ਦਸਮ ਗਰੰਥ । दसम ग्रंथ । |
Page 670 ਅਨਭੈ ਅਭੰਗ ਅਵਧੂਤ ਛਤ੍ਰ ॥ अनभै अभंग अवधूत छत्र ॥ ਅਨਜੀਤ ਜੁਧ ਬੇਤਾ ਅਤਿ ਅਤ੍ਰ ॥ अनजीत जुध बेता अति अत्र ॥ ਅਨਗੰਜ ਸੂਰ ਅਬਿਚਲ ਜੁਝਾਰ ॥ अनगंज सूर अबिचल जुझार ॥ ਰਣ ਰੰਗ ਅਭੰਗ ਜਿਤੇ ਹਜਾਰ ॥੪੧॥ रण रंग अभंग जिते हजार ॥४१॥ ਸਬ ਦੇਸ ਦੇਸ ਕੇ ਜੀਤ ਰਾਵ ॥ सब देस देस के जीत राव ॥ ਕਰ ਕ੍ਰੁਧ ਜੁਧ ਨਾਨਾ ਉਪਾਵ ॥ कर क्रुध जुध नाना उपाव ॥ ਕੈ ਸਾਮ ਦਾਮ ਅਰੁ ਦੰਡ ਭੇਦ ॥ कै साम दाम अरु दंड भेद ॥ ਅਵਨੀਪ ਸਰਬ ਜੋਰੇ ਅਛੇਦ ॥੪੨॥ अवनीप सरब जोरे अछेद ॥४२॥ ਜਬ ਸਰਬ ਭੂਪ ਜੋਰੇ ਮਹਾਨ ॥ जब सरब भूप जोरे महान ॥ ਜੈ ਜੀਤ ਪਤ੍ਰ ਦਿਨੋ ਨਿਸਾਨ ॥ जै जीत पत्र दिनो निसान ॥ ਦੈ ਹੀਰ ਚੀਰ ਅਨਭੰਗ ਦਿਰਬ ॥ दै हीर चीर अनभंग दिरब ॥ ਮਹਿਪਾਲ ਮੋਹਿ ਡਾਰੇ ਸੁ ਸਰਬ ॥੪੩॥ महिपाल मोहि डारे सु सरब ॥४३॥ ਇਕ ਦਯੋਸ ਬੀਤ ਪਾਰਸ੍ਵ ਰਾਇ ॥ इक दयोस बीत पारस्व राइ ॥ ਉਤਿਸਟ ਦੇਵਿ ਪੂਜੰਤ ਜਾਇ ॥ उतिसट देवि पूजंत जाइ ॥ ਉਸਤਤਿ ਕਿਨ ਬਹੁ ਬਿਧਿ ਪ੍ਰਕਾਰ ॥ उसतति किन बहु बिधि प्रकार ॥ ਸੋ ਕਹੋ ਛੰਦ ਮੋਹਣਿ ਮਝਾਰ ॥੪੪॥ सो कहो छंद मोहणि मझार ॥४४॥ ਮੋਹਣੀ ਛੰਦ ॥ मोहणी छंद ॥ ਜੈ ਦੇਵੀ ਭੇਵੀ ਭਾਵਾਣੀ ॥ जै देवी भेवी भावाणी ॥ ਭਉ ਖੰਡੀ ਦੁਰਗਾ ਸਰਬਾਣੀ ॥ भउ खंडी दुरगा सरबाणी ॥ ਕੇਸਰੀਆ ਬਾਹੀ ਕਊਮਾਰੀ ॥ केसरीआ बाही कऊमारी ॥ ਭੈਖੰਡੀ ਭੈਰਵਿ ਉਧਾਰੀ ॥੪੫॥ भैखंडी भैरवि उधारी ॥४५॥ ਅਕਲੰਕਾ ਅਤ੍ਰੀ ਛਤ੍ਰਾਣੀ ॥ अकलंका अत्री छत्राणी ॥ ਮੋਹਣੀਅੰ ਸਰਬੰ ਲੋਕਾਣੀ ॥ मोहणीअं सरबं लोकाणी ॥ ਰਕਤਾਂਗੀ ਸਾਂਗੀ ਸਾਵਿਤ੍ਰੀ ॥ रकतांगी सांगी सावित्री ॥ ਪਰਮੇਸ੍ਰੀ ਪਰਮਾ ਪਾਵਿਤ੍ਰੀ ॥੪੬॥ परमेस्री परमा पावित्री ॥४६॥ ਤੋਤਲੀਆ ਜਿਹਬਾ ਕਊਮਾਰੀ ॥ तोतलीआ जिहबा कऊमारी ॥ ਭਵ ਭਰਣੀ ਹਰਣੀ ਉਧਾਰੀ ॥ भव भरणी हरणी उधारी ॥ ਮ੍ਰਿਦੁ ਰੂਪਾ ਭੂਪਾ ਬੁਧਾਣੀ ॥ म्रिदु रूपा भूपा बुधाणी ॥ ਜੈ ਜੰਪੈ ਸੁਧੰ ਸਿਧਾਣੀ ॥੪੭॥ जै ज्मपै सुधं सिधाणी ॥४७॥ ਜਗ ਧਾਰੀ ਭਾਰੀ ਭਗਤਾਯੰ ॥ जग धारी भारी भगतायं ॥ ਕਰਿ ਧਾਰੀ ਭਾਰੀ ਮੁਕਤਾਯੰ ॥ करि धारी भारी मुकतायं ॥ ਸੁੰਦਰ ਗੋਫਣੀਆ ਗੁਰਜਾਣੀ ॥ सुंदर गोफणीआ गुरजाणी ॥ ਤੇ ਬਰਣੀ ਹਰਣੀ ਭਾਮਾਣੀ ॥੪੮॥ ते बरणी हरणी भामाणी ॥४८॥ ਭਿੰਭਰੀਆ ਜਛੰ ਸਰਬਾਣੀ ॥ भि्मभरीआ जछं सरबाणी ॥ ਗੰਧਰਬੀ ਸਿਧੰ ਚਾਰਾਣੀ ॥ गंधरबी सिधं चाराणी ॥ ਅਕਲੰਕ ਸਰੂਪੰ ਨਿਰਮਲੀਅੰ ॥ अकलंक सरूपं निरमलीअं ॥ ਘਣ ਮਧੇ ਮਾਨੋ ਚੰਚਲੀਅੰ ॥੪੯॥ घण मधे मानो चंचलीअं ॥४९॥ ਅਸਿਪਾਣੰ ਮਾਣੰ ਲੋਕਾਯੰ ॥ असिपाणं माणं लोकायं ॥ ਸੁਖ ਕਰਣੀ ਹਰਣੀ ਸੋਕਾਯੰ ॥ सुख करणी हरणी सोकायं ॥ ਦੁਸਟ ਹੰਤੀ ਸੰਤੰ ਉਧਾਰੀ ॥ दुसट हंती संतं उधारी ॥ ਅਨਛੇਦਾਭੇਦਾ ਕਉਮਾਰੀ ॥੫੦॥ अनछेदाभेदा कउमारी ॥५०॥ ਆਨੰਦੀ ਗਿਰਜਾ ਕਉਮਾਰੀ ॥ आनंदी गिरजा कउमारी ॥ ਅਨਛੇਦਾਭੇਦਾ ਉਧਾਰੀ ॥ अनछेदाभेदा उधारी ॥ ਅਨਗੰਜ ਅਭੰਜਾ ਖੰਕਾਲੀ ॥ अनगंज अभंजा खंकाली ॥ ਮ੍ਰਿਗਨੈਣੀ ਰੂਪੰ ਉਜਾਲੀ ॥੫੧॥ म्रिगनैणी रूपं उजाली ॥५१॥ ਰਕਤਾਂਗੀ ਰੁਦ੍ਰਾ ਪਿੰਗਾਛੀ ॥ रकतांगी रुद्रा पिंगाछी ॥ ਕਟਿ ਕਛੀ ਸ੍ਵਛੀ ਹੁਲਾਸੀ ॥ कटि कछी स्वछी हुलासी ॥ ਰਕਤਾਲੀ ਰਾਮਾ ਧਉਲਾਲੀ ॥ रकताली रामा धउलाली ॥ ਮੋਹਣੀਆ ਮਾਈ ਖੰਕਾਲੀ ॥੫੨॥ मोहणीआ माई खंकाली ॥५२॥ ਜਗਦਾਨੀ ਮਾਨੀ ਭਾਵਾਣੀ ॥ जगदानी मानी भावाणी ॥ ਭਵਖੰਡੀ ਦੁਰਗਾ ਦੇਵਾਣੀ ॥ भवखंडी दुरगा देवाणी ॥ ਰੁਦ੍ਰਾਗੀ ਰੁਦ੍ਰਾ ਰਕਤਾਂਗੀ ॥ रुद्रागी रुद्रा रकतांगी ॥ ਪਰਮੇਸਰੀ ਮਾਈ ਧਰਮਾਂਗੀ ॥੫੩॥ परमेसरी माई धरमांगी ॥५३॥ ਮਹਿਖਾਸੁਰ ਦਰਣੀ ਮਹਿਪਾਲੀ ॥ महिखासुर दरणी महिपाली ॥ ਚਿਛੁਰਾਸਰ ਹੰਤੀ ਖੰਕਾਲੀ ॥ चिछुरासर हंती खंकाली ॥ ਅਸਿ ਪਾਣੀ ਮਾਣੀ ਦੇਵਾਣੀ ॥ असि पाणी माणी देवाणी ॥ ਜੈ ਦਾਤੀ ਦੁਰਗਾ ਭਾਵਾਣੀ ॥੫੪॥ जै दाती दुरगा भावाणी ॥५४॥ |
Dasam Granth |