ਦਸਮ ਗਰੰਥ । दसम ग्रंथ । |
Page 665 ਸਵੈਯਾ ॥ सवैया ॥ ਦੇਸ ਬਿਦੇਸ ਨਰੇਸਨ ਜੀਤਿ; ਅਨੇਸ ਬਡੇ ਅਵਨੇਸ ਸੰਘਾਰੇ ॥ देस बिदेस नरेसन जीति; अनेस बडे अवनेस संघारे ॥ ਆਠੋ ਈ ਸਿਧ ਸਬੈ ਨਵ ਨਿਧਿ; ਸਮ੍ਰਿਧਨ ਸਰਬ ਭਰੇ ਗ੍ਰਿਹ ਸਾਰੇ ॥ आठो ई सिध सबै नव निधि; सम्रिधन सरब भरे ग्रिह सारे ॥ ਚੰਦ੍ਰਮੁਖੀ ਬਨਿਤਾ, ਬਹੁਤੈ ਘਰਿ; ਮਾਲ ਭਰੇ, ਨਹੀ ਜਾਤ ਸੰਭਾਰੇ ॥ चंद्रमुखी बनिता, बहुतै घरि; माल भरे, नही जात स्मभारे ॥ ਨਾਮ ਬਿਹੀਨ ਅਧੀਨ ਭਏ ਜਮ; ਅੰਤਿ ਕੋ ਨਾਗੇ ਹੀ ਪਾਇ ਸਿਧਾਰੇ ॥੪੯੧॥ नाम बिहीन अधीन भए जम; अंति को नागे ही पाइ सिधारे ॥४९१॥ ਰਾਵਨ ਕੇ ਮਹਿਰਾਵਨ ਕੇ; ਮਨੁ ਕੇ ਨਲ ਕੇ ਚਲਤੇ ਨ ਚਲੀ ਗਉ ॥ रावन के महिरावन के; मनु के नल के चलते न चली गउ ॥ ਭੋਜ ਦਿਲੀਪਤਿ ਕੌਰਵਿ ਕੈ; ਨਹੀ ਸਾਥ ਦਯੋ ਰਘੁਨਾਥ ਬਲੀ ਕਉ ॥ भोज दिलीपति कौरवि कै; नही साथ दयो रघुनाथ बली कउ ॥ ਸੰਗਿ ਚਲੀ ਅਬ ਲੌ ਨਹੀ ਕਾਹੂੰ ਕੇ; ਸਾਚ ਕਹੌ ਅਘ ਓਘ ਦਲੀ ਸਉ ॥ संगि चली अब लौ नही काहूं के; साच कहौ अघ ओघ दली सउ ॥ ਚੇਤ ਰੇ! ਚੇਤ, ਅਚੇਤ! ਮਹਾ ਪਸੁ! ਕਾਹੂ ਕੇ ਸੰਗਿ ਚਲੀ ਨ ਹਲੀ ਹਉ ॥੪੯੨॥ चेत रे! चेत, अचेत! महा पसु! काहू के संगि चली न हली हउ ॥४९२॥ ਸਾਚ ਔਰ ਝੂਠ ਕਹੇ ਬਹੁਤੈ ਬਿਧਿ; ਕਾਮ ਕਰੋਧ ਅਨੇਕ ਕਮਾਏ ॥ साच और झूठ कहे बहुतै बिधि; काम करोध अनेक कमाए ॥ ਭਾਜ ਨਿਲਾਜ ਬਚਾ ਧਨ ਕੇ ਡਰ; ਲੋਕ ਗਯੋ, ਪਰਲੋਕ ਗਵਾਏ ॥ भाज निलाज बचा धन के डर; लोक गयो, परलोक गवाए ॥ ਦੁਆਦਸ ਬਰਖ ਪੜਾ, ਨ ਗੁੜਿਓ ਜੜ! ਰਾਜੀਵਿ ਲੋਚਨ ਨਾਹਿਨ ਪਾਏ ॥ दुआदस बरख पड़ा, न गुड़िओ जड़! राजीवि लोचन नाहिन पाए ॥ ਲਾਜ ਬਿਹੀਨ ਅਧੀਨ ਗਹੇ ਜਮ; ਅੰਤ ਕੇ ਨਾਗੇ ਹੀ ਪਾਇ ਸਿਧਾਏ ॥੪੯੩॥ लाज बिहीन अधीन गहे जम; अंत के नागे ही पाइ सिधाए ॥४९३॥ ਕਾਹੇ ਕਉ ਬਸਤ੍ਰ ਧਰੋ ਭਗਵੇ? ਮੁਨਿ! ਤੇ ਸਬ ਪਾਵਕ ਬੀਚ ਜਲੈਗੀ ॥ काहे कउ बसत्र धरो भगवे? मुनि! ते सब पावक बीच जलैगी ॥ ਕਿਯੋਂ ਇਮ ਰੀਤ ਚਲਾਵਤ ਹੋ? ਦਿਨ ਦ੍ਵੈਕ ਚਲੈ ਸ੍ਰਬਦਾ ਨ ਚਲੈਗੀ ॥ कियों इम रीत चलावत हो? दिन द्वैक चलै स्रबदा न चलैगी ॥ ਕਾਲ ਕਰਾਲ ਕੀ ਰੀਤਿ ਮਹਾ ਇਹ; ਕਾਹੂੰ ਜੁਗੇਸਿ ਛਲੀ ਨ ਛਲੈਗੀ ॥ काल कराल की रीति महा इह; काहूं जुगेसि छली न छलैगी ॥ ਸੁੰਦਰਿ ਦੇਹ ਤੁਮਾਰੀ ਮਹਾ ਮੁਨਿ! ਅੰਤ ਮਸਾਨ ਹ੍ਵੈ ਧੂਰਿ ਰਲੈਗੀ ॥੪੯੪॥ सुंदरि देह तुमारी महा मुनि! अंत मसान ह्वै धूरि रलैगी ॥४९४॥ ਕਾਹੇ ਕੋ ਪਉਨ ਭਛੋ? ਸੁਨਿ ਹੋ ਮੁਨਿ! ਪਉਨ ਭਛੇ ਕਛੂ ਹਾਥਿ ਨ ਐ ਹੈ ॥ काहे को पउन भछो? सुनि हो मुनि! पउन भछे कछू हाथि न ऐ है ॥ ਕਾਹੇ ਕੋ ਬਸਤ੍ਰ ਕਰੋ ਭਗਵਾ? ਇਨ ਬਾਤਨ ਸੋ ਭਗਵਾਨ ਨ ਹ੍ਵੈ ਹੈ ॥ काहे को बसत्र करो भगवा? इन बातन सो भगवान न ह्वै है ॥ ਬੇਦ ਪੁਰਾਨ ਪ੍ਰਮਾਨ ਕੇ ਦੇਖਹੁ; ਤੇ ਸਬ ਹੀ ਬਸ ਕਾਲ ਸਬੈ ਹੈ ॥ बेद पुरान प्रमान के देखहु; ते सब ही बस काल सबै है ॥ ਜਾਰਿ ਅਨੰਗ ਨ, ਨੰਗ ਕਹਾਵਤ; ਸੀਸ ਕੀ ਸੰਗਿ ਜਟਾਊ ਨ ਜੈ ਹੈ ॥੪੯੫॥ जारि अनंग न, नंग कहावत; सीस की संगि जटाऊ न जै है ॥४९५॥ ਕੰਚਨ ਕੂਟ ਗਿਰ੍ਯੋ ਕਹੋ ਕਾਹੇ ਨ; ਸਾਤਓ ਸਾਗਰ ਕਿਯੋਂ ਨ ਸੁਕਾਨੋ ॥ कंचन कूट गिर्यो कहो काहे न; सातओ सागर कियों न सुकानो ॥ ਪਸਚਮ ਭਾਨੁ ਉਦ੍ਯੋ ਕਹੁ ਕਾਹੇ ਨ; ਗੰਗ ਬਹੀ ਉਲਟੀ ਅਨੁਮਾਨੋ ॥ पसचम भानु उद्यो कहु काहे न; गंग बही उलटी अनुमानो ॥ ਅੰਤਿ ਬਸੰਤ ਤਪ੍ਯੋ ਰਵਿ ਕਾਹੇ ਨ; ਚੰਦ ਸਮਾਨ ਦਿਨੀਸ ਪ੍ਰਮਾਨੋ ॥ अंति बसंत तप्यो रवि काहे न; चंद समान दिनीस प्रमानो ॥ ਕਿਯੋਂ ਡਮਡੋਲ ਡੁਬੀ ਨ ਧਰਾ; ਮੁਨਿ ਰਾਜ! ਨਿਪਾਤਨਿ ਤਿਯੋਂ ਜਗ ਜਾਨੋ ॥੪੯੬॥ कियों डमडोल डुबी न धरा; मुनि राज! निपातनि तियों जग जानो ॥४९६॥ |
Dasam Granth |