ਦਸਮ ਗਰੰਥ । दसम ग्रंथ ।

Page 668

ਰੂਪ ਅਪਾਰ ਪੜੇ ਦਸ ਚਾਰ; ਮਨੋ ਅਸੁਰਾਰਿ ਚਤੁਰ ਚਕ ਜਾਨ੍ਯੋ ॥

रूप अपार पड़े दस चार; मनो असुरारि चतुर चक जान्यो ॥

ਆਹਵ ਜੁਕਤਿ ਜਿਤੀਕ ਹੁਤੀ; ਜਗ ਸਰਬਨ ਮੈ ਸਬ ਹੀ ਅਨੁਮਾਨ੍ਯੋ ॥

आहव जुकति जितीक हुती; जग सरबन मै सब ही अनुमान्यो ॥

ਦੇਸਿ ਬਿਦੇਸਨ ਜੀਤ ਜੁਧਾਂਬਰ; ਕ੍ਰਿਤ ਚੰਦੋਵ ਦਸੋ ਦਿਸ ਤਾਨ੍ਯੋ ॥

देसि बिदेसन जीत जुधांबर; क्रित चंदोव दसो दिस तान्यो ॥

ਦੇਵਨ ਇੰਦ੍ਰ ਗੋਪੀਨ ਗੋਬਿੰਦ; ਨਿਸਾ ਕਰਿ ਚੰਦ ਸਮਾਨ ਪਛਾਨ੍ਯੋ ॥੧੯॥

देवन इंद्र गोपीन गोबिंद; निसा करि चंद समान पछान्यो ॥१९॥

ਚਉਧਿਤ ਚਾਰ ਦਿਸਾ ਭਈ ਚਕ੍ਰਤ; ਭੂਮਿ ਅਕਾਸ ਦੁਹੂੰ ਪਹਿਚਾਨਾ ॥

चउधित चार दिसा भई चक्रत; भूमि अकास दुहूं पहिचाना ॥

ਜੁਧ ਸਮਾਨ ਲਖ੍ਯੋ ਜਗ ਜੋਧਨ; ਬੋਧਨ ਬੋਧ ਮਹਾ ਅਨੁਮਾਨਾ ॥

जुध समान लख्यो जग जोधन; बोधन बोध महा अनुमाना ॥

ਸੂਰ ਸਮਾਨ ਲਖਾ ਦਿਨ ਕੈ ਤਿਹ; ਚੰਦ ਸਰੂਪ ਨਿਸਾ ਪਹਿਚਾਨਾ ॥

सूर समान लखा दिन कै तिह; चंद सरूप निसा पहिचाना ॥

ਰਾਨਨਿ ਰਾਵਿ ਸਵਾਨਿਨ ਸਾਵ; ਭਵਾਨਿਨ ਭਾਵ ਭਲੋ ਮਨਿ ਮਾਨਾ ॥੨੦॥

राननि रावि सवानिन साव; भवानिन भाव भलो मनि माना ॥२०॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਬਿਤੈ ਬਰਖ ਦ੍ਵੈ ਅਸਟ ਮਾਸੰ ਪ੍ਰਮਾਨੰ ॥

बितै बरख द्वै असट मासं प्रमानं ॥

ਭਯੋ ਸੁਪ੍ਰਭੰ ਸਰਬ ਬਿਦ੍ਯਾ ਨਿਧਾਨੰ ॥

भयो सुप्रभं सरब बिद्या निधानं ॥

ਜਪੈ ਹਿੰਗੁਲਾ ਠਿੰਗੁਲਾ ਪਾਣ ਦੇਵੀ ॥

जपै हिंगुला ठिंगुला पाण देवी ॥

ਅਨਾਸਾ ਛੁਧਾ ਅਤ੍ਰਧਾਰੀ ਅਭੇਵੀ ॥੨੧॥

अनासा छुधा अत्रधारी अभेवी ॥२१॥

ਜਪੈ ਤੋਤਲਾ ਸੀਤਲਾ ਖਗ ਤਾਣੀ ॥

जपै तोतला सीतला खग ताणी ॥

ਭ੍ਰਮਾ ਭੈਹਰੀ ਭੀਮ ਰੂਪਾ ਭਵਾਣੀ ॥

भ्रमा भैहरी भीम रूपा भवाणी ॥

ਚਲਾਚਲ ਸਿੰਘ ਝਮਾਝੰਮ ਅਤ੍ਰੰ ॥

चलाचल सिंघ झमाझम अत्रं ॥

ਹਹਾ ਹੂਹਿ ਹਾਸੰ ਝਲਾ ਝਲ ਛਤ੍ਰੰ ॥੨੨॥

हहा हूहि हासं झला झल छत्रं ॥२२॥

ਅਟਾ ਅਟ ਹਾਸੰ ਛਟਾ ਛੁਟ ਕੇਸੰ ॥

अटा अट हासं छटा छुट केसं ॥

ਅਸੰ ਓਧ ਪਾਣੰ ਨਮੋ ਕ੍ਰੂਰ ਭੇਸੰ ॥

असं ओध पाणं नमो क्रूर भेसं ॥

ਸਿਰੰਮਾਲ ਸ੍ਵਛੰ ਲਸੈ ਦੰਤ ਪੰਤੰ ॥

सिरमाल स्वछं लसै दंत पंतं ॥

ਭਜੈ ਸਤ੍ਰੁ ਗੂੜੰ ਪ੍ਰਫੁਲੰਤ ਸੰਤੰ ॥੨੩॥

भजै सत्रु गूड़ं प्रफुलंत संतं ॥२३॥

ਅਲਿੰਪਾਤਿ ਅਰਧੀ ਮਹਾ ਰੂਪ ਰਾਜੈ ॥

अलि्मपाति अरधी महा रूप राजै ॥

ਮਹਾ ਜੋਤ ਜ੍ਵਾਲੰ ਕਰਾਲੰ ਬਿਰਾਜੈ ॥

महा जोत ज्वालं करालं बिराजै ॥

ਤ੍ਰਸੈ ਦੁਸਟ ਪੁਸਟੰ ਹਸੈ ਸੁਧ ਸਾਧੰ ॥

त्रसै दुसट पुसटं हसै सुध साधं ॥

ਭਜੈ ਪਾਨ ਦੁਰਗਾ ਅਰੂਪੀ ਅਗਾਧੰ ॥੨੪॥

भजै पान दुरगा अरूपी अगाधं ॥२४॥

ਸੁਨੇ ਉਸਤਤੀ ਭੀ ਭਵਾਨੀ ਕ੍ਰਿਪਾਲੰ ॥

सुने उसतती भी भवानी क्रिपालं ॥

ਅਧੰ ਉਰਧਵੀ ਆਪ ਰੂਪੀ ਰਸਾਲੰ ॥

अधं उरधवी आप रूपी रसालं ॥

ਦਏ ਇਖ੍ਵਧੀ ਦ੍ਵੈ ਅਭੰਗੰ ਖਤੰਗੰ ॥

दए इख्वधी द्वै अभंगं खतंगं ॥

ਪਰਸ੍ਯੰ ਧਰੰ ਜਾਨ ਲੋਹੰ ਸੁਰੰਗੰ ॥੨੫॥

परस्यं धरं जान लोहं सुरंगं ॥२५॥

ਜਬੈ ਸਸਤ੍ਰ ਸਾਧੀ ਸਬੈ ਸਸਤ੍ਰ ਪਾਏ ॥

जबै ससत्र साधी सबै ससत्र पाए ॥

ਉਘਾਰੇ ਚੂਮੇ ਕੰਠ ਸੀਸੰ ਛੁਹਾਏ ॥

उघारे चूमे कंठ सीसं छुहाए ॥

ਲਖ੍ਯੋ ਸਰਬ ਰਾਵੰ ਪ੍ਰਭਾਵੰ ਅਪਾਰੰ ॥

लख्यो सरब रावं प्रभावं अपारं ॥

ਅਜੋਨੀ ਅਜੈ ਬੇਦ ਬਿਦਿਆ ਬਿਚਾਰੰ ॥੨੬॥

अजोनी अजै बेद बिदिआ बिचारं ॥२६॥

ਗ੍ਰਿਹੀਤੁਆ ਜਬੈ ਸਸਤ੍ਰ ਅਸਤ੍ਰੰ ਅਪਾਰੰ ॥

ग्रिहीतुआ जबै ससत्र असत्रं अपारं ॥

ਪੜੇ ਅਨੁਭਵੰ ਬੇਦ ਬਿਦਿਆ ਬਿਚਾਰੰ ॥

पड़े अनुभवं बेद बिदिआ बिचारं ॥

ਪੜੇ ਸਰਬ ਬਿਦਿਆ ਹੁਤੀ ਸਰਬ ਦੇਸੰ ॥

पड़े सरब बिदिआ हुती सरब देसं ॥

ਜਿਤੇ ਸਰਬ ਦੇਸੀ ਸੁ ਅਸਤ੍ਰੰ ਨਰੇਸੰ ॥੨੭॥

जिते सरब देसी सु असत्रं नरेसं ॥२७॥

ਪਠੇ ਕਾਗਦੰ ਦੇਸ ਦੇਸੰ ਅਪਾਰੀ ॥

पठे कागदं देस देसं अपारी ॥

ਕਰੋ ਆਨਿ ਕੈ ਬੇਦ ਬਿਦ੍ਯਾ ਬਿਚਾਰੀ ॥

करो आनि कै बेद बिद्या बिचारी ॥

ਜਟੇ ਦੰਡ ਮੁੰਡੀ ਤਪੀ ਬ੍ਰਹਮਚਾਰੀ ॥

जटे दंड मुंडी तपी ब्रहमचारी ॥

ਸਧੀ ਸ੍ਰਾਵਗੀ ਬੇਦ ਬਿਦਿਆ ਬਿਚਾਰੀ ॥੨੮॥

सधी स्रावगी बेद बिदिआ बिचारी ॥२८॥

TOP OF PAGE

Dasam Granth