ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 700 ਇਕਿ ਬਿਦਿਆ ਅਰੁ ਲਾਜ ਅਮਿਟ; ਅਤਿ ਹੀ ਪ੍ਰਤਾਪ ਰਣਿ ॥ इकि बिदिआ अरु लाज अमिट; अति ही प्रताप रणि ॥ ਭੀਮ ਰੂਪ ਭੈਰੋ ਪ੍ਰਚੰਡ; ਅਮਿਟ ਅਦਾਹਣ ॥ भीम रूप भैरो प्रचंड; अमिट अदाहण ॥ ਅਤਿ ਅਖੰਡ ਅਡੰਡ; ਚੰਡ ਪਰਤਾਪ ਰਣਾਚਲ ॥ अति अखंड अडंड; चंड परताप रणाचल ॥ ਬ੍ਰਿਖਭ ਕੰਧ ਆਜਾਨ ਬਾਹ; ਬਾਨੈਤ ਮਹਾਬਲਿ ॥ ब्रिखभ कंध आजान बाह; बानैत महाबलि ॥ ਇਹ ਛਬਿ ਅਪਾਰ ਜੋਧਾ ਜੁਗਲ; ਜਿਦਿਨ ਨਿਸਾਨ ਬਜਾਇ ਹੈ ॥ इह छबि अपार जोधा जुगल; जिदिन निसान बजाइ है ॥ ਭਜਿ ਹੈ ਭੂਪ! ਤਜਿ ਲਾਜ ਸਭ; ਏਕ ਨ ਸਾਮੁਹਿ ਆਇ ਹੈ ॥੨੪੩॥ भजि है भूप! तजि लाज सभ; एक न सामुहि आइ है ॥२४३॥ ਨਰਾਜ ਛੰਦ ॥ नराज छंद ॥ ਸੰਜੋਗ ਨਾਮ ਸੂਰਮਾ; ਅਖੰਡ ਏਕ ਜਾਨੀਐ ॥ संजोग नाम सूरमा; अखंड एक जानीऐ ॥ ਸੁ ਧਾਮਿ ਧਾਮਿ ਜਾਸ ਕੋ; ਪ੍ਰਤਾਪ ਆਜ ਮਾਨੀਐ ॥ सु धामि धामि जास को; प्रताप आज मानीऐ ॥ ਅਡੰਡ ਔ ਅਛੇਦ ਹੈ; ਅਭੰਗ ਤਾਸੁ ਭਾਖੀਐ ॥ अडंड औ अछेद है; अभंग तासु भाखीऐ ॥ ਬਿਚਾਰ ਆਜ ਤਉਨ ਸੋ; ਜੁਝਾਰ ਕਉਨ ਰਾਖੀਐ? ॥੨੪੪॥ बिचार आज तउन सो; जुझार कउन राखीऐ? ॥२४४॥ ਅਖੰਡ ਮੰਡਲੀਕ ਸੋ; ਪ੍ਰਚੰਡ ਬੀਰ ਦੇਖੀਐ ॥ अखंड मंडलीक सो; प्रचंड बीर देखीऐ ॥ ਸੁਕ੍ਰਿਤ ਨਾਮ ਸੂਰਮਾ; ਅਜਿਤ ਤਾਸੁ ਲੇਖੀਐ ॥ सुक्रित नाम सूरमा; अजित तासु लेखीऐ ॥ ਗਰਜਿ ਸਸਤ੍ਰ ਸਜਿ ਕੈ; ਸਲਜਿ ਰਥ ਧਾਇ ਹੈ ॥ गरजि ससत्र सजि कै; सलजि रथ धाइ है ॥ ਅਮੰਡ ਮਾਰਤੰਡ ਜ੍ਯੋਂ; ਪ੍ਰਚੰਡ ਸੋਭ ਪਾਇ ਹੈ ॥੨੪੫॥ अमंड मारतंड ज्यों; प्रचंड सोभ पाइ है ॥२४५॥ ਬਿਸੇਖ ਬਾਣ ਸੈਹਥੀ; ਕ੍ਰਿਪਾਨ ਪਾਣਿ ਸਜਿ ਹੈ ॥ बिसेख बाण सैहथी; क्रिपान पाणि सजि है ॥ ਅਮੋਹ ਨਾਮ ਸੂਰਮਾ; ਸਰੋਹ ਆਨਿ ਗਜ ਹੈ ॥ अमोह नाम सूरमा; सरोह आनि गज है ॥ ਅਲੋਭ ਨਾਮ ਸੂਰਮਾ; ਦੁਤੀਅ ਜੋ ਗਰਜਿ ਹੈ ॥ अलोभ नाम सूरमा; दुतीअ जो गरजि है ॥ ਰਥੀ ਗਜੀ ਹਈ ਪਤੀ; ਅਪਾਰ ਸੈਣ ਭਜਿ ਹੈ ॥੨੪੬॥ रथी गजी हई पती; अपार सैण भजि है ॥२४६॥ ਹਠੀ ਜਪੀ ਤਪੀ ਸਤੀ; ਅਖੰਡ ਬੀਰ ਦੇਖੀਐ ॥ हठी जपी तपी सती; अखंड बीर देखीऐ ॥ ਪ੍ਰਚੰਡ ਮਾਰਤੰਡ ਜ੍ਯੋਂ; ਅਡੰਡ ਤਾਸੁ ਲੇਖੀਐ ॥ प्रचंड मारतंड ज्यों; अडंड तासु लेखीऐ ॥ ਅਜਿਤਿ ਜਉਨ ਜਗਤ ਤੇ; ਪਵਿਤ੍ਰ ਅੰਗ ਜਾਨੀਐ ॥ अजिति जउन जगत ते; पवित्र अंग जानीऐ ॥ ਅਕਾਮ ਨਾਮ ਸੂਰਮਾ; ਭਿਰਾਮ ਤਾਸੁ ਮਾਨੀਐ ॥੨੪੭॥ अकाम नाम सूरमा; भिराम तासु मानीऐ ॥२४७॥ ਅਕ੍ਰੋਧ ਜੋਧ ਕ੍ਰੋਧ ਕੈ; ਬਿਰੋਧ ਸਜਿ ਹੈ ਜਬੈ ॥ अक्रोध जोध क्रोध कै; बिरोध सजि है जबै ॥ ਬਿਸਾਰਿ ਲਾਜ ਸੂਰਮਾ; ਅਪਾਰ ਭਾਜਿ ਹੈ ਸਭੈ ॥ बिसारि लाज सूरमा; अपार भाजि है सभै ॥ ਅਖੰਡ ਦੇਹਿ ਜਾਸ ਕੀ; ਪ੍ਰਚੰਡ ਰੂਪ ਜਾਨੀਐ ॥ अखंड देहि जास की; प्रचंड रूप जानीऐ ॥ ਸੁ ਲਜ ਨਾਮ ਸੂਰਮਾ; ਸੁ ਮੰਤ੍ਰਿ ਤਾਸੁ ਮਾਨੀਐ ॥੨੪੮॥ सु लज नाम सूरमा; सु मंत्रि तासु मानीऐ ॥२४८॥ ਸੁ ਪਰਮ ਤਤ ਆਦਿ ਦੈ; ਨਿਰਾਹੰਕਾਰ ਗਰਜਿ ਹੈ ॥ सु परम तत आदि दै; निराहंकार गरजि है ॥ ਬਿਸੇਖ ਤੋਰ ਸੈਨ ਤੇ; ਅਸੇਖ ਬੀਰ ਬਰਜਿ ਹੈ ॥ बिसेख तोर सैन ते; असेख बीर बरजि है ॥ ਸਰੋਖ ਸੈਹਥੀਨ ਲੈ; ਅਮੋਘ ਜੋਧ ਜੁਟਿ ਹੈ ॥ सरोख सैहथीन लै; अमोघ जोध जुटि है ॥ ਅਸੇਖ ਬੀਰ ਕਾਰਮਾਦਿ; ਕ੍ਰੂਰ ਕਉਚ ਤੁਟ ਹੈ ॥੨੪੯॥ असेख बीर कारमादि; क्रूर कउच तुट है ॥२४९॥ ਨਰਾਜ ਛੰਦ ॥ नराज छंद ॥ ਸਭਗਤਿ ਏਕ ਭਾਵਨਾ; ਸੁ ਕ੍ਰੋਧ ਸੂਰ ਧਾਇ ਹੈ ॥ सभगति एक भावना; सु क्रोध सूर धाइ है ॥ ਅਸੇਖ ਮਾਰਤੰਡ ਜ੍ਯੋਂ; ਬਿਸੇਖ ਸੋਭ ਪਾਇ ਹੈ ॥ असेख मारतंड ज्यों; बिसेख सोभ पाइ है ॥ ਸੰਘਾਰਿ ਸੈਣ ਸਤ੍ਰੁਵੀ; ਜੁਝਾਰ ਜੋਧ ਜੁਟਿ ਹੈ ॥ संघारि सैण सत्रुवी; जुझार जोध जुटि है ॥ ਕਰੂਰ ਕੂਰ ਸੂਰਮਾ; ਤਰਕ ਤੰਗ ਤੁਟਿ ਹੈ ॥੨੫੦॥ करूर कूर सूरमा; तरक तंग तुटि है ॥२५०॥ |
![]() |
![]() |
![]() |
![]() |
Dasam Granth |