ਦਸਮ ਗਰੰਥ । दसम ग्रंथ । |
Page 677 ਬਿਸਨਪਦ ॥ ਸਾਰੰਗ ॥ बिसनपद ॥ सारंग ॥ ਸੁਨਿ ਸੁਨਿ ਐਸੇ ਬਚਨ ਸਿਯਾਨੇ ॥ सुनि सुनि ऐसे बचन सियाने ॥ ਉਠਿ ਉਠਿ ਮਹਾ ਬੀਰ ਪਾਰਸ ਕੇ; ਪਾਇਨ ਸੋ ਲਪਟਾਨੇ ॥ उठि उठि महा बीर पारस के; पाइन सो लपटाने ॥ ਜੇ ਜੇ ਹੁਤੇ ਮੂੜ ਅਗਿਆਨੀ; ਤਿਨ ਤਿਨ ਬੈਨ ਨ ਮਾਨੇ ॥ जे जे हुते मूड़ अगिआनी; तिन तिन बैन न माने ॥ ਉਠਿ ਉਠਿ ਲਗੇ ਕਰਨ ਬਕਬਾਦਹ; ਮੂਰਖ ਮੁਗਧ ਇਆਨੇ ॥ उठि उठि लगे करन बकबादह; मूरख मुगध इआने ॥ ਉਠਿ ਉਠਿ ਭਜੇ ਕਿਤੇ ਕਾਨਨ ਕੋ; ਕੇਤਕਿ ਜਲਹਿ ਸਮਾਨੇ ॥ उठि उठि भजे किते कानन को; केतकि जलहि समाने ॥ ਕੇਤਕ ਭਏ ਜੁਧ ਕਹਿ ਪ੍ਰਾਪਤਿ; ਸੁਨਤ ਸਬਦੁ ਘਹਰਾਨੇ ॥ केतक भए जुध कहि प्रापति; सुनत सबदु घहराने ॥ ਕੇਤਕ ਆਨਿ ਆਨਿ ਸਨਮੁਖਿ ਭਏ; ਕੇਤਕ ਛੋਰਿ ਪਰਾਨੇ ॥ केतक आनि आनि सनमुखि भए; केतक छोरि पराने ॥ ਕੇਤਕ ਜੂਝਿ ਸੋਭੇ ਰਣ ਮੰਡਲ; ਬਾਸਵ ਲੋਕਿ ਸਿਧਾਨੇ ॥੯੯॥ केतक जूझि सोभे रण मंडल; बासव लोकि सिधाने ॥९९॥ ਬਿਸਨਪਦ ॥ ਤਿਲੰਗ ॥ ਤ੍ਵਪ੍ਰਸਾਦਿ ਕਥਤਾ ॥ बिसनपद ॥ तिलंग ॥ त्वप्रसादि कथता ॥ ਜਬ ਹੀ ਸੰਖ ਸਬਦ ਘਹਰਾਏ ॥ जब ही संख सबद घहराए ॥ ਜੇ ਜੇ ਹੁਤੇ ਸੂਰ ਜਟਧਾਰੀ; ਤਿਨ ਤਿਨ ਤੁਰੰਗ ਨਚਾਏ ॥ जे जे हुते सूर जटधारी; तिन तिन तुरंग नचाए ॥ ਚਕ੍ਰਤ ਭਈ ਗਗਨ ਕੀ ਤਰੁਨੀ; ਦੇਵ ਅਦੇਵ ਤ੍ਰਸਾਏ ॥ चक्रत भई गगन की तरुनी; देव अदेव त्रसाए ॥ ਨਿਰਖਤ ਭਯੋ ਸੂਰ ਰਥ ਥੰਭਤ; ਨੈਨ ਨਿਮੇਖ ਨ ਲਾਏ ॥ निरखत भयो सूर रथ थ्मभत; नैन निमेख न लाए ॥ ਸਸਤ੍ਰ ਅਸਤ੍ਰ ਨਾਨਾ ਬਿਧਿ ਛਾਡੇ; ਬਾਣ ਪ੍ਰਯੋਘ ਚਲਾਏ ॥ ससत्र असत्र नाना बिधि छाडे; बाण प्रयोघ चलाए ॥ ਮਾਨਹੁ ਮਾਹ ਮੇਘ ਬੂੰਦਨ ਜ੍ਯੋਂ; ਬਾਣ ਬ੍ਯੂਹ ਬਰਸਾਏ ॥ मानहु माह मेघ बूंदन ज्यों; बाण ब्यूह बरसाए ॥ ਚਟਪਟ ਚਰਮ ਬਰਮ ਪਰ ਚਟਕੇ; ਦਾਝਤ ਤ੍ਰਿਣਾ ਲਜਾਏ ॥ चटपट चरम बरम पर चटके; दाझत त्रिणा लजाए ॥ ਸ੍ਰੋਣਤ ਭਰੇ ਬਸਤ੍ਰ ਸੋਭਿਤ, ਜਨੁ; ਚਾਚਰ ਖੇਲਿ ਸਿਧਾਏ ॥੧੦੦॥ स्रोणत भरे बसत्र सोभित, जनु; चाचर खेलि सिधाए ॥१००॥ ਬਿਸਨਪਦ ॥ ਕਿਦਾਰਾ ॥ बिसनपद ॥ किदारा ॥ ਇਹ ਬਿਧਿ ਭਯੋ ਆਹਵ ਘੋਰ ॥ इह बिधि भयो आहव घोर ॥ ਭਾਂਤਿ ਭਾਂਤਿ ਗਿਰੇ ਧਰਾ ਪਰ; ਸੂਰ ਸੁੰਦਰ ਕਿਸੋਰ ॥ भांति भांति गिरे धरा पर; सूर सुंदर किसोर ॥ ਕੋਪ ਕੋਪ ਹਠੀ ਘਟੀ ਰਣਿ; ਸਸਤ੍ਰ ਅਸਤ੍ਰ ਚਲਾਇ ॥ कोप कोप हठी घटी रणि; ससत्र असत्र चलाइ ॥ ਜੂਝਿ ਜੂਝਿ ਗਏ ਦਿਵਾਲਯ; ਢੋਲ ਬੋਲ ਬਜਾਇ ॥ जूझि जूझि गए दिवालय; ढोल बोल बजाइ ॥ ਹਾਇ ਹਾਇ ਭਈ ਜਹਾ ਤਹ; ਭਾਜਿ ਭਾਜਿ ਸੁ ਬੀਰ ॥ हाइ हाइ भई जहा तह; भाजि भाजि सु बीर ॥ ਪੈਠਿ ਪੈਠਿ ਗਏ ਤ੍ਰੀਆਲੈ; ਹਾਰਿ ਹਾਰਿ ਅਧੀਰ ॥ पैठि पैठि गए त्रीआलै; हारि हारि अधीर ॥ ਅਪ੍ਰਮਾਨ ਛੁਟੇ ਸਰਾਨ; ਦਿਸਾਨ ਭਯੋ ਅੰਧਿਆਰ ॥ अप्रमान छुटे सरान; दिसान भयो अंधिआर ॥ ਟੂਕ ਟੂਕ ਪਰੇ ਜਹਾ ਤਹ; ਮਾਰਿ ਮਾਰਿ ਜੁਝਾਰ ॥੧੦੧॥ टूक टूक परे जहा तह; मारि मारि जुझार ॥१०१॥ ਬਿਸਨਪਦ ॥ ਦੇਵਗੰਧਾਰੀ ॥ बिसनपद ॥ देवगंधारी ॥ ਮਾਰੂ ਸਬਦੁ ਸੁਹਾਵਨ ਬਾਜੈ ॥ मारू सबदु सुहावन बाजै ॥ ਜੇ ਜੇ ਹੁਤੇ ਸੁਭਟ ਰਣਿ ਸੁੰਦਰ; ਗਹਿ ਗਹਿ ਆਯੁਧ ਗਾਜੇ ॥ जे जे हुते सुभट रणि सुंदर; गहि गहि आयुध गाजे ॥ ਕਵਚ ਪਹਰਿ ਪਾਖਰ ਸੋ ਡਾਰੀ; ਅਉਰੈ ਆਯੁਧ ਸਾਜੇ ॥ कवच पहरि पाखर सो डारी; अउरै आयुध साजे ॥ ਭਰੇ ਗੁਮਾਨ ਸੁਭਟ ਸਿੰਘਨ ਜ੍ਯੋਂ; ਆਹਵ ਭੂਮਿ ਬਿਰਾਜੇ ॥ भरे गुमान सुभट सिंघन ज्यों; आहव भूमि बिराजे ॥ ਗਹਿ ਗਹਿ ਚਲੇ ਗਦਾ ਗਾਜੀ ਸਬ; ਸੁਭਟ ਅਯੋਧਨ ਕਾਜੇ ॥ गहि गहि चले गदा गाजी सब; सुभट अयोधन काजे ॥ ਆਹਵ ਭੂਮਿ ਸੂਰ ਅਸ ਸੋਭੇ; ਨਿਰਖਿ ਇੰਦ੍ਰ ਦੁਤਿ ਲਾਜੇ ॥ आहव भूमि सूर अस सोभे; निरखि इंद्र दुति लाजे ॥ ਟੂਕ ਟੂਕ ਹੂਐ ਗਿਰੇ ਧਰਣਿ ਪਰ; ਆਹਵ ਛੋਰਿ ਨ ਭਾਜੇ ॥ टूक टूक हूऐ गिरे धरणि पर; आहव छोरि न भाजे ॥ ਪ੍ਰਾਪਤਿ ਭਏ ਦੇਵ ਮੰਦਰ ਕਹੁ; ਸਸਤ੍ਰਨ ਸੁਭਟ ਨਿਵਾਜੇ ॥੧੦੨॥ प्रापति भए देव मंदर कहु; ससत्रन सुभट निवाजे ॥१०२॥ |
Dasam Granth |