ਦਸਮ ਗਰੰਥ । दसम ग्रंथ ।

Page 675

ਬਿਸਨਪਦਿ ॥ ਸਾਰੰਗ ॥ ਤ੍ਵਪ੍ਰਸਾਦਿ ॥

बिसनपदि ॥ सारंग ॥ त्वप्रसादि ॥

ਭੂਪਤਿ ਪਰਮ ਗ੍ਯਾਨ ਜਬ ਪਾਯੋ ॥

भूपति परम ग्यान जब पायो ॥

ਮਨ ਬਚ ਕਰਮ ਕਠਨ ਕਰ ਤਾ ਕੋ; ਜੌ ਕਰਿ ਧ੍ਯਾਨ ਲਗਾਯੋ ॥

मन बच करम कठन कर ता को; जौ करि ध्यान लगायो ॥

ਕਰਿ ਬਹੁ ਨ੍ਯਾਸ ਕਠਨ ਜਪੁ ਸਾਧ੍ਯੋ; ਦਰਸਨਿ ਦੀਯੋ ਭਵਾਨੀ ॥

करि बहु न्यास कठन जपु साध्यो; दरसनि दीयो भवानी ॥

ਤਤਛਿਨ ਪਰਮ ਗ੍ਯਾਨ ਉਪਦੇਸ੍ਯੋ; ਲੋਕ ਚਤੁਰਦਸ ਰਾਨੀ ॥

ततछिन परम ग्यान उपदेस्यो; लोक चतुरदस रानी ॥

ਤਿਹ ਛਿਨ ਸਰਬ ਸਾਸਤ੍ਰ ਮੁਖ ਉਚਰੇ; ਤਤ ਅਤਤ ਪਛਾਨਾ ॥

तिह छिन सरब सासत्र मुख उचरे; तत अतत पछाना ॥

ਅਵਰ ਅਤਤ ਸਬੈ ਕਰ ਜਾਨੇ; ਏਕ ਤਤ ਠਹਰਾਨਾ ॥

अवर अतत सबै कर जाने; एक तत ठहराना ॥

ਅਨਭਵ ਜੋਤਿ ਅਨੂਪ ਪ੍ਰਕਾਸੀ; ਅਨਹਦ ਨਾਦ ਬਜਾਯੋ ॥

अनभव जोति अनूप प्रकासी; अनहद नाद बजायो ॥

ਦੇਸ ਬਿਦੇਸ ਜੀਤਿ ਰਾਜਨ ਕਹੁ; ਸੁਭਟ ਅਭੈ ਪਦ ਪਾਯੋ ॥੯੧॥

देस बिदेस जीति राजन कहु; सुभट अभै पद पायो ॥९१॥

ਬਿਸਨਪਦ ॥ ਪਰਜ ॥

बिसनपद ॥ परज ॥

ਐਸੇ ਅਮਰਪਦ ਕਹੁ ਪਾਇ ॥

ऐसे अमरपद कहु पाइ ॥

ਦੇਸ ਅਉਰ ਬਿਦੇਸ ਭੂਪਤਿ; ਜੀਤਿ ਲੀਨ ਬੁਲਾਇ ॥

देस अउर बिदेस भूपति; जीति लीन बुलाइ ॥

ਭਾਂਤਿ ਭਾਂਤਿ ਭਰੇ ਗੁਮਾਨ; ਨਿਸਾਨ ਸਰਬ ਬਜਾਇ ॥

भांति भांति भरे गुमान; निसान सरब बजाइ ॥

ਚਉਪ ਚਉਪ ਚਲੇ ਚਮੂੰਪਤਿ; ਚਿਤ ਚਉਪ ਬਢਾਇ ॥

चउप चउप चले चमू्मपति; चित चउप बढाइ ॥

ਆਨਿ ਆਨਿ ਸਬੈ ਲਗੇ ਪਗ; ਭੂਪ ਕੇ ਜੁਹਰਾਇ ॥

आनि आनि सबै लगे पग; भूप के जुहराइ ॥

ਆਵ ਆਵ ਸੁਭਾਵ ਸੋ ਕਹਿ; ਲੀਨ ਕੰਠ ਲਗਾਇ ॥

आव आव सुभाव सो कहि; लीन कंठ लगाइ ॥

ਹੀਰ ਚੀਰ ਸੁ ਬਾਜ ਦੈ ਗਜ; ਰਾਜ ਦੈ ਪਹਿਰਾਇ ॥

हीर चीर सु बाज दै गज; राज दै पहिराइ ॥

ਸਾਧ ਦੈ ਸਨਮਾਨ ਕੈ ਕਰ; ਲੀਨ ਚਿਤ ਚੁਰਾਇ ॥੯੨॥

साध दै सनमान कै कर; लीन चित चुराइ ॥९२॥

ਬਿਸਨਪਦ ॥ ਕਾਫੀ ॥ ਤ੍ਵਪ੍ਰਸਾਦਿ ॥

बिसनपद ॥ काफी ॥ त्वप्रसादि ॥

ਇਮ ਕਰ ਦਾਨ ਦੈ ਸਨਮਾਨ ॥

इम कर दान दै सनमान ॥

ਭਾਂਤਿ ਭਾਂਤਿ ਬਿਮੋਹਿ ਭੂਪਤਿ; ਭੂਪ ਬੁਧ ਨਿਧਾਨ ॥

भांति भांति बिमोहि भूपति; भूप बुध निधान ॥

ਭਾਂਤਿ ਭਾਂਤਿਨ ਸਾਜ ਦੈ ਬਰ; ਬਾਜ ਅਉ ਗਜਰਾਜ ॥

भांति भांतिन साज दै बर; बाज अउ गजराज ॥

ਆਪਨੇ ਕੀਨੋ ਨ੍ਰਿਪੰ ਸਬ; ਪਾਰਸੈ ਮਹਾਰਾਜ ॥

आपने कीनो न्रिपं सब; पारसै महाराज ॥

ਲਾਲ ਜਾਲ ਪ੍ਰਵਾਲ ਬਿਦ੍ਰਮ; ਹੀਰ ਚੀਰ ਅਨੰਤ ॥

लाल जाल प्रवाल बिद्रम; हीर चीर अनंत ॥

ਲਛ ਲਛ ਸ੍ਵਰਣ ਸਿੰਙੀ; ਦਿਜ ਏਕ ਏਕ ਮਿਲੰਤ ॥

लछ लछ स्वरण सिंङी; दिज एक एक मिलंत ॥

ਮੋਹਿ ਭੂਪਿਤ ਭੂਮਿ ਕੈ; ਇਕ ਕੀਨ ਜਗ ਬਨਾਇ ॥

मोहि भूपित भूमि कै; इक कीन जग बनाइ ॥

ਭਾਂਤਿ ਭਾਂਤਿ ਸਭਾ ਬਨਾਇ ਸੁ; ਬੈਠਿ ਭੂਪਤਿ ਆਇ ॥੯੩॥

भांति भांति सभा बनाइ सु; बैठि भूपति आइ ॥९३॥

ਬਿਸਨਪਦ ॥ ਕਾਫੀ ॥

बिसनपद ॥ काफी ॥

ਇਕ ਦਿਨ ਬੈਠੇ ਸਭਾ ਬਨਾਈ ॥

इक दिन बैठे सभा बनाई ॥

ਬਡੇ ਬਡੇ ਛਤ੍ਰੀ ਬਸੁਧਾ ਕੇ; ਲੀਨੇ ਨਿਕਟਿ ਬੁਲਾਈ ॥

बडे बडे छत्री बसुधा के; लीने निकटि बुलाई ॥

ਅਰੁ ਜੇ ਹੁਤੇ ਦੇਸ ਦੇਸਨ ਮਤਿ; ਤੇ ਭੀ ਸਰਬ ਬੁਲਾਏ ॥

अरु जे हुते देस देसन मति; ते भी सरब बुलाए ॥

ਸੁਨਿ ਇਹ ਭਾਂਤਿ ਸਰਬ ਜਟਧਾਰੀ; ਦੇਸ ਦੇਸ ਤੇ ਆਏ ॥

सुनि इह भांति सरब जटधारी; देस देस ते आए ॥

ਨਾਨਾ ਭਾਂਤਿ ਜਟਨ ਕਹ ਧਾਰੇ; ਅਰੁ ਮੁਖ ਬਿਭੂਤ ਲਗਾਏ ॥

नाना भांति जटन कह धारे; अरु मुख बिभूत लगाए ॥

ਬਲਕੁਲ ਅੰਗਿ ਦੀਰਘ ਨਖ ਸੋਭਤ; ਮ੍ਰਿਗਪਤਿ ਦੇਖ ਲਜਾਏ ॥

बलकुल अंगि दीरघ नख सोभत; म्रिगपति देख लजाए ॥

ਮੁੰਦ੍ਰਤ ਨੇਤ੍ਰ ਊਰਧ ਕਰ ਓਪਤ; ਪਰਮ ਕਾਛਨੀ ਕਾਛੇ ॥

मुंद्रत नेत्र ऊरध कर ओपत; परम काछनी काछे ॥

ਨਿਸ ਦਿਨ ਜਪ੍ਯੋ ਕਰਤ ਦਤਾਤ੍ਰੈ; ਮਹਾ ਮੁਨੀਸਰ ਆਛੇ ॥੯੪॥

निस दिन जप्यो करत दतात्रै; महा मुनीसर आछे ॥९४॥

TOP OF PAGE

Dasam Granth