ਦਸਮ ਗਰੰਥ । दसम ग्रंथ । |
Page 690 ਹਰਿਤ ਧੁਜਾ ਅਰੁ ਧਨੁਖ; ਹਰਿਤ ਬਾਜੀ ਰਥ ਸੋਭੰਤ ॥ हरित धुजा अरु धनुख; हरित बाजी रथ सोभंत ॥ ਹਰਤ ਬਸਤ੍ਰ ਤਨ ਧਰੇ; ਨਿਰਖਿ ਸੁਰ ਨਰ ਮਨ ਮੋਹੰਤ ॥ हरत बसत्र तन धरे; निरखि सुर नर मन मोहंत ॥ ਪਵਨ ਬੇਗ ਰਥ ਚਲਤ ਭ੍ਰਮਨ; ਬਘੂਲਾ ਲਖਿ ਲਜਿਤ ॥ पवन बेग रथ चलत भ्रमन; बघूला लखि लजित ॥ ਸੁਨਤ ਸ੍ਰਵਨ ਚਕ ਸਬਦ ਮੇਘ; ਮਨ ਮਹਿ ਸੁਖੁ ਸਜਿਤ ॥ सुनत स्रवन चक सबद मेघ; मन महि सुखु सजित ॥ ਇਹ ਛਬਿ ਪ੍ਰਤਾਪ ਮਦ ਨਾਮ ਨ੍ਰਿਪ; ਜਿਦਿਨ ਤੁਰੰਗ ਨਚਾਇ ਹੈ ॥ इह छबि प्रताप मद नाम न्रिप; जिदिन तुरंग नचाइ है ॥ ਬਿਨੁ ਇਕ ਬਿਬੇਕ ਸੁਨ ਲੈ ਨ੍ਰਿਪਤਿ! ਸਸੁ ਸਮਰਿ ਨ ਦੂਸਰ ਜਾਇ ਹੈ ॥੧੮੦॥ बिनु इक बिबेक सुन लै न्रिपति! ससु समरि न दूसर जाइ है ॥१८०॥ ਅਸਿਤ ਧੁਜਾ ਸਾਰਥੀ ਅਸਿਤ; ਬਸਤ੍ਰੈ ਅਰੁ ਬਾਜੀ ॥ असित धुजा सारथी असित; बसत्रै अरु बाजी ॥ ਅਸਿਤ ਕਵਚ ਤਨ ਕਸੇ; ਤਜਤ ਬਾਣਨ ਕੀ ਰਾਜੀ ॥ असित कवच तन कसे; तजत बाणन की राजी ॥ ਅਸਿਤ ਸਕਲ ਤਿਹ ਬਰਣ; ਅਸਿਤ ਲੋਚਨ ਦੁਖ ਮਰਦਨ ॥ असित सकल तिह बरण; असित लोचन दुख मरदन ॥ ਅਸਿਤ ਮਣਿਣ ਕੇ ਸਕਲ ਅੰਗਿ; ਭੂਖਣ ਰੁਚਿ ਬਰਧਨ ॥ असित मणिण के सकल अंगि; भूखण रुचि बरधन ॥ ਅਸ ਕੁਵ੍ਰਿਤਿ ਬੀਰ ਦੁਰ ਧਰਖ ਅਤਿ; ਜਿਦਿਨ ਸਮਰ ਕਹ ਸਜਿ ਹੈ ॥ अस कुव्रिति बीर दुर धरख अति; जिदिन समर कह सजि है ॥ ਬਿਨੁ ਇਕ ਧੀਰਜ ਬੀਰਤ ਤਜਿ; ਅਉਰ ਸਕਲ ਦਲ ਭਜਿ ਹੈ ॥੧੮੧॥ बिनु इक धीरज बीरत तजि; अउर सकल दल भजि है ॥१८१॥ ਚਰਮ ਬਰਮ ਕਹ ਧਰੇ; ਧਰਮ ਛਤ੍ਰੀ ਕੋ ਧਾਰਤ ॥ चरम बरम कह धरे; धरम छत्री को धारत ॥ ਅਜੈ ਜਾਨਿ ਆਪਨਹਿ; ਸਰਬ ਰਣ ਸੁਭਟ ਪਚਾਰਤ ॥ अजै जानि आपनहि; सरब रण सुभट पचारत ॥ ਧਰਨ ਨ ਆਗੈ ਧੀਰ; ਬੀਰ ਜਿਹ ਸਾਮੁਹ ਧਾਵਤ ॥ धरन न आगै धीर; बीर जिह सामुह धावत ॥ ਸੁਰ ਅਸੁਰ ਅਰੁ ਨਰ ਨਾਰਿ; ਜਛ ਗੰਧ੍ਰਬ ਗੁਨ ਗਾਵਤ ॥ सुर असुर अरु नर नारि; जछ गंध्रब गुन गावत ॥ ਇਹ ਬਿਧਿ ਗੁਮਾਨ ਜਾ ਦਿਨ ਗਰਜ; ਪਰਮ ਕ੍ਰੋਧ ਕਰ ਢੂਕ ਹੈ ॥ इह बिधि गुमान जा दिन गरज; परम क्रोध कर ढूक है ॥ ਬਿਨੁ ਇਕ ਸੀਲ ਸੁਨ ਨ੍ਰਿਪਤਿ ਨ੍ਰਿਪਾਣਿ; ਸੁ ਅਉਰ ਸਕਲ ਦਲ ਹੂਕ ਹੈ ॥੧੮੨॥ बिनु इक सील सुन न्रिपति न्रिपाणि; सु अउर सकल दल हूक है ॥१८२॥ ਕੜਕਿ ਕ੍ਰੋਧ ਕਰਿ ਚੜਗੁ; ਭੜਕਿ ਭਾਦਵਿ ਜ੍ਯੋਂ ਗਜਤ ॥ कड़कि क्रोध करि चड़गु; भड़कि भादवि ज्यों गजत ॥ ਸੜਕ ਤੇਗ ਦਾਮਿਨ ਤੜਕ; ਤੜਭੜ ਰਣ ਸਜਤ ॥ सड़क तेग दामिन तड़क; तड़भड़ रण सजत ॥ ਲੁੜਕ ਲੁਥ ਬਿਥੁਰਗ; ਸੇਲ ਸਾਮੁਹਿ ਹ੍ਵੈ ਘਲਤ ॥ लुड़क लुथ बिथुरग; सेल सामुहि ह्वै घलत ॥ ਜਿਦਿਨ ਰੋਸ ਰਾਵਤ ਰਣਹਿ; ਦੂਸਰ ਕੋ ਝਲਤ ॥ जिदिन रोस रावत रणहि; दूसर को झलत ॥ ਇਹ ਬਿਧਿ ਅਪਮਾਨ ਤਿਹ ਭ੍ਰਾਤ ਭਨ; ਜਿਦਿਨ ਰੁਦ੍ਰ ਰਸ ਮਚਿ ਹੈ ॥ इह बिधि अपमान तिह भ्रात भन; जिदिन रुद्र रस मचि है ॥ ਬਿਨ ਇਕ ਸੀਲ ਦੁਸੀਲ ਭਟ; ਸੁ ਅਉਰ ਕਵਣ ਰਣਿ ਰਚਿ ਹੈ? ॥੧੮੩॥ बिन इक सील दुसील भट; सु अउर कवण रणि रचि है? ॥१८३॥ ਧਨੁਖ ਮੰਡਲਾਕਾਰ; ਲਗਤ ਜਾ ਕੋ ਸਦੀਵ ਰਣ ॥ धनुख मंडलाकार; लगत जा को सदीव रण ॥ ਨਿਰਖਤ ਤੇਜ ਪ੍ਰਭਾਵ; ਭਟਕ ਭਾਜਤ ਹੈ ਭਟ ਗਣ ॥ निरखत तेज प्रभाव; भटक भाजत है भट गण ॥ ਕਉਨ ਬਾਧਿ ਤੇ ਧੀਰ? ਬੀਰ ਨਿਰਖਤ ਦੁਤਿ ਲਾਜਤ ॥ कउन बाधि ते धीर? बीर निरखत दुति लाजत ॥ ਨਹਨ ਜੁਧ ਠਹਰਾਤਿ; ਤ੍ਰਸਤ ਦਸਹੂੰ ਦਿਸ ਭਾਜਤ ॥ नहन जुध ठहराति; त्रसत दसहूं दिस भाजत ॥ ਇਹ ਬਿਧਿ ਅਨਰਥ ਸਮਰਥ ਰਣਿ; ਜਿਦਿਨ ਤੁਰੰਗ ਮਟਕ ਹੈ ॥ इह बिधि अनरथ समरथ रणि; जिदिन तुरंग मटक है ॥ ਬਿਨੁ ਇਕ ਧੀਰ ਸੁਨ ਬੀਰ ਬਰੁ; ਸੁ ਦੂਸਰ ਕਉਨ ਹਟਕਿ ਹੈ? ॥੧੮੪॥ बिनु इक धीर सुन बीर बरु; सु दूसर कउन हटकि है? ॥१८४॥ |
Dasam Granth |