ਦਸਮ ਗਰੰਥ । दसम ग्रंथ ।

Page 686

ਨ ਸੰਕ ਚਿਤ ਆਨੀਯੈ; ਨਿਸੰਕ ਭਾਖ ਦੀਜੀਯੈ ॥

न संक चित आनीयै; निसंक भाख दीजीयै ॥

ਸੁ ਕੋ ਅਜੀਤ ਹੈ ਰਹਾ? ਉਚਾਰ ਤਾਸੁ ਕੀਜੀਯੈ ॥

सु को अजीत है रहा? उचार तासु कीजीयै ॥

ਨਰੇਸ ਦੇਸ ਦੇਸ ਕੇ; ਅਸੇਸ ਜੀਤ ਮੈ ਲੀਏ ॥

नरेस देस देस के; असेस जीत मै लीए ॥

ਛਿਤੇਸ ਭੇਸ ਭੇਸ ਕੇ; ਗੁਲਾਮ ਆਨਿ ਹੂਐ ਰਹੇ ॥੧੫੫॥

छितेस भेस भेस के; गुलाम आनि हूऐ रहे ॥१५५॥

ਅਸੇਖ ਰਾਜ ਕਾਜ ਮੋ; ਲਗਾਇ ਕੈ ਦੀਏ ॥

असेख राज काज मो; लगाइ कै दीए ॥

ਅਨੰਤ ਤੀਰਥ ਨਾਤਿ ਕੈ; ਅਛਿਨ ਪੁੰਨ ਮੈ ਕੀਏ ॥

अनंत तीरथ नाति कै; अछिन पुंन मै कीए ॥

ਅਨੰਤ ਛਤ੍ਰੀਆਨ ਛੈ; ਦੁਰੰਤ ਰਾਜ ਮੈ ਕਰੋ ॥

अनंत छत्रीआन छै; दुरंत राज मै करो ॥

ਸੋ ਕੋ ਤਿਹੁੰ ਜਹਾਨ ਮੈ; ਸਮਾਜ ਜਉਨ ਤੇ ਟਰੋ ॥੧੫੬॥

सो को तिहुं जहान मै; समाज जउन ते टरो ॥१५६॥

ਅਨੰਗ ਰੰਗ ਰੰਗ ਕੇ; ਸੁਰੰਗ ਬਾਜ ਮੈ ਹਰੇ ॥

अनंग रंग रंग के; सुरंग बाज मै हरे ॥

ਬਸੇਖ ਰਾਜਸੂਇ ਜਗ ਬਾਜਮੇਧ ਮੈ ਕਰੇ ॥

बसेख राजसूइ जग बाजमेध मै करे ॥

ਨ ਭੂਮਿ ਐਸ ਕੋ ਰਹੀ; ਨ ਜਗ ਖੰਭ ਜਾਨੀਯੈ ॥

न भूमि ऐस को रही; न जग ख्मभ जानीयै ॥

ਜਗਤ੍ਰ ਕਰਣ ਕਾਰਣ ਕਰਿ; ਦੁਤੀਯ ਮੋਹਿ ਮਾਨੀਯੈ ॥੧੫੭॥

जगत्र करण कारण करि; दुतीय मोहि मानीयै ॥१५७॥

ਸੁ ਅਤ੍ਰ ਛਤ੍ਰ ਜੇ ਧਰੇ; ਸੁ ਛਤ੍ਰ ਸੂਰ ਸੇਵਹੀ ॥

सु अत्र छत्र जे धरे; सु छत्र सूर सेवही ॥

ਅਦੰਡ ਖੰਡ ਖੰਡ ਕੇ; ਸੁਦੰਡ ਮੋਹਿ ਦੇਵਹੀ ॥

अदंड खंड खंड के; सुदंड मोहि देवही ॥

ਸੁ ਐਸ ਅਉਰ ਕੌਨ ਹੈ? ਪ੍ਰਤਾਪਵਾਨ ਜਾਨੀਐ ॥

सु ऐस अउर कौन है? प्रतापवान जानीऐ ॥

ਤ੍ਰਿਲੋਕ ਆਜ ਕੇ ਬਿਖੈ; ਜੋਗਿੰਦਰ! ਮੋਹਿ ਮਾਨੀਐ ॥੧੫੮॥

त्रिलोक आज के बिखै; जोगिंदर! मोहि मानीऐ ॥१५८॥

ਮਛਿੰਦ੍ਰ ਬਾਚ ਪਾਰਸਨਾਥ ਸੋ ॥

मछिंद्र बाच पारसनाथ सो ॥

ਸਵੈਯਾ ॥

सवैया ॥

ਕਹਾ ਭਯੋ? ਜੋ ਸਭ ਹੀ ਜਗ ਜੀਤਿ ਸੁ; ਲੋਗਨ ਕੋ ਬਹੁ ਤ੍ਰਾਸ ਦਿਖਾਯੋ ॥

कहा भयो? जो सभ ही जग जीति सु; लोगन को बहु त्रास दिखायो ॥

ਅਉਰ ਕਹਾ? ਜੁ ਪੈ ਦੇਸ ਬਿਦੇਸਨ; ਮਾਹਿ, ਭਲੇ ਗਜ ਗਾਹਿ ਬਧਾਯੋ ॥

अउर कहा? जु पै देस बिदेसन; माहि, भले गज गाहि बधायो ॥

ਜੋ ਮਨੁ ਜੀਤਤ ਹੈ ਸਭ ਦੇਸ; ਵਹੈ ਤੁਮਰੈ ਨ੍ਰਿਪ! ਹਾਥਿ ਨ ਆਯੋ ॥

जो मनु जीतत है सभ देस; वहै तुमरै न्रिप! हाथि न आयो ॥

ਲਾਜ ਗਈ, ਕਛੁ ਕਾਜ ਸਰ੍ਯੋ ਨਹੀ; ਲੋਕ ਗਯੋ, ਪਰਲੋਕ ਨ ਪਾਯੋ ॥੧੫੯॥

लाज गई, कछु काज सर्यो नही; लोक गयो, परलोक न पायो ॥१५९॥

ਭੂਮਿ ਕੋ ਕਉਨ ਗੁਮਾਨ ਹੈ? ਭੂਪਤਿ! ਸੋ ਨਹੀ ਕਾਹੂੰ ਕੇ ਸੰਗ ਚਲੈ ਹੈ ॥

भूमि को कउन गुमान है? भूपति! सो नही काहूं के संग चलै है ॥

ਹੈ ਛਲਵੰਤ ਬਡੀ ਬਸੁਧਾ ਯਹਿ; ਕਾਹੂੰ ਕੀ ਹੈ ਨਹ ਕਾਹੂੰ ਹੁਐ ਹੈ ॥

है छलवंत बडी बसुधा यहि; काहूं की है नह काहूं हुऐ है ॥

ਭਉਨ ਭੰਡਾਰ ਸਬੈ ਬਰ ਨਾਰਿ ਸੁ; ਅੰਤਿ ਤੁਝੈ ਕੋਊ ਸਾਥ ਨ ਦੈ ਹੈ ॥

भउन भंडार सबै बर नारि सु; अंति तुझै कोऊ साथ न दै है ॥

ਆਨ ਕੀ ਬਾਤ ਚਲਾਤ ਹੋ ਕਾਹੇ ਕਉ? ਸੰਗਿ ਕੀ ਦੇਹ ਨ ਸੰਗਿ ਸਿਧੈ ਹੈ ॥੧੬੦॥

आन की बात चलात हो काहे कउ? संगि की देह न संगि सिधै है ॥१६०॥

ਰਾਜ ਕੇ ਸਾਜ ਕੋ ਕਉਨ ਗੁਮਾਨ? ਨਿਦਾਨ ਜੁ ਆਪਨ ਸੰਗ ਨ ਜੈ ਹੈ ॥

राज के साज को कउन गुमान? निदान जु आपन संग न जै है ॥

ਭਉਨ ਭੰਡਾਰ ਭਰੇ ਘਰ ਬਾਰ ਸੁ; ਏਕ ਹੀ ਬਾਰ ਬਿਗਾਨ ਕਹੈ ਹੈ ॥

भउन भंडार भरे घर बार सु; एक ही बार बिगान कहै है ॥

ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਕੋਈ; ਅੰਤਿ ਸਮੈ, ਤੁਹਿ ਸਾਥ ਨ ਦੈ ਹੈ ॥

पुत्र कलत्र सु मित्र सखा कोई; अंति समै, तुहि साथ न दै है ॥

ਚੇਤ ਰੇ! ਚੇਤ ਅਚੇਤ ਮਹਾ ਪਸੁ! ਸੰਗ ਬੀਯੋ, ਸੋ ਭੀ ਸੰਗ ਨ ਜੈ ਹੈ ॥੧੬੧॥

चेत रे! चेत अचेत महा पसु! संग बीयो, सो भी संग न जै है ॥१६१॥

ਕਉਨ ਭਰੋਸ ਭਟਾਨ ਕੋ? ਭੂਪਤਿ! ਭਾਰ ਪਰੇ ਜਿਨਿ ਭਾਰ ਸਹੈਂਗੇ ॥

कउन भरोस भटान को? भूपति! भार परे जिनि भार सहैंगे ॥

ਭਾਜ ਹੈ ਭੀਰ ਭਯਾਨਕ ਹੁਐ ਕਰ; ਭਾਰਥ ਸੋ ਨਹੀ ਭੇਰ ਚਹੈਂਗੇ ॥

भाज है भीर भयानक हुऐ कर; भारथ सो नही भेर चहैंगे ॥

ਏਕ ਉਪਚਾਰ ਨ ਚਾਲ ਹੈ ਰਾਜਨ! ਮਿਤ੍ਰ ਸਬੈ ਮ੍ਰਿਤ ਨੀਰ ਬਹੈਂਗੇ ॥

एक उपचार न चाल है राजन! मित्र सबै म्रित नीर बहैंगे ॥

ਪੁਤ੍ਰ ਕਲਤ੍ਰ ਸਭੈ ਤੁਮਰੇ ਨ੍ਰਿਪ! ਛੂਟਤ ਪ੍ਰਾਨ, ਮਸਾਨ ਕਹੈਂਗੇ ॥੧੬੨॥

पुत्र कलत्र सभै तुमरे न्रिप! छूटत प्रान, मसान कहैंगे ॥१६२॥

TOP OF PAGE

Dasam Granth