ਦਸਮ ਗਰੰਥ । दसम ग्रंथ । |
Page 671 ਪਿੰਗਾਛੀ ਪਰਮਾ ਪਾਵਿਤ੍ਰੀ ॥ पिंगाछी परमा पावित्री ॥ ਸਾਵਿਤ੍ਰੀ ਸੰਧਿਆ ਗਾਇਤ੍ਰੀ ॥ सावित्री संधिआ गाइत्री ॥ ਭੈ ਹਰਣੀ ਭੀਮਾ ਭਾਮਾਣੀ ॥ भै हरणी भीमा भामाणी ॥ ਜੈ ਦੇਵੀ ਦੁਰਗਾ ਦੇਵਾਣੀ ॥੫੫॥ जै देवी दुरगा देवाणी ॥५५॥ ਦੁਰਗਾ ਦਲ ਗਾਹੀ ਦੇਵਾਣੀ ॥ दुरगा दल गाही देवाणी ॥ ਭੈ ਖੰਡੀ ਸਰਬੰ ਭੂਤਾਣੀ ॥ भै खंडी सरबं भूताणी ॥ ਜੈ ਚੰਡੀ ਮੁੰਡੀ ਸਤ੍ਰੁ ਹੰਤੀ ॥ जै चंडी मुंडी सत्रु हंती ॥ ਜੈ ਦਾਤੀ ਮਾਤਾ ਜੈਅੰਤੀ ॥੫੬॥ जै दाती माता जैअंती ॥५६॥ ਸੰਸਰਣੀ ਤਰਾਣੀ ਲੋਕਾਣੀ ॥ संसरणी तराणी लोकाणी ॥ ਭਿੰਭਰਾਣੀ ਦਰਣੀ ਦਈਤਾਣੀ ॥ भि्मभराणी दरणी दईताणी ॥ ਕੇਕਰਣੀ ਕਾਰਣ ਲੋਕਾਣੀ ॥ केकरणी कारण लोकाणी ॥ ਦੁਖ ਹਰਣੀ ਦੇਵੰ ਇੰਦ੍ਰਾਣੀ ॥੫੭॥ दुख हरणी देवं इंद्राणी ॥५७॥ ਸੁੰਭ ਹੰਤੀ ਜਯੰਤੀ ਖੰਕਾਲੀ ॥ सु्मभ हंती जयंती खंकाली ॥ ਕੰਕੜੀਆ ਰੂਪਾ ਰਕਤਾਲੀ ॥ कंकड़ीआ रूपा रकताली ॥ ਤੋਤਲੀਆ ਜਿਹਵਾ ਸਿੰਧੁਲੀਆ ॥ तोतलीआ जिहवा सिंधुलीआ ॥ ਹਿੰਗਲੀਆ ਮਾਤਾ ਪਿੰਗਲੀਆ ॥੫੮॥ हिंगलीआ माता पिंगलीआ ॥५८॥ ਚੰਚਾਲੀ ਚਿਤ੍ਰਾ ਚਿਤ੍ਰਾਂਗੀ ॥ चंचाली चित्रा चित्रांगी ॥ ਭਿੰਭਰੀਆ ਭੀਮਾ ਸਰਬਾਂਗੀ ॥ भि्मभरीआ भीमा सरबांगी ॥ ਬੁਧਿ ਭੂਪਾ ਕੂਪਾ ਜੁਜ੍ਵਾਲੀ ॥ बुधि भूपा कूपा जुज्वाली ॥ ਅਕਲੰਕਾ ਮਾਈ ਨ੍ਰਿਮਾਲੀ ॥੫੯॥ अकलंका माई न्रिमाली ॥५९॥ ਉਛਲੈ ਲੰਕੁੜੀਆ ਛਤ੍ਰਾਲਾ ॥ उछलै लंकुड़ीआ छत्राला ॥ ਭਿੰਭਰੀਆ ਭੈਰੋ ਭਉਹਾਲਾ ॥ भि्मभरीआ भैरो भउहाला ॥ ਜੈ ਦਾਤਾ ਮਾਤਾ ਜੈਦਾਣੀ ॥ जै दाता माता जैदाणी ॥ ਲੋਕੇਸੀ ਦੁਰਗਾ ਭਾਵਾਣੀ ॥੬੦॥ लोकेसी दुरगा भावाणी ॥६०॥ ਸੰਮੋਹੀ ਸਰਬੰ ਜਗਤਾਯੰ ॥ समोही सरबं जगतायं ॥ ਨਿੰਦ੍ਰਾ ਛੁਧ੍ਯਾ ਪਿਪਾਸਾਯੰ ॥ निंद्रा छुध्या पिपासायं ॥ ਜੈ ਕਾਲੰ ਰਾਤੀ ਸਕ੍ਰਾਣੀ ॥ जै कालं राती सक्राणी ॥ ਉਧਾਰੀ ਭਾਰੀ ਭਗਤਾਣੀ ॥੬੧॥ उधारी भारी भगताणी ॥६१॥ ਜੈ ਮਾਈ ਗਾਈ ਬੇਦਾਣੀ ॥ जै माई गाई बेदाणी ॥ ਅਨਛਿਜ ਅਭਿਦਾ ਅਖਿਦਾਣੀ ॥ अनछिज अभिदा अखिदाणी ॥ ਭੈ ਹਰਣੀ ਸਰਬੰ ਸੰਤਾਣੀ ॥ भै हरणी सरबं संताणी ॥ ਜੈ ਦਾਤਾ ਮਾਤਾ! ਕ੍ਰਿਪਾਣੀ! ॥੬੨॥ जै दाता माता! क्रिपाणी! ॥६२॥ ਅਚਕੜਾ ਛੰਦ ॥ ਤ੍ਵਪ੍ਰਸਾਦਿ ॥ अचकड़ा छंद ॥ त्वप्रसादि ॥ ਅੰਬਿਕਾ ਤੋਤਲਾ ਸੀਤਲਾ ਸਾਕਣੀ ॥ अ्मबिका तोतला सीतला साकणी ॥ ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਣੀ ॥ सिंधुरी सुप्रभा सुभ्रमा डाकणी ॥ ਸਾਵਜਾ ਸੰਭਿਰੀ ਸਿੰਧੁਲਾ ਦੁਖਹਰੀ ॥ सावजा स्मभिरी सिंधुला दुखहरी ॥ ਸੁੰਮਿਲਾ ਸੰਭਿਲਾ ਸੁਪ੍ਰਭਾ ਦੁਧਰੀ ॥੬੩॥ सुमिला स्मभिला सुप्रभा दुधरी ॥६३॥ ਭਾਵਨਾ ਭੈ ਹਰੀ ਭੂਤਿਲੀ ਭੈਹਰਾ ॥ भावना भै हरी भूतिली भैहरा ॥ ਟਾਕਣੀ ਝਾਕਣੀ ਸਾਕਣੀ ਸਿੰਧੁਲਾ ॥ टाकणी झाकणी साकणी सिंधुला ॥ ਦੁਧਰਾ ਦ੍ਰੁਮੁਖਾ ਦ੍ਰੁਕਟਾ ਦੁਧਰੀ ॥ दुधरा द्रुमुखा द्रुकटा दुधरी ॥ ਕੰਪਿਲਾ ਜੰਪਿਲਾ ਹਿੰਗੁਲਾ ਭੈਹਰੀ ॥੬੪॥ क्मपिला ज्मपिला हिंगुला भैहरी ॥६४॥ ਚਿਤ੍ਰਣੀ ਚਾਪਣੀ ਚਾਰਣੀ ਚਛਣੀ ॥ चित्रणी चापणी चारणी चछणी ॥ ਹਿੰਗੁਲਾ ਪਿੰਗੁਲਾ ਗੰਧ੍ਰਬਾ ਜਛਣੀ ॥ हिंगुला पिंगुला गंध्रबा जछणी ॥ ਬਰਮਣੀ ਚਰਮਣੀ ਪਰਘਣੀ ਪਾਸਣੀ ॥ बरमणी चरमणी परघणी पासणी ॥ ਖੜਗਣੀ ਗੜਗਣੀ ਸੈਥਣੀ ਸਾਪਣੀ ॥੬੫॥ खड़गणी गड़गणी सैथणी सापणी ॥६५॥ ਭੀਮੜਾ ਸਮਦੜਾ ਹਿੰਗੁਲਾ ਕਾਰਤਕੀ ॥ भीमड़ा समदड़ा हिंगुला कारतकी ॥ ਸੁਪ੍ਰਭਾ ਅਛਿਦਾ ਅਧਿਰਾ ਮਾਰਤਕੀ ॥ सुप्रभा अछिदा अधिरा मारतकी ॥ ਗਿੰਗਲੀ ਹਿੰਗੁਲੀ ਠਿੰਗੁਲੀ ਪਿੰਗੁਲਾ ॥ गिंगली हिंगुली ठिंगुली पिंगुला ॥ ਚਿਕਣੀ ਚਰਕਟਾ ਚਰਪਟਾ ਚਾਂਵਡਾ ॥੬੬॥ चिकणी चरकटा चरपटा चांवडा ॥६६॥ ਅਛਿਦਾ ਅਭਿਦਾ ਅਸਿਤਾ ਅਧਰੀ ॥ अछिदा अभिदा असिता अधरी ॥ ਅਕਟਾ ਅਖੰਡਾ ਅਛਟਾ ਦੁਧਰੀ ॥ अकटा अखंडा अछटा दुधरी ॥ ਅੰਜਨੀ ਅੰਬਿਕਾ ਅਸਤ੍ਰਣੀ ਧਾਰਣੀ ॥ अंजनी अ्मबिका असत्रणी धारणी ॥ ਅਭਰੰ ਅਧਰਾ ਜਗਤਿ ਉਧਾਰਣੀ ॥੬੭॥ अभरं अधरा जगति उधारणी ॥६७॥ |
Dasam Granth |