ਦਸਮ ਗਰੰਥ । दसम ग्रंथ । |
Page 669 ਹਕਾਰੇ ਸਬੈ ਦੇਸ ਦੇਸਾ ਨਰੇਸੰ ॥ हकारे सबै देस देसा नरेसं ॥ ਬੁਲਾਏ ਸਬੈ ਮੋਨ ਮਾਨੀ ਸੁ ਬੇਸੰ ॥ बुलाए सबै मोन मानी सु बेसं ॥ ਜਟਾ ਧਾਰ ਜੇਤੇ ਕਹੂੰ ਦੇਖ ਪਈਯੈ ॥ जटा धार जेते कहूं देख पईयै ॥ ਬੁਲਾਵੈ ਤਿਸੈ ਨਾਥ ਭਾਖੈ ਬੁਲਈਯੈ ॥੨੯॥ बुलावै तिसै नाथ भाखै बुलईयै ॥२९॥ ਫਿਰੇ ਸਰਬ ਦੇਸੰ ਨਰੇਸੰ ਬੁਲਾਵੈ ॥ फिरे सरब देसं नरेसं बुलावै ॥ ਮਿਲੇ ਨ ਤਿਸੈ ਛਤ੍ਰ ਛੈਣੀ ਛਿਨਾਵੈ ॥ मिले न तिसै छत्र छैणी छिनावै ॥ ਪਠੇ ਪਤ੍ਰ ਏਕੈ ਦਿਸਾ ਏਕ ਧਾਵੈ ॥ पठे पत्र एकै दिसा एक धावै ॥ ਜਟੀ ਦੰਡ ਮੁੰਡੀ ਕਹੂੰ ਹਾਥ ਆਵੈ ॥੩੦॥ जटी दंड मुंडी कहूं हाथ आवै ॥३०॥ ਰਚ੍ਯੋ ਜਗ ਰਾਜਾ ਚਲੇ ਸਰਬ ਜੋਗੀ ॥ रच्यो जग राजा चले सरब जोगी ॥ ਜਹਾ ਲਉ ਕੋਈ ਬੂਢ ਬਾਰੋ ਸਭੋਗੀ ॥ जहा लउ कोई बूढ बारो सभोगी ॥ ਕਹਾ ਰੰਕ ਰਾਜਾ ਕਹਾ ਨਾਰ ਹੋਈ ॥ कहा रंक राजा कहा नार होई ॥ ਰਚ੍ਯੋ ਜਗ ਰਾਜਾ ਚਲਿਓ ਸਰਬ ਕੋਈ ॥੩੧॥ रच्यो जग राजा चलिओ सरब कोई ॥३१॥ ਫਿਰੇ ਪਤ੍ਰ ਸਰਬਤ੍ਰ ਦੇਸੰ ਅਪਾਰੰ ॥ फिरे पत्र सरबत्र देसं अपारं ॥ ਜੁਰੇ ਸਰਬ ਰਾਜਾ ਨ੍ਰਿਪੰ ਆਨਿ ਦੁਆਰੰ ॥ जुरे सरब राजा न्रिपं आनि दुआरं ॥ ਜਹਾ ਲੌ ਹੁਤੇ ਜਗਤ ਮੈ ਜਟਾਧਾਰੀ ॥ जहा लौ हुते जगत मै जटाधारी ॥ ਮਿਲੈ ਰੋਹ ਦੇਸੰ ਭਏ ਭੇਖ ਭਾਰੀ ॥੩੨॥ मिलै रोह देसं भए भेख भारी ॥३२॥ ਜਹਾ ਲਉ ਹੁਤੇ ਜੋਗ ਜੋਗਿਸਟ ਸਾਧੇ ॥ जहा लउ हुते जोग जोगिसट साधे ॥ ਮਲੇ ਮੁਖ ਬਿਭੂਤੰ ਸੁ ਲੰਗੋਟ ਬਾਧੇ ॥ मले मुख बिभूतं सु लंगोट बाधे ॥ ਜਟਾ ਸੀਸ ਧਾਰੇ ਨਿਹਾਰੇ ਅਪਾਰੰ ॥ जटा सीस धारे निहारे अपारं ॥ ਮਹਾ ਜੋਗ ਧਾਰੰ ਸੁਬਿਦਿਆ ਬਿਚਾਰੰ ॥੩੩॥ महा जोग धारं सुबिदिआ बिचारं ॥३३॥ ਜਿਤੇ ਸਰਬ ਭੂਪੰ ਬੁਲੇ ਸਰਬ ਰਾਜਾ ॥ जिते सरब भूपं बुले सरब राजा ॥ ਚਹੂੰ ਚਕ ਮੋ ਦਾਨ ਨੀਸਾਨ ਬਾਜਾ ॥ चहूं चक मो दान नीसान बाजा ॥ ਮਿਲੇ ਦੇਸ ਦੇਸਾਨ ਅਨੇਕ ਮੰਤ੍ਰੀ ॥ मिले देस देसान अनेक मंत्री ॥ ਕਰੈ ਸਾਧਨਾ ਜੋਗ ਬਾਜੰਤ੍ਰ ਤੰਤ੍ਰੀ ॥੩੪॥ करै साधना जोग बाजंत्र तंत्री ॥३४॥ ਜਿਤੇ ਸਰਬ ਭੂਮਿ ਸਥਲੀ ਸੰਤ ਆਹੇ ॥ जिते सरब भूमि सथली संत आहे ॥ ਤਿਤੇ ਸਰਬ ਪਾਰਸ ਨਾਥੰ ਬੁਲਾਏ ॥ तिते सरब पारस नाथं बुलाए ॥ ਦਏ ਭਾਂਤਿ ਅਨੇਕ ਭੋਜ ਅਰਘ ਦਾਨੰ ॥ दए भांति अनेक भोज अरघ दानं ॥ ਲਜੀ ਪੇਖ ਦੇਵਿ ਸਥਲੀ ਮੋਨ ਮਾਨੰ ॥੩੫॥ लजी पेख देवि सथली मोन मानं ॥३५॥ ਕਰੈ ਬੈਠ ਕੇ ਬੇਦ ਬਿਦਿਆ ਬਿਚਾਰੰ ॥ करै बैठ के बेद बिदिआ बिचारं ॥ ਪ੍ਰਕਾਸੋ ਸਬੈ ਆਪੁ ਆਪੰ ਪ੍ਰਕਾਰੰ ॥ प्रकासो सबै आपु आपं प्रकारं ॥ ਟਕੰ ਟਕ ਲਾਗੀ ਮੁਖੰ ਮੁਖਿ ਪੇਖਿਓ ॥ टकं टक लागी मुखं मुखि पेखिओ ॥ ਸੁਨ੍ਯੋ ਕਾਨ ਹੋ ਤੋ ਸੁ ਤੋ ਆਖਿ ਦੇਖਿਓ ॥੩੬॥ सुन्यो कान हो तो सु तो आखि देखिओ ॥३६॥ ਪ੍ਰਕਾਸੋ ਸਬੈ ਆਪ ਆਪੰ ਪੁਰਾਣੰ ॥ प्रकासो सबै आप आपं पुराणं ॥ ਰੜੋ ਦੇਸਿ ਦੇਸਾਣ ਬਿਦਿਆ ਮੁਹਾਣੰ ॥ रड़ो देसि देसाण बिदिआ मुहाणं ॥ ਕਰੋ ਭਾਂਤਿ ਭਾਤੰ ਸੁ ਬਿਦਿਆ ਬਿਚਾਰੰ ॥ करो भांति भातं सु बिदिआ बिचारं ॥ ਨ੍ਰਿਭੈ ਚਿਤ ਦੈ ਕੈ ਮਹਾ ਤ੍ਰਾਸ ਟਾਰੰ ॥੩੭॥ न्रिभै चित दै कै महा त्रास टारं ॥३७॥ ਜੁਰੇ ਬੰਗਸੀ ਰਾਫਿਜੀ ਰੋਹਿ ਰੂਮੀ ॥ जुरे बंगसी राफिजी रोहि रूमी ॥ ਚਲੇ ਬਾਲਖੀ ਛਾਡ ਕੈ ਰਾਜ ਭੂਮੀ ॥ चले बालखी छाड कै राज भूमी ॥ ਨ੍ਰਿਭੈ ਭਿੰਭਰੀ ਕਾਸਮੀਰੀ ਕੰਧਾਰੀ ॥ न्रिभै भि्मभरी कासमीरी कंधारी ॥ ਕਿ ਕੈ ਕਾਲਮਾਖੀ ਕਸੇ ਕਾਸਕਾਰੀ ॥੩੮॥ कि कै कालमाखी कसे कासकारी ॥३८॥ ਜੁਰੇ ਦਛਣੀ ਸਸਤ੍ਰ ਬੇਤਾ ਅਰਯਾਰੇ ॥ जुरे दछणी ससत्र बेता अरयारे ॥ ਦ੍ਰੁਜੈ ਦ੍ਰਾਵੜੀ ਤਪਤ ਤਈਲੰਗ ਵਾਰੇ ॥ द्रुजै द्रावड़ी तपत तईलंग वारे ॥ ਪਰੰ ਪੂਰਬੀ ਉਤ੍ਰ ਦੇਸੀ ਅਪਾਰੰ ॥ परं पूरबी उत्र देसी अपारं ॥ ਮਿਲੇ ਦੇਸ ਦੇਸੇਣ ਜੋਧਾ ਜੁਝਾਰੰ ॥੩੯॥ मिले देस देसेण जोधा जुझारं ॥३९॥ ਪਾਧਰੀ ਛੰਦ ॥ पाधरी छंद ॥ ਇਹ ਭਾਂਤਿ ਬੀਰ ਬਹੁ ਬੀਰ ਜੋਰਿ ॥ इह भांति बीर बहु बीर जोरि ॥ ਮਤ ਦੇਸ ਦੇਸ ਰਾਜਾ ਕਰੋਰ ॥ मत देस देस राजा करोर ॥ ਦੇ ਹੀਰ ਚੀਰ ਬਹੁ ਦਿਰਬ ਸਾਜ ॥ दे हीर चीर बहु दिरब साज ॥ ਸਨਮਾਨ ਦਾਨ ਬਹੁ ਭਾਂਤਿ ਰਾਜ ॥੪੦॥ सनमान दान बहु भांति राज ॥४०॥ |
Dasam Granth |