ਦਸਮ ਗਰੰਥ । दसम ग्रंथ ।

Page 687

ਪਾਰਸਨਾਥ ਬਾਚ ਮਛਿੰਦ੍ਰ ਸੋ ॥

पारसनाथ बाच मछिंद्र सो ॥

ਤੋਮਰ ਛੰਦ ॥

तोमर छंद ॥

ਮੁਨਿ! ਕਉਨ ਹੈ ਵਹ ਰਾਉ? ॥

मुनि! कउन है वह राउ? ॥

ਤਿਹ ਆਜ ਮੋਹਿ ਬਤਾਉ ॥

तिह आज मोहि बताउ ॥

ਤਿਹ ਜੀਤ ਹੋ ਜਬ ਜਾਇ ॥

तिह जीत हो जब जाइ ॥

ਤਬ ਭਾਖੀਅਉ ਮੁਹਿ ਰਾਇ ॥੧੬੩॥

तब भाखीअउ मुहि राइ ॥१६३॥

ਮਛਿੰਦ੍ਰ ਬਾਚ ਪਾਰਸਨਾਥ ਸੋ ॥

मछिंद्र बाच पारसनाथ सो ॥

ਤੋਮਰ ਛੰਦ ॥

तोमर छंद ॥

ਸੁਨ ਰਾਜ ਰਾਜਨ ਹੰਸ! ॥

सुन राज राजन हंस! ॥

ਭਵ ਭੂਮਿ ਕੇ ਅਵਤੰਸ ॥

भव भूमि के अवतंस ॥

ਤੁਹਿ ਜੀਤਏ ਸਬ ਰਾਇ ॥

तुहि जीतए सब राइ ॥

ਪਰ ਸੋ ਨ ਜੀਤਯੋ ਜਾਇ ॥੧੬੪॥

पर सो न जीतयो जाइ ॥१६४॥

ਅਬਿਬੇਕ ਹੈ ਤਿਹ ਨਾਉ ॥

अबिबेक है तिह नाउ ॥

ਤਵ ਹੀਯ ਮੈ ਤਿਹ ਠਾਉ ॥

तव हीय मै तिह ठाउ ॥

ਤਿਹ ਜੀਤ ਕਹੀ ਨ ਭੂਪ ॥

तिह जीत कही न भूप ॥

ਵਹ ਹੈ ਸਰੂਪ ਅਨੂਪ ॥੧੬੫॥

वह है सरूप अनूप ॥१६५॥

ਛਪੈ ਛੰਦ ॥

छपै छंद ॥

ਬਲਿ ਮਹੀਪ ਜਿਨ ਛਲ੍ਯੋ; ਬ੍ਰਹਮ ਬਾਵਨ ਬਸ ਕਿਨੋ ॥

बलि महीप जिन छल्यो; ब्रहम बावन बस किनो ॥

ਕਿਸਨ ਬਿਸਨ ਜਿਨ ਹਰੇ; ਦੰਡ ਰਘੁਪਤਿ ਤੇ ਲਿਨੋ ॥

किसन बिसन जिन हरे; दंड रघुपति ते लिनो ॥

ਦਸ ਗ੍ਰੀਵਹਿ ਜਿਨਿ ਹਰਾ; ਸੁਭਟ ਸੁੰਭਾਸੁਰ ਖੰਡ੍ਯੋ ॥

दस ग्रीवहि जिनि हरा; सुभट सु्मभासुर खंड्यो ॥

ਮਹਖਾਸੁਰ ਮਰਦੀਆ ਮਾਨ; ਮਧੁ ਕੀਟ ਬਿਹੰਡ੍ਯੋ ॥

महखासुर मरदीआ मान; मधु कीट बिहंड्यो ॥

ਸੋਊ ਮਦਨ ਰਾਜ ਰਾਜਾ ਨ੍ਰਿਪਤਿ; ਨ੍ਰਿਪ ਅਬਿਬੇਕ ਮੰਤ੍ਰੀ ਕੀਯੋ ॥

सोऊ मदन राज राजा न्रिपति; न्रिप अबिबेक मंत्री कीयो ॥

ਜਿਹ ਦੇਵ ਦਈਤ ਗੰਧ੍ਰਬ ਮੁਨਿ; ਜੀਤਿ ਅਡੰਡ ਡੰਡਹਿ ਲੀਯੋ ॥੧੬੬॥

जिह देव दईत गंध्रब मुनि; जीति अडंड डंडहि लीयो ॥१६६॥

ਜਵਨ ਕ੍ਰੁਧ ਜੁਧ ਕਰਣ; ਕੈਰਵ ਰਣ ਘਾਏ ॥

जवन क्रुध जुध करण; कैरव रण घाए ॥

ਜਾਸੁ ਕੋਪ ਕੇ ਕੀਨ; ਸੀਸ ਦਸ ਸੀਸ ਗਵਾਏ ॥

जासु कोप के कीन; सीस दस सीस गवाए ॥

ਜਉਨ ਕ੍ਰੁਧ ਕੇ ਕੀਏ; ਦੇਵ ਦਾਨਵ ਰਣਿ ਲੁਝੇ ॥

जउन क्रुध के कीए; देव दानव रणि लुझे ॥

ਜਾਸੁ ਕ੍ਰੋਧ ਕੇ ਕੀਨ; ਖਸਟ ਕੁਲ ਜਾਦਵ ਜੁਝੇ ॥

जासु क्रोध के कीन; खसट कुल जादव जुझे ॥

ਸੋਊ ਤਾ ਸਮਾਨੁ ਸੈਨਾਧਿਪਤਿ; ਜਿਦਿਨ ਰੋਸ ਵਹੁ ਆਇ ਹੈ ॥

सोऊ ता समानु सैनाधिपति; जिदिन रोस वहु आइ है ॥

ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ! ਅਵਰ ਸਮੁਹਿ ਕੋ ਜਾਇ ਹੈ? ॥੧੬੭॥

बिनु इक बिबेक सुनहो न्रिपति! अवर समुहि को जाइ है? ॥१६७॥

ਪਾਰਸਨਾਥ ਬਾਚ ਮਛਿੰਦ੍ਰ ਸੋ ॥

पारसनाथ बाच मछिंद्र सो ॥

ਛਪੈ ਛੰਦ ॥

छपै छंद ॥

ਸੁਨਹੁ ਮਛਿੰਦ੍ਰ! ਬੈਨ; ਕਹੋ ਤੁਹਿ ਬਾਤ ਬਿਚਛਨ ॥

सुनहु मछिंद्र! बैन; कहो तुहि बात बिचछन ॥

ਇਕ ਬਿਬੇਕ ਅਬਿਬੇਕ; ਜਗਤ ਦ੍ਵੈ ਨ੍ਰਿਪਤਿ ਸੁਲਛਨ ॥

इक बिबेक अबिबेक; जगत द्वै न्रिपति सुलछन ॥

ਬਡ ਜੋਧਾ ਦੁਹੂੰ ਸੰਗ; ਬਡੇ ਦੋਊ ਆਪ ਧਨੁਰਧਰ ॥

बड जोधा दुहूं संग; बडे दोऊ आप धनुरधर ॥

ਏਕ ਜਾਤਿ ਇਕ ਪਾਤਿ; ਏਕ ਹੀ ਮਾਤ ਜੋਧਾਬਰ ॥

एक जाति इक पाति; एक ही मात जोधाबर ॥

ਇਕ ਤਾਤ ਏਕ ਹੀ ਬੰਸ; ਪੁਨਿ ਬੈਰ ਭਾਵ ਦੁਹ ਕਿਮ ਗਹੋ? ॥

इक तात एक ही बंस; पुनि बैर भाव दुह किम गहो? ॥

ਤਿਹ ਨਾਮ ਠਾਮ ਆਭਰਣ ਰਥ; ਸਸਤ੍ਰ ਅਸਤ੍ਰ ਸਬ ਮੁਨਿ! ਕਹੋ ॥੧੬੮॥

तिह नाम ठाम आभरण रथ; ससत्र असत्र सब मुनि! कहो ॥१६८॥

ਮਛਿੰਦ੍ਰ ਬਾਚ ਪਾਰਸਨਾਥ ਸੋ ॥

मछिंद्र बाच पारसनाथ सो ॥

ਛਪੈ ਛੰਦ ॥

छपै छंद ॥

ਅਸਿਤ ਬਰਣ ਅਬਿਬੇਕ; ਅਸਿਤ ਬਾਜੀ ਰਥ ਸੋਭਤ ॥

असित बरण अबिबेक; असित बाजी रथ सोभत ॥

ਅਸਿਤ ਬਸਤ੍ਰ ਤਿਹ ਅੰਗਿ; ਨਿਰਖਿ ਨਾਰੀ ਨਰ ਲੋਭਤ ॥

असित बसत्र तिह अंगि; निरखि नारी नर लोभत ॥

ਅਸਿਤ ਸਾਰਥੀ ਅਗ੍ਰ; ਅਸਿਤ ਆਭਰਣ ਰਥੋਤਮ ॥

असित सारथी अग्र; असित आभरण रथोतम ॥

ਅਸਿਤ ਧਨੁਖ ਕਰਿ ਅਸਿਤ; ਧੁਜਾ ਜਾਨੁਕ ਪੁਰਖੋਤਮ ॥

असित धनुख करि असित; धुजा जानुक पुरखोतम ॥

ਇਹ ਛਬਿ ਨਰੇਸ ਅਬਿਬੇਕ ਨ੍ਰਿਪ; ਜਗਤ ਜਯੰਕਰ ਮਾਨੀਯੈ ॥

इह छबि नरेस अबिबेक न्रिप; जगत जयंकर मानीयै ॥

ਅਨਜਿਤ ਜਾਸੁ ਕਹ ਨ ਤਜੋ; ਕ੍ਰਿਸਨ ਰੂਪ ਤਿਹ ਜਾਨੀਯੈ ॥੧੬੯॥

अनजित जासु कह न तजो; क्रिसन रूप तिह जानीयै ॥१६९॥

TOP OF PAGE

Dasam Granth