ਦਸਮ ਗਰੰਥ । दसम ग्रंथ । |
Page 679 ਬਿਸਨਪਦ ॥ ਮਾਰੂ ॥ बिसनपद ॥ मारू ॥ ਯੌ ਕਹਿ ਪਾਰਸ ਰੋਸ ਬਢਾਯੋ ॥ यौ कहि पारस रोस बढायो ॥ ਦੁੰਦਭਿ ਢੋਲ ਬਜਾਇ ਮਹਾ ਧੁਨਿ; ਸਾਮੁਹਿ ਸੰਨ੍ਯਾਸਨਿ ਧਾਯੋ ॥ दुंदभि ढोल बजाइ महा धुनि; सामुहि संन्यासनि धायो ॥ ਅਸਤ੍ਰ ਸਸਤ੍ਰ ਨਾਨਾ ਬਿਧਿ ਛਡੈ; ਬਾਣ ਪ੍ਰਯੋਘ ਚਲਾਏ ॥ असत्र ससत्र नाना बिधि छडै; बाण प्रयोघ चलाए ॥ ਸੁਭਟ ਸਨਾਹਿ ਪਤ੍ਰ ਚਲਦਲ ਜ੍ਯੋਂ; ਬਾਨਨ ਬੇਧਿ ਉਡਾਏ ॥ सुभट सनाहि पत्र चलदल ज्यों; बानन बेधि उडाए ॥ ਦੁਹਦਿਸ ਬਾਨ ਪਾਨ ਤੇ ਛੂਟੇ; ਦਿਨਪਤਿ ਦੇਹ ਦੁਰਾਨਾ ॥ दुहदिस बान पान ते छूटे; दिनपति देह दुराना ॥ ਭੂਮਿ ਅਕਾਸ ਏਕ ਜਨੁ ਹੁਐ ਗਏ; ਚਾਲ ਚਹੂੰ ਚਕ ਮਾਨਾ ॥ भूमि अकास एक जनु हुऐ गए; चाल चहूं चक माना ॥ ਇੰਦਰ ਚੰਦ੍ਰ ਮੁਨਿਵਰ ਸਬ ਕਾਂਪੇ; ਬਸੁ ਦਿਗਿਪਾਲ ਡਰਾਨੀਯ ॥ इंदर चंद्र मुनिवर सब कांपे; बसु दिगिपाल डरानीय ॥ ਬਰਨ ਕੁਬੇਰ ਛਾਡਿ ਪੁਰ ਭਾਜੇ; ਦੁਤੀਯ ਪ੍ਰਲੈ ਕਰਿ ਮਾਨੀਯ ॥੧੦੭॥ बरन कुबेर छाडि पुर भाजे; दुतीय प्रलै करि मानीय ॥१०७॥ ਬਿਸਨਪਦ ॥ ਮਾਰੂ ॥ बिसनपद ॥ मारू ॥ ਸੁਰਪੁਰ ਨਾਰਿ ਬਧਾਵਾ ਮਾਨਾ ॥ सुरपुर नारि बधावा माना ॥ ਬਰਿ ਹੈ ਆਜ ਮਹਾ ਸੁਭਟਨ ਕੌ; ਸਮਰ ਸੁਯੰਬਰ ਜਾਨਾ ॥ बरि है आज महा सुभटन कौ; समर सुय्मबर जाना ॥ ਲਖਿ ਹੈ ਏਕ ਪਾਇ ਠਾਢੀ ਹਮ; ਜਿਮ ਜਿਮ ਸੁਭਟ ਜੁਝੈ ਹੈ ॥ लखि है एक पाइ ठाढी हम; जिम जिम सुभट जुझै है ॥ ਤਿਮ ਤਿਮ ਘਾਲਿ ਪਾਲਕੀ ਆਪਨ; ਅਮਰਪੁਰੀ ਲੈ ਜੈ ਹੈ ॥ तिम तिम घालि पालकी आपन; अमरपुरी लै जै है ॥ ਚੰਦਨ ਚਾਰੁ ਚਿਤ੍ਰ ਚੰਦਨ ਕੇ; ਚੰਚਲ ਅੰਗ ਚੜਾਊ ॥ चंदन चारु चित्र चंदन के; चंचल अंग चड़ाऊ ॥ ਜਾ ਦਿਨ ਸਮਰ ਸੁਅੰਬਰ ਕਰਿ ਕੈ; ਪਰਮ ਪਿਅਰ ਵਹਿ ਪਾਊ ॥ जा दिन समर सुअ्मबर करि कै; परम पिअर वहि पाऊ ॥ ਤਾ ਦਿਨ ਦੇਹ ਸਫਲ ਕਰਿ ਮਾਨੋ; ਅੰਗ ਸੀਂਗਾਰ ਧਰੋ ॥ ता दिन देह सफल करि मानो; अंग सींगार धरो ॥ ਜਾ ਦਿਨ ਸਮਰ ਸੁਯੰਬਰ ਸਖੀ ਰੀ! ਪਾਰਸ ਨਾਥ ਬਰੋ ॥੧੦੮॥ जा दिन समर सुय्मबर सखी री! पारस नाथ बरो ॥१०८॥ ਬਿਸਨਪਦ ॥ ਕਾਫੀ ॥ बिसनपद ॥ काफी ॥ ਚਹੁ ਦਿਸ ਮਾਰੂ ਸਬਦ ਬਜੇ ॥ चहु दिस मारू सबद बजे ॥ ਗਹਿ ਗਹਿ ਗਦਾ ਗੁਰਜ ਗਾਜੀ ਸਬ; ਹਠਿ ਰਣਿ ਆਨਿ ਗਜੇ ॥ गहि गहि गदा गुरज गाजी सब; हठि रणि आनि गजे ॥ ਬਾਨ ਕਮਾਨ ਕ੍ਰਿਪਾਨ ਸੈਹਥੀ; ਬਾਣ ਪ੍ਰਯੋਘ ਚਲਾਏ ॥ बान कमान क्रिपान सैहथी; बाण प्रयोघ चलाए ॥ ਜਾਨੁਕ ਮਹਾ ਮੇਘ ਬੂੰਦਨ ਜ੍ਯੋਂ; ਬਿਸਿਖ ਬ੍ਯੂਹਿ ਬਰਸਾਏ ॥ जानुक महा मेघ बूंदन ज्यों; बिसिख ब्यूहि बरसाए ॥ ਚਟਪਟ ਚਰਮ ਬਰਮ ਸਬ ਬੇਧੇ; ਸਟਪਟ ਪਾਰ ਪਰਾਨੇ ॥ चटपट चरम बरम सब बेधे; सटपट पार पराने ॥ ਖਟਪਟ ਸਰਬ ਭੂਮਿ ਕੇ ਬੇਧੇ; ਨਾਗਨ ਲੋਕ ਸਿਧਾਨੇ ॥ खटपट सरब भूमि के बेधे; नागन लोक सिधाने ॥ ਝਮਕਤ ਖੜਗ ਕਾਢਿ ਨਾਨਾ ਬਿਧਿ; ਸੈਹਥੀ ਸੁਭਟ ਚਲਾਵਤ ॥ झमकत खड़ग काढि नाना बिधि; सैहथी सुभट चलावत ॥ ਜਾਨੁਕ ਪ੍ਰਗਟ ਬਾਟ ਸੁਰ ਪੁਰ ਕੀ; ਨੀਕੇ ਹਿਰਦੇ ਦਿਖਾਵਤ ॥੧੦੯॥ जानुक प्रगट बाट सुर पुर की; नीके हिरदे दिखावत ॥१०९॥ ਬਿਸਨਪਦ ॥ ਸੋਰਠਿ ॥ बिसनपद ॥ सोरठि ॥ ਬਾਨਨ ਬੇਧੇ ਅਮਿਤ ਸੰਨਿਆਸੀ ॥ बानन बेधे अमित संनिआसी ॥ ਤੇ ਤਜ ਦੇਹ ਨੇਹ ਸੰਪਤਿ ਕੋ; ਭਏ ਸੁਰਗ ਕੇ ਬਾਸੀ ॥ ते तज देह नेह स्मपति को; भए सुरग के बासी ॥ ਚਰਮ ਬਰਮ ਰਥ ਧੁਜਾ ਪਤਾਕਾ; ਬਹੁ ਬਿਧਿ ਕਾਟਿ ਗਿਰਾਏ ॥ चरम बरम रथ धुजा पताका; बहु बिधि काटि गिराए ॥ ਸੋਭਤ ਭਏ ਇੰਦ੍ਰ ਪੁਰ ਜਮ ਪੁਰ; ਸੁਰ ਪੁਰ ਨਿਰਖ ਲਜਾਏ ॥ सोभत भए इंद्र पुर जम पुर; सुर पुर निरख लजाए ॥ ਭੂਖਨ ਬਸਤ੍ਰ ਰੰਗ ਰੰਗਨ ਕੇ; ਛੁਟਿ ਛੁਟਿ ਭੂਮਿ ਗਿਰੇ ॥ भूखन बसत्र रंग रंगन के; छुटि छुटि भूमि गिरे ॥ ਜਨੁਕ ਅਸੋਕ ਬਾਗ ਦਿਵਪਤਿ ਕੇ; ਪੁਹਪ ਬਸੰਤਿ ਝਰੇ ॥ जनुक असोक बाग दिवपति के; पुहप बसंति झरे ॥ ਕਟਿ ਕਟਿ ਗਿਰੇ ਗਜਨ ਕੁੰਭ ਸਥਲ; ਮੁਕਤਾ ਬਿਥੁਰਿ ਪਰੇ ॥ कटि कटि गिरे गजन कु्मभ सथल; मुकता बिथुरि परे ॥ ਜਾਨੁਕ ਅੰਮ੍ਰਿਤ ਕੁੰਡ ਮੁਖ ਛੁਟੈ; ਜਲ ਕਨ ਸੁਭਗ ਝਰੇ ॥੧੧੦॥ जानुक अम्रित कुंड मुख छुटै; जल कन सुभग झरे ॥११०॥ |
Dasam Granth |