ਦਸਮ ਗਰੰਥ । दसम ग्रंथ । |
Page 681 ਬਿਸਨਪਦ ॥ ਕਾਫੀ ॥ बिसनपद ॥ काफी ॥ ਪਾਰਸ ਨਾਥ ਬਡੋ ਰਣ ਪਾਰ੍ਯੋ ॥ पारस नाथ बडो रण पार्यो ॥ ਆਪਨ ਪ੍ਰਚੁਰ ਜਗਤ ਮਤੁ ਕੀਨਾ; ਦੇਵਦਤ ਕੋ ਟਾਰ੍ਯੋ ॥ आपन प्रचुर जगत मतु कीना; देवदत को टार्यो ॥ ਲੈ ਲੈ ਸਸਤ੍ਰ ਅਸਤ੍ਰ ਨਾਨਾ ਬਿਧਿ; ਭਾਂਤਿ ਅਨਿਕ ਅਰਿ ਮਾਰੇ ॥ लै लै ससत्र असत्र नाना बिधि; भांति अनिक अरि मारे ॥ ਜੀਤੇ ਪਰਮ ਪੁਰਖ ਪਾਰਸ ਕੇ; ਸਗਲ ਜਟਾ ਧਰ ਹਾਰੇ ॥ जीते परम पुरख पारस के; सगल जटा धर हारे ॥ ਬੇਖ ਬੇਖ ਭਟ ਪਰੇ ਧਰਨ ਗਿਰਿ; ਬਾਣ ਪ੍ਰਯੋਘਨ ਘਾਏ ॥ बेख बेख भट परे धरन गिरि; बाण प्रयोघन घाए ॥ ਜਾਨੁਕ ਪਰਮ ਲੋਕ ਪਾਵਨ ਕਹੁ; ਪ੍ਰਾਨਨ ਪੰਖ ਲਗਾਏ ॥ जानुक परम लोक पावन कहु; प्रानन पंख लगाए ॥ ਟੂਕ ਟੂਕ ਹ੍ਵੈ ਗਿਰੇ ਕਵਚ ਕਟਿ; ਪਰਮ ਪ੍ਰਭਾ ਕਹੁ ਪਾਈ ॥ टूक टूक ह्वै गिरे कवच कटि; परम प्रभा कहु पाई ॥ ਜਣੁ ਦੈ ਚਲੇ ਨਿਸਾਣ ਸੁਰਗ ਕਹ; ਕੁਲਹਿ ਕਲੰਕ ਮਿਟਾਈ ॥੧੧੫॥ जणु दै चले निसाण सुरग कह; कुलहि कलंक मिटाई ॥११५॥ ਬਿਸਨਪਦ ॥ ਸੂਹੀ ॥ बिसनपद ॥ सूही ॥ ਪਾਰਸ ਨਾਥ ਬਡੋ ਰਣ ਜੀਤੋ ॥ पारस नाथ बडो रण जीतो ॥ ਜਾਨੁਕ ਭਈ ਦੂਸਰ ਕਰਣਾਰਜੁਨ; ਭਾਰਥ ਸੋ ਹੁਇ ਬੀਤੋ ॥ जानुक भई दूसर करणारजुन; भारथ सो हुइ बीतो ॥ ਬਹੁ ਬਿਧਿ ਚਲੈ ਪ੍ਰਵਾਹਿ ਸ੍ਰੋਣ ਕੇ; ਰਥ ਗਜ ਅਸਵ ਬਹਾਏ ॥ बहु बिधि चलै प्रवाहि स्रोण के; रथ गज असव बहाए ॥ ਭੈ ਕਰ ਜਾਨ ਭਯੋ ਬਡ ਆਹਵ; ਸਾਤ ਸਮੁੰਦਰ ਲਜਾਏ ॥ भै कर जान भयो बड आहव; सात समुंदर लजाए ॥ ਜਹ ਤਹ ਚਲੇ ਭਾਜ ਸੰਨਿਆਸੀ; ਬਾਣਨ ਅੰਗ ਪ੍ਰਹਾਰੇ ॥ जह तह चले भाज संनिआसी; बाणन अंग प्रहारे ॥ ਜਾਨੁਕ ਬਜ੍ਰ ਇੰਦ੍ਰ ਕੇ ਭੈ ਤੇ; ਪਬ ਸਪਛ ਸਿਧਾਰੇ ॥ जानुक बज्र इंद्र के भै ते; पब सपछ सिधारे ॥ ਜਿਹ ਤਿਹ ਗਿਰਤ ਸ੍ਰੋਣ ਕੀ ਧਾਰਾ; ਅਰਿ ਘੂਮਤ ਭਿਭਰਾਤ ॥ जिह तिह गिरत स्रोण की धारा; अरि घूमत भिभरात ॥ ਨਿੰਦਾ ਕਰਤ ਛਤ੍ਰੀਯ ਧਰਮ ਕੀ; ਭਜਤ ਦਸੋ ਦਿਸ ਜਾਤ ॥੧੧੬॥ निंदा करत छत्रीय धरम की; भजत दसो दिस जात ॥११६॥ ਬਿਸਨਪਦ ॥ ਸੋਰਠਿ ॥ बिसनपद ॥ सोरठि ॥ ਜੇਤਕ ਜੀਅਤ ਬਚੇ ਸੰਨ੍ਯਾਸੀ ॥ जेतक जीअत बचे संन्यासी ॥ ਤ੍ਰਾਸ ਮਰਤ ਫਿਰਿ ਬਹੁਰਿ ਨ ਆਏ; ਹੋਤ ਭਏ ਬਨਬਾਸੀ ॥ त्रास मरत फिरि बहुरि न आए; होत भए बनबासी ॥ ਦੇਸ ਬਿਦੇਸ ਢੂੰਢ ਬਨ ਬੇਹੜ; ਤਹ ਤਹ ਪਕਰਿ ਸੰਘਾਰੇ ॥ देस बिदेस ढूंढ बन बेहड़; तह तह पकरि संघारे ॥ ਖੋਜਿ ਪਤਾਲ ਅਕਾਸ ਸੁਰਗ ਕਹੁ; ਜਹਾ ਤਹਾ ਚੁਨਿ ਮਾਰੇ ॥ खोजि पताल अकास सुरग कहु; जहा तहा चुनि मारे ॥ ਇਹ ਬਿਧਿ ਨਾਸ ਕਰੇ ਸੰਨਿਆਸੀ; ਆਪਨ ਮਤਹ ਮਤਾਯੋ ॥ इह बिधि नास करे संनिआसी; आपन मतह मतायो ॥ ਆਪਨ ਨ੍ਯਾਸ ਸਿਖਾਇ ਸਬਨ ਕਹੁ; ਆਪਨ ਮੰਤ੍ਰ ਚਲਾਯੋ ॥ आपन न्यास सिखाइ सबन कहु; आपन मंत्र चलायो ॥ ਜੇ ਜੇ ਗਹੇ ਤਿਨ ਤੇ ਘਾਇਲ; ਤਿਨ ਕੀ ਜਟਾ ਮੁੰਡਾਈ ॥ जे जे गहे तिन ते घाइल; तिन की जटा मुंडाई ॥ ਦੋਹੀ ਦੂਰ ਦਤ ਕੀ ਕੀਨੀ; ਆਪਨ ਫੇਰਿ ਦੁਹਾਈ ॥੧੧੭॥ दोही दूर दत की कीनी; आपन फेरि दुहाई ॥११७॥ ਬਿਸਨਪਦ ॥ ਬਸੰਤ ॥ बिसनपद ॥ बसंत ॥ ਇਹ ਬਿਧਿ ਫਾਗ ਕ੍ਰਿਪਾਨਨ ਖੇਲੇ ॥ इह बिधि फाग क्रिपानन खेले ॥ ਸੋਭਤ ਢਾਲ ਮਾਲ ਡਫ ਮਾਲੈ; ਮੂਠ ਗੁਲਾਲਨ ਸੇਲੇ ॥ सोभत ढाल माल डफ मालै; मूठ गुलालन सेले ॥ ਜਾਨੁ ਤੁਫੰਗ ਭਰਤ ਪਿਚਕਾਰੀ; ਸੂਰਨ ਅੰਗ ਲਗਾਵਤ ॥ जानु तुफंग भरत पिचकारी; सूरन अंग लगावत ॥ ਨਿਕਸਤ ਸ੍ਰੋਣ ਅਧਿਕ ਛਬਿ ਉਪਜਤ; ਕੇਸਰ ਜਾਨੁ ਸੁਹਾਵਤ ॥ निकसत स्रोण अधिक छबि उपजत; केसर जानु सुहावत ॥ ਸ੍ਰੋਣਤ ਭਰੀ ਜਟਾ ਅਤਿ ਸੋਭਤ; ਛਬਹਿ ਨ ਜਾਤ ਕਹ੍ਯੋ ॥ स्रोणत भरी जटा अति सोभत; छबहि न जात कह्यो ॥ ਮਾਨਹੁ ਪਰਮ ਪ੍ਰੇਮ ਸੌ ਡਾਰ੍ਯੋ; ਈਂਗਰ ਲਾਗਿ ਰਹ੍ਯੋ ॥ मानहु परम प्रेम सौ डार्यो; ईंगर लागि रह्यो ॥ ਜਹ ਤਹ ਗਿਰਤ ਭਏ ਨਾਨਾ ਬਿਧਿ; ਸਾਂਗਨ ਸਤ੍ਰੁ ਪਰੋਏ ॥ जह तह गिरत भए नाना बिधि; सांगन सत्रु परोए ॥ ਜਾਨੁਕ ਖੇਲ ਧਮਾਰ ਪਸਾਰਿ ਕੈ; ਅਧਿਕ ਸ੍ਰਮਿਤ ਹ੍ਵੈ ਸੋਏ ॥੧੧੮॥ जानुक खेल धमार पसारि कै; अधिक स्रमित ह्वै सोए ॥११८॥ |
Dasam Granth |