ਦਸਮ ਗਰੰਥ । दसम ग्रंथ । |
Page 660 ਗ੍ਰਿਸਤੰ ਬੁਧੰ ॥ ग्रिसतं बुधं ॥ ਮਮਤਾ ਮਾਤੰ ॥ ममता मातं ॥ ਇਸਤ੍ਰੀ ਨੇਹੰ ॥ इसत्री नेहं ॥ ਪੁਤ੍ਰੰ ਭ੍ਰਾਤੰ ॥੪੩੩॥ पुत्रं भ्रातं ॥४३३॥ ਗ੍ਰਸਤੰ ਮੋਹੰ ॥ ग्रसतं मोहं ॥ ਧਰਿਤੰ ਕਾਮੰ ॥ धरितं कामं ॥ ਜਲਤੰ ਕ੍ਰੋਧੰ ॥ जलतं क्रोधं ॥ ਪਲਿਤੰ ਦਾਮੰ ॥੪੩੪॥ पलितं दामं ॥४३४॥ ਦਲਤੰ ਬਿਯੋਧੰ ॥ दलतं बियोधं ॥ ਤਕਿਤੰ ਦਾਵੰ ॥ तकितं दावं ॥ ਅੰਤਹ ਨਰਕੰ ॥ अंतह नरकं ॥ ਗੰਤਹ ਪਾਵੰ ॥੪੩੫॥ गंतह पावं ॥४३५॥ ਤਜਿਤੰ ਸਰਬੰ ॥ तजितं सरबं ॥ ਗ੍ਰਹਿਤੰ ਏਕੰ ॥ ग्रहितं एकं ॥ ਪ੍ਰਭਤੰ ਭਾਵੰ ॥ प्रभतं भावं ॥ ਤਜਿਤੰ ਦ੍ਵੈਖੰ ॥੪੩੬॥ तजितं द्वैखं ॥४३६॥ ਨਲਿਨੀ ਸੁਕਿ ਜਯੰ ॥ नलिनी सुकि जयं ॥ ਤਜਿਤੰ ਦਿਰਬੰ ॥ तजितं दिरबं ॥ ਸਫਲੀ ਕਰਮੰ ॥ सफली करमं ॥ ਲਹਿਤੰ ਸਰਬੰ ॥੪੩੭॥ लहितं सरबं ॥४३७॥ ਇਤਿ ਨਲਿਨੀ ਸੁਕ ਉਨੀਸਵੋ ਗੁਰੂ ਬਰਨਨੰ ॥੧੯॥ इति नलिनी सुक उनीसवो गुरू बरननं ॥१९॥ ਅਥ ਸਾਹ ਬੀਸਵੋ ਗੁਰੁ ਕਥਨੰ ॥ अथ साह बीसवो गुरु कथनं ॥ ਚੌਪਈ ॥ चौपई ॥ ਆਗੇ ਚਲਾ ਦਤ ਜਟ ਧਾਰੀ ॥ आगे चला दत जट धारी ॥ ਬੇਜਤ ਬੇਣ ਬਿਖਾਨ ਅਪਾਰੀ ॥ बेजत बेण बिखान अपारी ॥ ਅਸਥਾਵਰ ਲਖਿ ਚੇਤਨ ਭਏ ॥ असथावर लखि चेतन भए ॥ ਚੇਤਨ ਦੇਖ ਚਕ੍ਰਿਤ ਹ੍ਵੈ ਗਏ ॥੪੩੮॥ चेतन देख चक्रित ह्वै गए ॥४३८॥ ਮਹਾ ਰੂਪ ਕਛੁ ਕਹਾ ਨ ਜਾਈ ॥ महा रूप कछु कहा न जाई ॥ ਨਿਰਖਿ ਚਕ੍ਰਿਤ ਰਹੀ ਸਕਲ ਲੁਕਾਈ ॥ निरखि चक्रित रही सकल लुकाई ॥ ਜਿਤ ਜਿਤ ਜਾਤ ਪਥਹਿ ਰਿਖਿ ਗ੍ਯੋ ॥ जित जित जात पथहि रिखि ग्यो ॥ ਜਾਨੁਕ ਪ੍ਰੇਮ ਮੇਘ ਬਰਖ੍ਯੋ ॥੪੩੯॥ जानुक प्रेम मेघ बरख्यो ॥४३९॥ ਤਹ ਇਕ ਲਖਾ ਸਾਹ ਧਨਵਾਨਾ ॥ तह इक लखा साह धनवाना ॥ ਮਹਾ ਰੂਪ ਧਰਿ ਦਿਰਬ ਨਿਧਾਨਾ ॥ महा रूप धरि दिरब निधाना ॥ ਮਹਾ ਜੋਤਿ ਅਰੁ ਤੇਜ ਅਪਾਰੂ ॥ महा जोति अरु तेज अपारू ॥ ਆਪ ਘੜਾ ਜਾਨੁਕ ਮੁਖਿ ਚਾਰੂ ॥੪੪੦॥ आप घड़ा जानुक मुखि चारू ॥४४०॥ ਬਿਕ੍ਰਿਅ ਬੀਚ ਅਧਿਕ ਸਵਧਾਨਾ ॥ बिक्रिअ बीच अधिक सवधाना ॥ ਬਿਨੁ ਬਿਪਾਰ ਜਿਨ ਅਉਰ ਨ ਜਾਨਾ ॥ बिनु बिपार जिन अउर न जाना ॥ ਆਸ ਅਨੁਰਕਤ ਤਾਸੁ ਬ੍ਰਿਤ ਲਾਗਾ ॥ आस अनुरकत तासु ब्रित लागा ॥ ਮਾਨਹੁ ਮਹਾ ਜੋਗ ਅਨੁਰਾਗਾ ॥੪੪੧॥ मानहु महा जोग अनुरागा ॥४४१॥ ਤਹਾ ਰਿਖਿ ਗਏ ਸੰਗਿ ਸੰਨ੍ਯਾਸਨ ॥ तहा रिखि गए संगि संन्यासन ॥ ਕਈ ਛੋਹਨੀ ਜਾਤ ਨਹੀ ਗਨਿ ॥ कई छोहनी जात नही गनि ॥ ਤਾ ਕੇ ਜਾਇ ਦੁਆਰ ਪਰ ਬੈਠੇ ॥ ता के जाइ दुआर पर बैठे ॥ ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥ सकल मुनी मुनीराज इकैठे ॥४४२॥ ਸਾਹ ਸੁ ਦਿਰਬ ਬ੍ਰਿਤ ਲਗ ਰਹਾ ॥ साह सु दिरब ब्रित लग रहा ॥ ਰਿਖਨ ਓਰ ਤਿਨ ਚਿਤ੍ਯੋ ਨ ਕਹਾ ॥ रिखन ओर तिन चित्यो न कहा ॥ ਨੇਤ੍ਰ ਮੀਚ ਏਕੈ ਧਨ ਆਸਾ ॥ नेत्र मीच एकै धन आसा ॥ ਐਸ ਜਾਨੀਅਤ ਮਹਾ ਉਦਾਸਾ ॥੪੪੩॥ ऐस जानीअत महा उदासा ॥४४३॥ ਤਹ ਜੇ ਹੁਤੇ ਰਾਵ ਅਰੁ ਰੰਕਾ ॥ तह जे हुते राव अरु रंका ॥ ਮੁਨਿ ਪਗ ਪਰੇ ਛੋਰ ਕੈ ਸੰਕਾ ॥ मुनि पग परे छोर कै संका ॥ ਤਿਹ ਬਿਪਾਰ ਕਰਮ ਕਰ ਭਾਰੀ ॥ तिह बिपार करम कर भारी ॥ ਰਿਖੀਅਨ ਓਰ ਨ ਦ੍ਰਿਸਟਿ ਪਸਾਰੀ ॥੪੪੪॥ रिखीअन ओर न द्रिसटि पसारी ॥४४४॥ ਤਾਸੁ ਦੇਖਿ ਕਰਿ ਦਤ ਪ੍ਰਭਾਊ ॥ तासु देखि करि दत प्रभाऊ ॥ ਪ੍ਰਗਟ ਕਹਾ ਤਜ ਕੈ ਹਠ ਭਾਊ ॥ प्रगट कहा तज कै हठ भाऊ ॥ ਐਸ ਪ੍ਰੇਮ ਪ੍ਰਭੁ ਸੰਗ ਲਗਈਐ ॥ ऐस प्रेम प्रभु संग लगईऐ ॥ ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥ तब ही पुरखु पुरातन पईऐ ॥४४५॥ ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥ इति साह बीसवो गुरू समापतं ॥२०॥ |
Dasam Granth |