ਦਸਮ ਗਰੰਥ । दसम ग्रंथ ।

Page 667

ਤੇਜ ਪ੍ਰਭਾਵ ਨਿਰਖਿ ਤਬ ਰਾਜਾ ॥

तेज प्रभाव निरखि तब राजा ॥

ਅਤਿ ਪ੍ਰਸੰਨਿ ਪੁਲਕਤ ਚਿਤ ਗਾਜਾ ॥

अति प्रसंनि पुलकत चित गाजा ॥

ਜਿਹ ਜਿਹਾ ਲਖਾ ਰਹੇ ਬਿਸਮਾਈ ॥

जिह जिहा लखा रहे बिसमाई ॥

ਜਾਨੁਕ ਰੰਕ ਨਵੋ ਨਿਧ ਪਾਈ ॥੯॥

जानुक रंक नवो निध पाई ॥९॥

ਮੋਹਨ ਜਾਲ ਸਭਨ ਸਿਰ ਡਾਰਾ ॥

मोहन जाल सभन सिर डारा ॥

ਚੇਟਕ ਬਾਨ ਚਕ੍ਰਿਤ ਹ੍ਵੈ ਮਾਰਾ ॥

चेटक बान चक्रित ह्वै मारा ॥

ਜਹ ਤਹ ਮੋਹਿ ਸਕਲ ਨਰ ਗਿਰੇ ॥

जह तह मोहि सकल नर गिरे ॥

ਜਾਨ ਸੁਭਟ ਸਾਮੁਹਿ ਰਣ ਭਿਰੇ ॥੧੦॥

जान सुभट सामुहि रण भिरे ॥१०॥

ਨਰ ਨਾਰੀ ਜਿਹ ਜਿਹ ਤਿਹ ਪੇਖਾ ॥

नर नारी जिह जिह तिह पेखा ॥

ਤਿਹ ਤਿਹ ਮਦਨ ਰੂਪ ਅਵਿਰੇਖਾ ॥

तिह तिह मदन रूप अविरेखा ॥

ਸਾਧਨ ਸਰਬ ਸਿਧਿ ਕਰ ਜਾਨਾ ॥

साधन सरब सिधि कर जाना ॥

ਜੋਗਨ ਜੋਗ ਰੂਪ ਅਨੁਮਾਨਾ ॥੧੧॥

जोगन जोग रूप अनुमाना ॥११॥

ਨਿਰਖਿ ਰੂਪ ਰਨਵਾਸ ਲੁਭਾਨਾ ॥

निरखि रूप रनवास लुभाना ॥

ਦੇ ਤਿਹ ਸੁਤਾ ਨ੍ਰਿਪਤਿ ਮਨਿ ਮਾਨਾ ॥

दे तिह सुता न्रिपति मनि माना ॥

ਨ੍ਰਿਪ ਕੋ ਭਯੋ ਜਬੈ ਜਾਮਾਤਾ ॥

न्रिप को भयो जबै जामाता ॥

ਮਹਾ ਧਨੁਖਧਰ ਬੀਰ ਬਿਖ੍ਯਾਤਾ ॥੧੨॥

महा धनुखधर बीर बिख्याता ॥१२॥

ਮਹਾ ਰੂਪ ਅਰੁ ਅਮਿਤ ਪ੍ਰਤਾਪੂ ॥

महा रूप अरु अमित प्रतापू ॥

ਜਾਨੁ ਜਪੈ ਹੈ ਆਪਨ ਜਾਪੂ ॥

जानु जपै है आपन जापू ॥

ਸਸਤ੍ਰ ਸਾਸਤ੍ਰ ਬੇਤਾ ਸੁਰਿ ਗ੍ਯਾਨਾ ॥

ससत्र सासत्र बेता सुरि ग्याना ॥

ਜਾ ਸਮ ਪੰਡਿਤ ਜਗਤਿ ਨ ਆਨਾ ॥੧੩॥

जा सम पंडित जगति न आना ॥१३॥

ਥੋਰਿ ਬਹਿਕ੍ਰਮ ਬੁਧਿ ਬਿਸੇਖਾ ॥

थोरि बहिक्रम बुधि बिसेखा ॥

ਜਾਨੁਕ ਧਰਾ ਬਿਤਨ ਯਹਿ ਭੇਖਾ ॥

जानुक धरा बितन यहि भेखा ॥

ਜਿਹ ਜਿਹ ਰੂਪ ਤਵਨ ਕਾ ਲਹਾ ॥

जिह जिह रूप तवन का लहा ॥

ਸੋ ਸੋ ਚਮਕ ਚਕ੍ਰਿ ਹੁਐ ਰਹਾ ॥੧੪॥

सो सो चमक चक्रि हुऐ रहा ॥१४॥

ਸਵੈਯਾ ॥

सवैया ॥

ਮਾਨ ਭਰੇ ਸਰ ਸਾਨ ਧਰੇ; ਮਠ ਸਾਨ ਚੜੇ, ਅਸਿ ਸ੍ਰੋਣਤਿ ਸਾਏ ॥

मान भरे सर सान धरे; मठ सान चड़े, असि स्रोणति साए ॥

ਲੇਤ ਹਰੇ ਜਿਹ ਡੀਠ ਪਰੇ; ਨਹੀ ਫੇਰਿ ਫਿਰੇ ਗ੍ਰਿਹ ਜਾਨ ਨ ਪਾਏ ॥

लेत हरे जिह डीठ परे; नही फेरि फिरे ग्रिह जान न पाए ॥

ਝੀਮ ਝਰੇ ਜਨ ਸੇਲ ਹਰੇ; ਇਹ ਭਾਂਤਿ ਗਿਰੇ, ਜਨੁ ਦੇਖਨ ਆਏ ॥

झीम झरे जन सेल हरे; इह भांति गिरे, जनु देखन आए ॥

ਜਾਸੁ ਹਿਰੇ ਸੋਊ ਮੈਨ ਘਿਰੇ; ਗਿਰ ਭੂਮਿ ਪਰੇ, ਨ ਉਠੰਤ ਉਠਾਏ ॥੧੫॥

जासु हिरे सोऊ मैन घिरे; गिर भूमि परे, न उठंत उठाए ॥१५॥

ਸੋਭਤ ਜਾਨੁ ਸੁਧਾਸਰ ਸੁੰਦਰ; ਕਾਮ ਕੇ ਮਾਨਹੁ ਕੂਪ ਸੁ ਧਾਰੇ ॥

सोभत जानु सुधासर सुंदर; काम के मानहु कूप सु धारे ॥

ਲਾਜਿ ਕੇ ਜਾਨ ਜਹਾਜ ਬਿਰਾਜਤ; ਹੇਰਤ ਹੀ ਹਰ ਲੇਤ ਹਕਾਰੇ ॥

लाजि के जान जहाज बिराजत; हेरत ही हर लेत हकारे ॥

ਹਉ ਚਹੁ ਕੁੰਟ ਭ੍ਰਮ੍ਯੋ ਖਗ ਜ੍ਯੋਂ; ਇਨ ਕੇ ਸਮ ਰੂਪ ਨ ਨੈਕੁ ਨਿਹਾਰੇ ॥

हउ चहु कुंट भ्रम्यो खग ज्यों; इन के सम रूप न नैकु निहारे ॥

ਪਾਰਥ ਬਾਨ ਕਿ ਜੁਬਨ ਖਾਨ; ਕਿ ਕਾਲ ਕ੍ਰਿਪਾਨ, ਕਿ ਕਾਮ ਕਟਾਰੇ ॥੧੬॥

पारथ बान कि जुबन खान; कि काल क्रिपान, कि काम कटारे ॥१६॥

ਤੰਤ੍ਰ ਭਰੇ ਕਿਧੌ ਜੰਤ੍ਰ ਜਰੇ; ਅਰ ਮੰਤ੍ਰ ਹਰੇ ਚਖ ਚੀਨਤ ਯਾ ਤੇ ॥

तंत्र भरे किधौ जंत्र जरे; अर मंत्र हरे चख चीनत या ते ॥

ਜੋਬਨ ਜੋਤਿ ਜਗੇ ਅਤਿ ਸੁੰਦਰ; ਰੰਗ ਰੰਗੇ ਮਦ ਸੇ ਮਦੂਆ ਤੇ ॥

जोबन जोति जगे अति सुंदर; रंग रंगे मद से मदूआ ते ॥

ਰੰਗ ਸਹਾਬ ਫੂਲ ਗੁਲਾਬ ਸੇ; ਸੀਖੇ ਹੈ ਜੋਰਿ ਕਰੋਰਕ ਘਾਤੇ ॥

रंग सहाब फूल गुलाब से; सीखे है जोरि करोरक घाते ॥

ਮਾਧੁਰੀ ਮੂਰਤਿ ਸੁੰਦਰ ਸੂਰਤਿ; ਹੇਰਤਿ ਹੀ ਹਰ ਲੇਤ ਹੀਯਾ ਤੇ ॥੧੭॥

माधुरी मूरति सुंदर सूरति; हेरति ही हर लेत हीया ते ॥१७॥

ਪਾਨ ਚਬਾਇ ਸੀਗਾਰ ਬਨਾਇ; ਸੁਗੰਧ ਲਗਾਇ ਸਭਾ ਜਬ ਆਵੈ ॥

पान चबाइ सीगार बनाइ; सुगंध लगाइ सभा जब आवै ॥

ਕਿੰਨਰ ਜਛ ਭੁਜੰਗ ਚਰਾਚਰ; ਦੇਵ ਅਦੇਵ ਦੋਊ ਬਿਸਮਾਵੈ ॥

किंनर जछ भुजंग चराचर; देव अदेव दोऊ बिसमावै ॥

ਮੋਹਿਤ ਜੇ ਮਹਿ ਲੋਗਨ ਮਾਨਨਿ; ਮੋਹਤ ਤਉਨ ਮਹਾ ਸੁਖ ਪਾਵੈ ॥

मोहित जे महि लोगन माननि; मोहत तउन महा सुख पावै ॥

ਵਾਰਹਿ ਹੀਰ ਅਮੋਲਕ ਚੀਰ; ਤ੍ਰੀਯਾ ਬਿਨ ਧੀਰ ਸਬੈ ਬਲ ਜਾਵੈ ॥੧੮॥

वारहि हीर अमोलक चीर; त्रीया बिन धीर सबै बल जावै ॥१८॥

TOP OF PAGE

Dasam Granth