ਦਸਮ ਗਰੰਥ । दसम ग्रंथ ।

Page 682

ਬਿਸਨਪਦ ॥ ਪਰਜ ॥

बिसनपद ॥ परज ॥

ਦਸ ਸੈ ਬਰਖ ਰਾਜ ਤਿਨ ਕੀਨਾ ॥

दस सै बरख राज तिन कीना ॥

ਕੈ ਕੈ ਦੂਰ ਦਤ ਕੇ ਮਤ ਕਹੁ; ਰਾਜ ਜੋਗ ਦੋਊ ਲੀਨਾ ॥

कै कै दूर दत के मत कहु; राज जोग दोऊ लीना ॥

ਜੇ ਜੇ ਛਪੇ ਲੁਕੇ ਕਹੂੰ ਬਾਚੇ; ਰਹਿ ਰਹਿ ਵਹੈ ਗਏ ॥

जे जे छपे लुके कहूं बाचे; रहि रहि वहै गए ॥

ਐਸੇ ਏਕ ਨਾਮ ਲੈਬੇ ਕੋ; ਜਗ ਮੋ ਰਹਤ ਭਏ ॥

ऐसे एक नाम लैबे को; जग मो रहत भए ॥

ਭਾਂਤਿ ਭਾਂਤਿ ਸੌ ਰਾਜ ਕਰਤ ਯੌ; ਭਾਂਤਿ ਭਾਂਤਿ ਧਨ ਜੋਰ੍ਯੋ ॥

भांति भांति सौ राज करत यौ; भांति भांति धन जोर्यो ॥

ਜਹਾ ਜਹਾ ਮਾਨਸ ਸ੍ਰਉਨਨ ਸੁਨ; ਤਹਾ ਤਹਾ ਤੇ ਤੋਰ੍ਯੋ ॥

जहा जहा मानस स्रउनन सुन; तहा तहा ते तोर्यो ॥

ਇਹ ਬਿਧਿ ਜੀਤ ਦੇਸ ਪੁਰ ਦੇਸਨ; ਜੀਤ ਨਿਸਾਨ ਬਜਾਯੋ ॥

इह बिधि जीत देस पुर देसन; जीत निसान बजायो ॥

ਆਪਨ ਕਰਣ ਕਾਰਣ ਕਰਿ ਮਾਨ੍ਯੋ; ਕਾਲ ਪੁਰਖ ਬਿਸਰਾਯੋ ॥੧੧੯॥

आपन करण कारण करि मान्यो; काल पुरख बिसरायो ॥११९॥

ਰੂਆਮਲ ਛੰਦ ॥

रूआमल छंद ॥

ਦਸ ਸਹੰਸ੍ਰ ਪ੍ਰਮਾਣ ਬਰਖਨ; ਕੀਨ ਰਾਜ ਸੁਧਾਰਿ ॥

दस सहंस्र प्रमाण बरखन; कीन राज सुधारि ॥

ਭਾਂਤਿ ਭਾਂਤਿ ਧਰਾਨ ਲੈ; ਅਰੁ ਸਤ੍ਰੁ ਸਰਬ ਸੰਘਾਰਿ ॥

भांति भांति धरान लै; अरु सत्रु सरब संघारि ॥

ਜੀਤਿ ਜੀਤਿ ਅਨੂਪ ਭੂਪ; ਅਨੂਪ ਰੂਪ ਅਪਾਰ ॥

जीति जीति अनूप भूप; अनूप रूप अपार ॥

ਭੂਪ ਮੇਧ ਠਟ੍ਯੋ ਨ੍ਰਿਪੋਤਮ; ਏਕ ਜਗ ਸੁਧਾਰਿ ॥੧੨੦॥

भूप मेध ठट्यो न्रिपोतम; एक जग सुधारि ॥१२०॥

ਦੇਸ ਦੇਸਨ ਕੇ ਨਰੇਸਨ; ਬਾਧਿ ਕੈ ਇਕ ਬਾਰਿ ॥

देस देसन के नरेसन; बाधि कै इक बारि ॥

ਰੋਹ ਦੇਸ ਬਿਖੈ ਗਯੋ ਲੈ; ਪੁਤ੍ਰ ਮਿਤ੍ਰ ਕੁਮਾਰ ॥

रोह देस बिखै गयो लै; पुत्र मित्र कुमार ॥

ਨਾਰਿ ਸੰਜੁਤ ਬੈਠਿ ਬਿਧਵਤ; ਕੀਨ ਜਗ ਅਰੰਭ ॥

नारि संजुत बैठि बिधवत; कीन जग अर्मभ ॥

ਬੋਲਿ ਬੋਲਿ ਕਰੋਰ ਰਿਤਜ; ਔਰ ਬਿਪ ਅਸੰਭ ॥੧੨੧॥

बोलि बोलि करोर रितज; और बिप अस्मभ ॥१२१॥

ਰਾਜਮੇਧ ਕਰ੍ਯੋ ਲਗੈ; ਆਰੰਭ ਭੂਪ ਅਪਾਰ ॥

राजमेध कर्यो लगै; आर्मभ भूप अपार ॥

ਭਾਂਤਿ ਭਾਂਤਿ ਸਮ੍ਰਿਧ ਜੋਰਿ; ਸੁਮਿਤ੍ਰ ਪੁਤ੍ਰ ਕੁਮਾਰ ॥

भांति भांति सम्रिध जोरि; सुमित्र पुत्र कुमार ॥

ਭਾਂਤਿ ਅਨੇਕਨ ਕੇ ਜੁਰੇ ਜਨ; ਆਨਿ ਕੈ ਤਿਹ ਦੇਸ ॥

भांति अनेकन के जुरे जन; आनि कै तिह देस ॥

ਛੀਨਿ ਛੀਨਿ ਲਏ ਨ੍ਰਿਪਾਬਰ; ਦੇਸ ਦਿਰਬ ਅਵਿਨੇਸ ॥੧੨੨॥

छीनि छीनि लए न्रिपाबर; देस दिरब अविनेस ॥१२२॥

ਦੇਖ ਕੇ ਇਹ ਭਾਂਤਿ ਸਰਬ ਸੁ; ਭੂਪ ਸੰਪਤਿ ਨੈਣ ॥

देख के इह भांति सरब सु; भूप स्मपति नैण ॥

ਗਰਬ ਸੋ ਭੁਜ ਦੰਡ ਕੈ; ਇਹ ਭਾਂਤਿ ਬੋਲਾ ਬੈਣ ॥

गरब सो भुज दंड कै; इह भांति बोला बैण ॥

ਭੂਪ ਮੇਧ ਕਰੋ ਸਬੈ ਤੁਮ; ਆਜ ਜਗ ਅਰੰਭ ॥

भूप मेध करो सबै तुम; आज जग अर्मभ ॥

ਸਤਜੁਗ ਮਾਹਿ ਭਯੋ ਜਿਹੀ ਬਿਧਿ; ਕੀਨ ਰਾਜੈ ਜੰਭ ॥੧੨੩॥

सतजुग माहि भयो जिही बिधि; कीन राजै ज्मभ ॥१२३॥

ਮੰਤ੍ਰੀਯ ਬਾਚ ॥

मंत्रीय बाच ॥

ਲਛ ਜਉ ਨ੍ਰਿਪ ਮਾਰੀਯੈ; ਤਬ ਹੋਤ ਹੈ ਨ੍ਰਿਪ ਮੇਧ ॥

लछ जउ न्रिप मारीयै; तब होत है न्रिप मेध ॥

ਏਕ ਏਕ ਅਨੇਕ ਸੰਪਤਿ; ਦੀਜੀਯੈ ਭਵਿਖੇਧ ॥

एक एक अनेक स्मपति; दीजीयै भविखेध ॥

ਲਛ ਲਛ ਤੁਰੰਗ ਏਕਹਿ; ਦੀਜੀਐ ਅਬਿਚਾਰ ॥

लछ लछ तुरंग एकहि; दीजीऐ अबिचार ॥

ਜਗ ਪੂਰਣ ਹੋਤੁ ਹੈ; ਸੁਨ, ਰਾਜ ਰਾਜ ਵਤਾਰ! ॥੧੨੪॥

जग पूरण होतु है; सुन, राज राज वतार! ॥१२४॥

ਭਾਂਤਿ ਭਾਂਤਿ ਸੁਮ੍ਰਿਧ ਸੰਪਤਿ; ਦੀਜੀਯੈ ਇਕ ਬਾਰ ॥

भांति भांति सुम्रिध स्मपति; दीजीयै इक बार ॥

ਲਛ ਹਸਤ, ਤੁਰੰਗ ਦ੍ਵੈ ਲਛ; ਸੁਵਰਨ ਭਾਰ ਅਪਾਰ ॥

लछ हसत, तुरंग द्वै लछ; सुवरन भार अपार ॥

ਕੋਟਿ ਕੋਟਿ ਦਿਜੇਕ ਏਕਹਿ; ਦੀਜੀਯੈ ਅਬਿਲੰਬ ॥

कोटि कोटि दिजेक एकहि; दीजीयै अबिल्मब ॥

ਜਗ ਪੂਰਣ ਹੋਇ ਤਉ; ਸੁਨ, ਰਾਜ ਰਾਜ ਅਸੰਭ! ॥੧੨੫॥

जग पूरण होइ तउ; सुन, राज राज अस्मभ! ॥१२५॥

TOP OF PAGE

Dasam Granth