥

निपटि सिंघ ज्यों पलटि; सूर सेल बाहि है ॥

ਬਿਸੇਖ ਬੂਥਨੀਸ ਕੀ; ਅਸੇਖ ਸੈਣ ਗਾਹਿ ਹੈ ॥

बिसेख बूथनीस की; असेख सैण गाहि है ॥

ਅਰੁਝਿ ਬੀਰ ਅਪ ਮਝਿ; ਗਝਿ ਆਨਿ ਜੁਝਿ ਹੈ ॥

अरुझि बीर अप मझि; गझि आनि जुझि है ॥

ਬਿਸੇਖ ਦੇਵ ਦਈਤ ਜਛ; ਕਿੰਨਰ ਕ੍ਰਿਤ ਬੁਝਿ ਹੈ ॥੨੫੨॥

बिसेख देव दईत जछ; किंनर क्रित बुझि है ॥२५२॥

ਸਰਕਿ ਸੇਲ ਸੂਰਮਾ; ਮਟਿਕ ਬਾਜ ਸੁਟਿ ਹੈ ॥

सरकि सेल सूरमा; मटिक बाज सुटि है ॥

ਅਮੰਡ ਮੰਡਲੀਕ ਸੇ; ਅਫੁਟ ਸੂਰ ਫੁਟਿ ਹੈ ॥

अमंड मंडलीक से; अफुट सूर फुटि है ॥

ਸੁ ਪ੍ਰੇਮ ਨਾਮ ਸੂਰ ਕੋ; ਬਿਸੇਖ ਭੂਪ! ਜਾਨੀਐ ॥

सु प्रेम नाम सूर को; बिसेख भूप! जानीऐ ॥

ਸੁ ਸਾਖ ਤਾਸ ਕੀ ਸਦਾ; ਤਿਹੂੰਨ ਲੋਕ ਮਾਨੀਐ ॥੨੫੩॥

सु साख तास की सदा; तिहूंन लोक मानीऐ ॥२५३॥

ਅਨੂਪ ਰੂਪ ਭਾਨ ਸੋ; ਅਭੂਤ ਰੂਪ ਮਾਨੀਐ ॥

अनूप रूप भान सो; अभूत रूप मानीऐ ॥

ਸੰਜੋਗ ਨਾਮ ਸਤ੍ਰੁਹਾ; ਸੁ ਬੀਰ ਤਾਸੁ ਜਾਨੀਐ ॥

संजोग नाम सत्रुहा; सु बीर तासु जानीऐ ॥

ਸੁ ਸਾਂਤਿ ਨਾਮ ਸੂਰਮਾ; ਸੁ ਅਉਰ ਏਕ ਬੋਲੀਐ ॥

सु सांति नाम सूरमा; सु अउर एक बोलीऐ ॥

ਪ੍ਰਤਾਪ ਜਾਸ ਕੋ ਸਦਾ; ਸੁ ਸਰਬ ਲੋਗ ਤੋਲੀਐ ॥੨੫੪॥

प्रताप जास को सदा; सु सरब लोग तोलीऐ ॥२५४॥

ਅਖੰਡ ਮੰਡਲੀਕ ਸੋ; ਪ੍ਰਚੰਡ ਰੂਪ ਦੇਖੀਐ ॥

अखंड मंडलीक सो; प्रचंड रूप देखीऐ ॥

ਸੁ ਕੋਪ ਸੁਧ ਸਿੰਘ ਕੀ; ਸਮਾਨ ਸੂਰ ਪੇਖੀਐ ॥

सु कोप सुध सिंघ की; समान सूर पेखीऐ ॥

ਸੁ ਪਾਠ ਨਾਮ ਤਾਸ ਕੋ; ਅਠਾਟ ਤਾਸੁ ਭਾਖੀਐ ॥

सु पाठ नाम तास को; अठाट तासु भाखीऐ ॥

ਭਜ੍ਯੋ ਨ ਜੁਧ ਤੇ ਕਹੂੰ; ਨਿਸੇਸ ਸੂਰ ਸਾਖੀਐ ॥੨੫੫॥

भज्यो न जुध ते कहूं; निसेस सूर साखीऐ ॥२५५॥

ਸੁਕਰਮ ਨਾਮ ਏਕ ਕੋ; ਸੁਸਿਛ ਦੂਜ ਜਾਨੀਐ ॥

सुकरम नाम एक को; सुसिछ दूज जानीऐ ॥

ਅਭਿਜ ਮੰਡਲੀਕ ਸੋ; ਅਛਿਜ ਤੇਜ ਮਾਨੀਐ ॥

अभिज मंडलीक सो; अछिज तेज मानीऐ ॥

ਸੁ ਕੋਪ ਸੂਰ ਸਿੰਘ ਜ੍ਯੋਂ; ਘਟਾ ਸਮਾਨ ਜੁਟਿ ਹੈ ॥

सु कोप सूर सिंघ ज्यों; घटा समान जुटि है ॥

ਦੁਰੰਤ ਬਾਜ ਬਾਜਿ ਹੈ; ਅਨੰਤ ਸਸਤ੍ਰ ਛੁਟਿ ਹੈ ॥੨੫੬॥

दुरंत बाज बाजि है; अनंत ससत्र छुटि है ॥२५६॥

ਸੁ ਜਗਿ ਨਾਮ ਏਕ ਕੋ; ਪ੍ਰਬੋਧ ਅਉਰ ਮਾਨੀਐ ॥

सु जगि नाम एक को; प्रबोध अउर मानीऐ ॥

ਸੁ ਦਾਨ ਤੀਸਰਾ ਹਠੀ; ਅਖੰਡ ਤਾਸੁ ਜਾਨੀਐ ॥

सु दान तीसरा हठी; अखंड तासु जानीऐ ॥

ਸੁ ਨੇਮ ਨਾਮ ਅਉਰ ਹੈ; ਅਖੰਡ ਤਾਸੁ ਭਾਖੀਐ ॥

सु नेम नाम अउर है; अखंड तासु भाखीऐ ॥

ਜਗਤ ਜਾਸੁ ਜੀਤਿਆ; ਜਹਾਨ ਭਾਨੁ ਸਾਖੀਐ ॥੨੫੭॥

जगत जासु जीतिआ; जहान भानु साखीऐ ॥२५७॥

ਸੁ ਸਤੁ ਨਾਮ ਏਕ ਕੋ; ਸੰਤੋਖ ਅਉਰ ਬੋਲੀਐ ॥

सु सतु नाम एक को; संतोख अउर बोलीऐ ॥

ਸੁ ਤਪੁ ਨਾਮ ਤੀਸਰੋ; ਦਸੰਤ੍ਰ ਜਾਸੁ ਛੋਲੀਐ ॥

सु तपु नाम तीसरो; दसंत्र जासु छोलीऐ ॥

ਸੁ ਜਾਪੁ ਨਾਮ ਏਕ ਕੋ; ਪ੍ਰਤਾਪ ਆਜ ਤਾਸ ਕੋ ॥

सु जापु नाम एक को; प्रताप आज तास को ॥

ਅਨੇਕ ਜੁਧ ਜੀਤਿ ਕੈ; ਬਰਿਯੋ ਜਿਨੈ ਨਿਰਾਸ ਕੋ ॥੨੫੮॥

अनेक जुध जीति कै; बरियो जिनै निरास को ॥२५८॥

ਛਪੈ ਛੰਦ ॥

छपै छंद ॥

ਅਤਿ ਪ੍ਰਚੰਡ ਬਲਵੰਡ; ਨੇਮ ਨਾਮਾ ਇਕ ਅਤਿ ਭਟ ॥

अति प्रचंड बलवंड; नेम नामा इक अति भट ॥

ਪ੍ਰੇਮ ਨਾਮ ਦੂਸਰੋ; ਸੂਰ ਬੀਰਾਰਿ ਰਣੋਤਕਟ ॥

प्रेम नाम दूसरो; सूर बीरारि रणोतकट ॥

ਸੰਜਮ ਏਕ ਬਲਿਸਟਿ; ਧੀਰ ਨਾਮਾ ਚਤੁਰਥ ਗਨਿ ॥

संजम एक बलिसटि; धीर नामा चतुरथ गनि ॥

ਪ੍ਰਾਣਯਾਮ ਪੰਚਵੋ; ਧਿਆਨ ਨਾਮਾ ਖਸਟਮ ਭਨਿ ॥

प्राणयाम पंचवो; धिआन नामा खसटम भनि ॥

ਜੋਧਾ ਅਪਾਰ ਅਨਖੰਡ ਸਤਿ; ਅਤਿ ਪ੍ਰਤਾਪ ਤਿਹ ਮਾਨੀਐ ॥

जोधा अपार अनखंड सति; अति प्रताप तिह मानीऐ ॥

ਸੁਰ ਅਸੁਰ ਨਾਗ ਗੰਧ੍ਰਬ; ਧਰਮ ਨਾਮ ਜਵਨ ਕੋ ਜਾਨੀਐ ॥੨੫੯॥

सुर असुर नाग गंध्रब; धरम नाम जवन को जानीऐ ॥२५९॥

TOP OF PAGE

Dasam Granth