ਦਸਮ ਗਰੰਥ । दसम ग्रंथ ।

Page 680

ਦੇਵ ਗੰਧਾਰੀ ॥

देव गंधारी ॥

ਦੂਜੀ ਤਰਹ ॥

दूजी तरह ॥

ਦੁਹ ਦਿਸ ਪਰੇ ਬੀਰ ਹਕਾਰਿ ॥

दुह दिस परे बीर हकारि ॥

ਕਾਢਿ ਕਾਢਿ ਕ੍ਰਿਪਾਣ ਧਾਵਤ; ਮਾਰੁ ਮਾਰੁ ਉਚਾਰਿ ॥

काढि काढि क्रिपाण धावत; मारु मारु उचारि ॥

ਪਾਨ ਰੋਕਿ ਸਰੋਖ ਰਾਵਤ; ਕ੍ਰੁਧ ਜੁਧ ਫਿਰੇ ॥

पान रोकि सरोख रावत; क्रुध जुध फिरे ॥

ਗਾਹਿ ਗਾਹਿ ਗਜੀ ਰਥੀ; ਰਣਿ ਅੰਤਿ ਭੂਮਿ ਗਿਰੇ ॥

गाहि गाहि गजी रथी; रणि अंति भूमि गिरे ॥

ਤਾਨਿ ਤਾਨਿ ਸੰਧਾਨ ਬਾਨ; ਪ੍ਰਮਾਨ ਕਾਨ ਸੁਬਾਹਿ ॥

तानि तानि संधान बान; प्रमान कान सुबाहि ॥

ਬਾਹਿ ਬਾਹਿ ਫਿਰੇ ਸੁਬਾਹਨ; ਛਤ੍ਰ ਧਰਮ ਨਿਬਾਹਿ ॥

बाहि बाहि फिरे सुबाहन; छत्र धरम निबाहि ॥

ਬੇਧਿ ਬੇਧਿ ਸੁ ਬਾਨ ਅੰਗ; ਜੁਆਨ ਜੁਝੇ ਐਸ ॥

बेधि बेधि सु बान अंग; जुआन जुझे ऐस ॥

ਭੂਰਿ ਭਾਰਥ ਕੇ ਸਮੇ; ਸਰ ਸੇਜ ਭੀਖਮ ਜੈਸ ॥੧੧੧॥

भूरि भारथ के समे; सर सेज भीखम जैस ॥१११॥

ਬਿਸਨਪਦ ॥ ਸਾਰੰਗ ॥

बिसनपद ॥ सारंग ॥

ਇਹ ਬਿਧਿ ਬਹੁਤੁ ਸੰਨਿਆਸੀ ਮਾਰੇ ॥

इह बिधि बहुतु संनिआसी मारे ॥

ਕੇਤਿਕ ਬਾਂਧਿ ਬਾਰਿ ਮੋ ਬੋਰੇ; ਕਿਤੇ ਅਗਨਿ ਮੋ ਸਾਰੇ ॥

केतिक बांधि बारि मो बोरे; किते अगनि मो सारे ॥

ਕੇਤਨ ਏਕ ਹਾਥ ਕਟਿ ਡਾਰੇ; ਕੇਤਿਨ ਕੇ ਦ੍ਵੈ ਹਾਥ ॥

केतन एक हाथ कटि डारे; केतिन के द्वै हाथ ॥

ਤਿਲ ਤਿਲ ਪਾਇ ਰਥੀ ਕਟਿ ਡਾਰੇ; ਕਟੇ ਕਿਤਨ ਕੇ ਮਾਥ ॥

तिल तिल पाइ रथी कटि डारे; कटे कितन के माथ ॥

ਛਤ੍ਰ ਚਮ੍ਰ ਰਥ ਬਾਜ ਕਿਤਨੇ ਕੇ; ਕਾਟਿ ਕਾਟਿ ਰਣਿ ਡਾਰੇ ॥

छत्र चम्र रथ बाज कितने के; काटि काटि रणि डारे ॥

ਕੇਤਨ ਮੁਕਟ ਲਕੁਟ ਲੈ ਤੋਰੇ; ਕੇਤਨ ਜੂਟ ਉਪਾਰੇ ॥

केतन मुकट लकुट लै तोरे; केतन जूट उपारे ॥

ਭਕਿ ਭਕਿ ਗਿਰੇ ਭਿੰਭਰ ਬਸੁਧਾ ਪਰ; ਘਾਇ ਅੰਗ ਭਿਭਰਾਰੇ ॥

भकि भकि गिरे भि्मभर बसुधा पर; घाइ अंग भिभरारे ॥

ਜਾਨੁਕ ਅੰਤ ਬਸੰਤ ਸਮੈ ਮਿਲਿ; ਚਾਚਰ ਖੇਲ ਸਿਧਾਰੇ ॥੧੧੨॥

जानुक अंत बसंत समै मिलि; चाचर खेल सिधारे ॥११२॥

ਬਿਸਨਪਦ ॥ ਅਡਾਨ ॥

बिसनपद ॥ अडान ॥

ਚੁਪਰੇ ਚਾਰੁ ਚਿਕਨੇ ਕੇਸ ॥

चुपरे चारु चिकने केस ॥

ਆਨਿ ਆਨਿ ਫਿਰੀ ਚਹੂੰ ਦਿਸਿ; ਨਾਰਿ ਨਾਗਰਿ ਭੇਸ ॥

आनि आनि फिरी चहूं दिसि; नारि नागरि भेस ॥

ਚਿਬਕ ਚਾਰੁ ਸੁ ਧਾਰ ਬੇਸਰ; ਡਾਰਿ ਕਾਜਰ ਨੈਨ ॥

चिबक चारु सु धार बेसर; डारि काजर नैन ॥

ਜੀਵ ਜੰਤਨ ਕਾ ਚਲੀ? ਚਿਤ ਲੇਤ ਚੋਰ ਸੁ ਮੈਨ ॥

जीव जंतन का चली? चित लेत चोर सु मैन ॥

ਦੇਖ ਰੀ ਸੁਕੁਮਾਰ ਸੁੰਦਰ; ਆਜੁ ਬਰ ਹੈ ਬੀਰ ॥

देख री सुकुमार सुंदर; आजु बर है बीर ॥

ਬੀਨ ਬੀਨ ਧਰੋ ਸਬੰਗਨ; ਸੁਧ ਕੇਸਰਿ ਚੀਰ ॥

बीन बीन धरो सबंगन; सुध केसरि चीर ॥

ਚੀਨ ਚੀਨ ਬਰਿ ਹੈ ਸੁਬਾਹ; ਸੁ ਮਧ ਜੁਧ ਉਛਾਹ ॥

चीन चीन बरि है सुबाह; सु मध जुध उछाह ॥

ਤੇਗ ਤੀਰਨ ਬਾਨ ਬਰਛਨ; ਜੀਤ ਕਰਿ ਹੈ ਬਯਾਹ ॥੧੧੩॥

तेग तीरन बान बरछन; जीत करि है बयाह ॥११३॥

ਬਿਸਨਪਦ ॥ ਸੋਰਠਿ ॥

बिसनपद ॥ सोरठि ॥

ਕਹਾ ਲੌ ਉਪਮਾ ਇਤੀ ਕਰੌ? ॥

कहा लौ उपमा इती करौ? ॥

ਗ੍ਰੰਥ ਬਢਨ ਕੇ ਕਾਜ ਸੁਨਹੁ ਜੂ! ਚਿਤ ਮੈ ਅਧਿਕ ਡਰੌ ॥

ग्रंथ बढन के काज सुनहु जू! चित मै अधिक डरौ ॥

ਤਉ ਸੁਧਾਰਿ ਬਿਚਾਰ ਕਥਾ; ਕਹਿ ਕਹਿ ਸੰਛੇਪ ਬਖਾਨੋ ॥

तउ सुधारि बिचार कथा; कहि कहि संछेप बखानो ॥

ਜੈਸੇ ਤਵ ਪ੍ਰਤਾਪ ਕੇ ਬਲ ਤੇ; ਜਥਾ ਸਕਤਿ ਅਨੁਮਾਨੋ ॥

जैसे तव प्रताप के बल ते; जथा सकति अनुमानो ॥

ਜਬ ਪਾਰਸ ਇਹ ਬਿਧਿ ਰਨ ਮੰਡ੍ਯੋ; ਨਾਨਾ ਸਸਤ੍ਰ ਚਲਾਏ ॥

जब पारस इह बिधि रन मंड्यो; नाना ससत्र चलाए ॥

ਹਤੇ ਸੁ ਹਤੇ ਜੀਅ ਲੈ ਭਾਜੇ; ਚਹੁੰ ਦਿਸ ਗਏ ਪਰਾਏ ॥

हते सु हते जीअ लै भाजे; चहुं दिस गए पराए ॥

ਜੇ ਹਠ ਤਿਆਗਿ ਆਨਿ ਪਗ ਲਾਗੇ; ਤੇ ਸਬ ਲਏ ਬਚਾਈ ॥

जे हठ तिआगि आनि पग लागे; ते सब लए बचाई ॥

ਭੂਖਨ ਬਸਨ ਬਹੁਤੁ ਬਿਧਿ ਦੀਨੇ; ਦੈ ਦੈ ਬਹੁਤ ਬਡਾਈ ॥੧੧੪॥

भूखन बसन बहुतु बिधि दीने; दै दै बहुत बडाई ॥११४॥

TOP OF PAGE

Dasam Granth