ਦਸਮ ਗਰੰਥ । दसम ग्रंथ । |
Page 672 ਅੰਜਨੀ ਗੰਜਨੀ ਸਾਕੜੀ ਸੀਤਲਾ ॥ अंजनी गंजनी साकड़ी सीतला ॥ ਸਿਧਰੀ ਸੁਪ੍ਰਭਾ ਸਾਮਲਾ ਤੋਤਲਾ ॥ सिधरी सुप्रभा सामला तोतला ॥ ਸੰਭਰੀ ਗੰਭਰੀ ਅੰਭਰੀ ਅਕਟਾ ॥ स्मभरी ग्मभरी अ्मभरी अकटा ॥ ਦੁਸਲਾ ਦ੍ਰੁਭਿਖਾ ਦ੍ਰੁਕਟਾ ਅਮਿਟਾ ॥੬੮॥ दुसला द्रुभिखा द्रुकटा अमिटा ॥६८॥ ਭੈਰਵੀ ਭੈਹਰੀ ਭੂਚਰਾ ਭਾਨਵੀ ॥ भैरवी भैहरी भूचरा भानवी ॥ ਤ੍ਰਿਕੁਟਾ ਚਰਪਟਾ ਚਾਂਵਡਾ ਮਾਨਵੀ ॥ त्रिकुटा चरपटा चांवडा मानवी ॥ ਜੋਬਨਾ ਜੈਕਰੀ ਜੰਭਹਰੀ ਜਾਲਪਾ ॥ जोबना जैकरी ज्मभहरी जालपा ॥ ਤੋਤਲਾ ਤੁੰਦਲਾ ਦੰਤਲੀ ਕਾਲਿਕਾ ॥੬੯॥ तोतला तुंदला दंतली कालिका ॥६९॥ ਭਰਮਣਾ ਨਿਭ੍ਰਮਾ ਭਾਵਨਾ ਭੈਹਰੀ ॥ भरमणा निभ्रमा भावना भैहरी ॥ ਬਰ ਬੁਧਾ ਦਾਤ੍ਰਣੀ ਸਤ੍ਰਣੀ ਛੈਕਰੀ ॥ बर बुधा दात्रणी सत्रणी छैकरी ॥ ਦ੍ਰੁਕਟਾ ਦ੍ਰੁਭਿਦਾ ਦੁਧਰਾ ਦ੍ਰੁਮਦੀ ॥ द्रुकटा द्रुभिदा दुधरा द्रुमदी ॥ ਅਤ੍ਰੁਟਾ ਅਛੁਟਾ ਅਜਟਾ ਅਭਿਦੀ ॥੭੦॥ अत्रुटा अछुटा अजटा अभिदी ॥७०॥ ਤੰਤਲਾ ਅੰਤਲਾ ਸੰਤਲਾ ਸਾਵਜਾ ॥ तंतला अंतला संतला सावजा ॥ ਭੀਮੜਾ ਭੈਹਰੀ ਭੂਤਲਾ ਬਾਵਜਾ ॥ भीमड़ा भैहरी भूतला बावजा ॥ ਡਾਕਣੀ ਸਾਕਣੀ ਝਾਕਣੀ ਕਾਕਿੜਾ ॥ डाकणी साकणी झाकणी काकिड़ा ॥ ਕਿੰਕੜੀ ਕਾਲਿਕਾ ਜਾਲਪਾ ਜੈ ਮ੍ਰਿੜਾ ॥੭੧॥ किंकड़ी कालिका जालपा जै म्रिड़ा ॥७१॥ ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ ॥ ठिंगुला हिंगुला पिंगुला प्रासणी ॥ ਸਸਤ੍ਰਣੀ ਅਸਤ੍ਰਣੀ ਸੂਲਣੀ ਸਾਸਣੀ ॥ ससत्रणी असत्रणी सूलणी सासणी ॥ ਕੰਨਿਕਾ ਅੰਨਿਕਾ ਧੰਨਿਕਾ ਧਉਲਰੀ ॥ कंनिका अंनिका धंनिका धउलरी ॥ ਰਕਤਿਕਾ ਸਕਤਿਕਾ ਭਕਤਕਾ ਜੈਕਰੀ ॥੭੨॥ रकतिका सकतिका भकतका जैकरी ॥७२॥ ਝਿੰਗੜਾ ਪਿੰਗੜਾ ਜਿੰਗੜਾ ਜਾਲਪਾ ॥ झिंगड़ा पिंगड़ा जिंगड़ा जालपा ॥ ਜੋਗਣੀ ਭੋਗਣੀ ਰੋਗ ਹਰੀ ਕਾਲਿਕਾ ॥ जोगणी भोगणी रोग हरी कालिका ॥ ਚੰਚਲਾ ਚਾਂਵਡਾ ਚਾਚਰਾ ਚਿਤ੍ਰਤਾ ॥ चंचला चांवडा चाचरा चित्रता ॥ ਤੰਤਰੀ ਭਿੰਭਰੀ ਛਤ੍ਰਣੀ ਛਿੰਛਲਾ ॥੭੩॥ तंतरी भि्मभरी छत्रणी छिंछला ॥७३॥ ਦੰਤੁਲਾ ਦਾਮਣੀ ਦ੍ਰੁਕਟਾ ਦ੍ਰੁਭ੍ਰਮਾ ॥ दंतुला दामणी द्रुकटा द्रुभ्रमा ॥ ਛੁਧਿਤਾ ਨਿੰਦ੍ਰਕਾ ਨ੍ਰਿਭਿਖਾ ਨ੍ਰਿਗਮਾ ॥ छुधिता निंद्रका न्रिभिखा न्रिगमा ॥ ਕਦ੍ਰਕਾ ਚੂੜਿਕਾ ਚਾਚਕਾ ਚਾਪਣੀ ॥ कद्रका चूड़िका चाचका चापणी ॥ ਚਿਚ੍ਰੜੀ ਚਾਵੜਾ ਚਿੰਪਿਲਾ ਜਾਪਣੀ ॥੭੪॥ चिच्रड़ी चावड़ा चि्मपिला जापणी ॥७४॥ ਬਿਸਨਪਦ ॥ ਪਰਜ ॥ ਤ੍ਵਪ੍ਰਸਾਦਿ ਕਥਤਾ ॥ बिसनपद ॥ परज ॥ त्वप्रसादि कथता ॥ ਕੈਸੇ ਕੈ ਪਾਇਨ ਪ੍ਰਭਾ ਉਚਾਰੋਂ? ॥ कैसे कै पाइन प्रभा उचारों? ॥ ਜਾਨੁਕ ਨਿਪਟ ਅਘਟ ਅੰਮ੍ਰਿਤ; ਸਮ ਸੰਪਟ ਸੁਭਟ ਬਿਚਾਰੋ ॥ जानुक निपट अघट अम्रित; सम स्मपट सुभट बिचारो ॥ ਮਨ ਮਧੁਕਰਹਿ ਚਰਨ ਕਮਲਨ; ਪਰ ਹ੍ਵੈ ਮਨਮਤ ਗੁੰਜਾਰੋ ॥ मन मधुकरहि चरन कमलन; पर ह्वै मनमत गुंजारो ॥ ਮਾਤ੍ਰਿਕ ਸਪਤ ਸਪਿਤ ਪਿਤਰਨ; ਕੁਲ ਚੌਦਹੂੰ ਕੁਲੀ ਉਧਾਰੋ ॥੭੫॥ मात्रिक सपत सपित पितरन; कुल चौदहूं कुली उधारो ॥७५॥ ਬਿਸਨਪਦ ॥ ਕਾਫੀ ॥ बिसनपद ॥ काफी ॥ ਤਾ ਦਿਨ ਦੇਹ ਸਫਲ ਕਰ ਜਾਨੋ ॥ ता दिन देह सफल कर जानो ॥ ਜਾ ਦਿਨ ਜਗਤ ਮਾਤ ਪ੍ਰਫੁਲਿਤ ਹ੍ਵੈ; ਦੇਹਿ ਬਿਜੈ ਬਰਦਾਨੋ ॥ जा दिन जगत मात प्रफुलित ह्वै; देहि बिजै बरदानो ॥ ਤਾ ਦਿਨ ਸਸਤ੍ਰ ਅਸਤ੍ਰ ਕਟਿ ਬਾਧੋ; ਚੰਦਨ ਚਿਤ੍ਰ ਲਗਾਊਂ ॥ ता दिन ससत्र असत्र कटि बाधो; चंदन चित्र लगाऊं ॥ ਜਾ ਕਹੁ ਨੇਤ ਨਿਗਮ ਕਹਿ ਬੋਲਤ; ਤਾਸੁ ਸੁ ਬਰੁ ਜਬ ਪਾਊਂ ॥੭੬॥ जा कहु नेत निगम कहि बोलत; तासु सु बरु जब पाऊं ॥७६॥ ਬਿਸਨਪਦ ॥ ਸੋਰਠਿ ॥ ਤ੍ਵਪ੍ਰਸਾਦਿ ਕਥਤਾ ॥ बिसनपद ॥ सोरठि ॥ त्वप्रसादि कथता ॥ ਅੰਤਰਜਾਮੀ ਅਭਯ ਭਵਾਨੀ ॥ अंतरजामी अभय भवानी ॥ ਅਤਿ ਹੀ ਨਿਰਖਿ ਪ੍ਰੇਮ ਪਾਰਸ ਕੋ; ਚਿਤ ਕੀ ਬ੍ਰਿਥਾ ਪਛਾਨੀ ॥ अति ही निरखि प्रेम पारस को; चित की ब्रिथा पछानी ॥ ਆਪਨ ਭਗਤ ਜਾਨ ਭਵਖੰਡਨ; ਅਭਯ ਰੂਪ ਦਿਖਾਯੋ ॥ आपन भगत जान भवखंडन; अभय रूप दिखायो ॥ ਚਕ੍ਰਤ ਰਹੇ ਪੇਖਿ ਮੁਨਿ ਜਨ ਸੁਰ; ਅਜਰ ਅਮਰ ਪਦ ਪਾਯੋ ॥੭੭॥ चक्रत रहे पेखि मुनि जन सुर; अजर अमर पद पायो ॥७७॥ |
Dasam Granth |