ਦਸਮ ਗਰੰਥ । दसम ग्रंथ ।

Page 691

ਪ੍ਰੀਤ ਬਸਤ੍ਰ ਤਨਿ ਧਰੇ; ਧੁਜਾ ਪੀਅਰੀ ਰਥ ਧਾਰੇ ॥

प्रीत बसत्र तनि धरे; धुजा पीअरी रथ धारे ॥

ਪੀਤ ਧਨੁਖ ਕਰਿ ਸੋਭ; ਮਾਨ ਰਤਿ ਪਤਿ ਕੋ ਟਾਰੇ ॥

पीत धनुख करि सोभ; मान रति पति को टारे ॥

ਪੀਤ ਬਰਣ, ਸਾਰਥੀ ਪੀਤ; ਬਰਣੈ ਰਥ ਬਾਜੀ ॥

पीत बरण, सारथी पीत; बरणै रथ बाजी ॥

ਪੀਤ ਬਰਨ ਕੋ ਬਾਣ; ਖੇਤਿ ਚੜਿ ਗਰਜਤ ਗਾਜੀ ॥

पीत बरन को बाण; खेति चड़ि गरजत गाजी ॥

ਇਹ ਭਾਂਤਿ ਬੈਰ ਸੂਰਾ ਨ੍ਰਿਪਤਿ! ਜਿਦਿਨ ਗਰਜਿ ਦਲ ਗਾਹਿ ਹੈ ॥

इह भांति बैर सूरा न्रिपति! जिदिन गरजि दल गाहि है ॥

ਬਿਨੁ ਇਕ ਗਿਆਨ ਸਵਧਾਨ ਹ੍ਵੈ; ਅਉਰ ਸਮਰ ਕੋ ਚਾਹਿ ਹੈ? ॥੧੮੫॥

बिनु इक गिआन सवधान ह्वै; अउर समर को चाहि है? ॥१८५॥

ਮਲਿਤ ਬਸਤ੍ਰ ਤਨਿ ਧਰੇ; ਮਲਿਤ ਭੂਖਨ ਰਥ ਬਾਧੇ ॥

मलित बसत्र तनि धरे; मलित भूखन रथ बाधे ॥

ਮਲਿਤ ਮੁਕਟ ਸਿਰ ਧਰੇ; ਪਰਮ ਬਾਣਣ ਕਹ ਸਾਧੇ ॥

मलित मुकट सिर धरे; परम बाणण कह साधे ॥

ਮਲਿਤ ਬਰਣ ਸਾਰਥੀ; ਮਲਿਤ ਤਾਹੂੰ ਆਭੂਖਨ ॥

मलित बरण सारथी; मलित ताहूं आभूखन ॥

ਮਲਯਾਗਰ ਕੀ ਗੰਧ; ਸਕਲ ਸਤ੍ਰੂ ਕੁਲ ਦੂਖਨ ॥

मलयागर की गंध; सकल सत्रू कुल दूखन ॥

ਇਹ ਭਾਂਤਿ ਨਿੰਦ ਅਨਧਰ ਸੁਭਟ; ਜਿਦਿਨ ਅਯੋਧਨ ਮਚਿ ਹੈ ॥

इह भांति निंद अनधर सुभट; जिदिन अयोधन मचि है ॥

ਬਿਨੁ ਇਕ ਧੀਰਜ ਸੁਨ ਬੀਰ ਬਰ; ਸੁ ਅਉਰ ਕਵਣ ਰਣਿ ਰਚਿ ਹੈ? ॥੧੮੬॥

बिनु इक धीरज सुन बीर बर; सु अउर कवण रणि रचि है? ॥१८६॥

ਘੋਰ ਬਸਤ੍ਰ ਤਨਿ ਧਰੇ; ਘੋਰ ਪਗੀਆ ਸਿਰ ਬਾਧੇ ॥

घोर बसत्र तनि धरे; घोर पगीआ सिर बाधे ॥

ਘੋਰ ਬਰਣ ਸਿਰਿ ਮੁਕਟ; ਘੋਰ ਸਤ੍ਰਨ ਕਹ ਸਾਧੇ ॥

घोर बरण सिरि मुकट; घोर सत्रन कह साधे ॥

ਘੋਰ ਮੰਤ੍ਰ ਮੁਖ ਜਪਤ; ਪਰਮ ਆਘੋਰ ਰੂਪ ਤਿਹ ॥

घोर मंत्र मुख जपत; परम आघोर रूप तिह ॥

ਲਖਤ ਸ੍ਵਰਗ ਭਹਰਾਤ; ਘੋਰ ਆਭਾ ਲਖਿ ਕੈ ਜਿਹ ॥

लखत स्वरग भहरात; घोर आभा लखि कै जिह ॥

ਇਹ ਭਾਂਤਿ ਨਰਕ ਦੁਰ ਧਰਖ ਭਟ; ਜਿਦਿਨ ਰੋਸਿ ਰਣਿ ਆਇ ਹੈ ॥

इह भांति नरक दुर धरख भट; जिदिन रोसि रणि आइ है ॥

ਬਿਨੁ ਇਕ ਹਰਿਨਾਮ ਸੁਨ ਹੋ ਨ੍ਰਿਪਤਿ! ਸੁ ਅਉਰ ਨ ਕੋਇ ਬਚਾਇ ਹੈ ॥੧੮੭॥

बिनु इक हरिनाम सुन हो न्रिपति! सु अउर न कोइ बचाइ है ॥१८७॥

ਸਮਟ ਸਾਂਗ ਸੰਗ੍ਰਹੈ; ਸੇਲ ਸਾਮੁਹਿ ਹ੍ਵੈ ਸੁਟੈ ॥

समट सांग संग्रहै; सेल सामुहि ह्वै सुटै ॥

ਕਲਿਤ ਕ੍ਰੋਧ ਸੰਜੁਗਤਿ; ਗਲਿਤ ਗੈਵਰ ਜਿਯੋਂ ਜੁਟੈ ॥

कलित क्रोध संजुगति; गलित गैवर जियों जुटै ॥

ਇਕ ਇਕ ਬਿਨੁ ਕੀਨ; ਇਕ ਤੇ ਇਕ ਨ ਚਲੈ ॥

इक इक बिनु कीन; इक ते इक न चलै ॥

ਇਕ ਇਕ ਸੰਗ ਭਿੜੈ; ਸਸਤ੍ਰ ਸਨਮੁਖ ਹ੍ਵੈ ਝਲੈ ॥

इक इक संग भिड़ै; ससत्र सनमुख ह्वै झलै ॥

ਇਹ ਬਿਧਿ ਨਸੀਲ ਦੁਸੀਲ ਭਟ; ਸਹਤ ਕੁਚੀਲ ਜਬਿ ਗਰਜਿ ਹੈ ॥

इह बिधि नसील दुसील भट; सहत कुचील जबि गरजि है ॥

ਬਿਨੁ ਏਕ ਸੁਚਹਿ ਸੁਨਿ ਨ੍ਰਿਪ ਨ੍ਰਿਪਣਿ! ਸੁ ਅਉਰ ਨ ਕੋਊ ਬਰਜਿ ਹੈ ॥੧੮੮॥

बिनु एक सुचहि सुनि न्रिप न्रिपणि! सु अउर न कोऊ बरजि है ॥१८८॥

ਸਸਤ੍ਰ ਅਸਤ੍ਰ ਦੋਊ ਨਿਪੁਣ; ਨਿਪੁਣ ਸਬ ਬੇਦ ਸਾਸਤ੍ਰ ਕਰ ॥

ससत्र असत्र दोऊ निपुण; निपुण सब बेद सासत्र कर ॥

ਅਰੁਣ ਨੇਤ੍ਰ ਅਰੁ ਰਕਤ ਬਸਤ੍ਰ; ਧ੍ਰਿਤਵਾਨ ਧਨੁਰਧਰ ॥

अरुण नेत्र अरु रकत बसत्र; ध्रितवान धनुरधर ॥

ਬਿਕਟ ਬਾਕ੍ਯ ਬਡ ਡ੍ਯਾਛ; ਬਡੋ ਅਭਿਮਾਨ ਧਰੇ ਮਨ ॥

बिकट बाक्य बड ड्याछ; बडो अभिमान धरे मन ॥

ਅਮਿਤ ਰੂਪ ਅਮਿਤੋਜ ਅਭੈ; ਆਲੋਕ ਅਜੈ ਰਨ ॥

अमित रूप अमितोज अभै; आलोक अजै रन ॥

ਅਸ ਸੁਭਟ ਛੁਧਾ ਤ੍ਰਿਸਨਾ ਸਬਲ; ਜਿਦਿਨ ਰੰਗ ਰਣ ਰਚਿ ਹੈ ॥

अस सुभट छुधा त्रिसना सबल; जिदिन रंग रण रचि है ॥

ਬਿਨੁ ਇਕ ਨ੍ਰਿਪਤਿ! ਨਿਗ੍ਰਹ ਬਿਨਾ; ਅਉਰ ਜੀਅ ਨ ਲੈ ਬਚਿ ਹੈ ॥੧੮੯॥

बिनु इक न्रिपति! निग्रह बिना; अउर जीअ न लै बचि है ॥१८९॥

TOP OF PAGE

Dasam Granth