ਦਸਮ ਗਰੰਥ । दसम ग्रंथ । |
Page 661 ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ ॥ अथ सुक पड़ावत नर इकीसवो गुरू कथनं ॥ ਚੌਪਈ ॥ चौपई ॥ ਬੀਸ ਗੁਰੂ ਕਰਿ ਆਗੇ ਚਲਾ ॥ बीस गुरू करि आगे चला ॥ ਸੀਖੇ ਸਰਬ ਜੋਗ ਕੀ ਕਲਾ ॥ सीखे सरब जोग की कला ॥ ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ ॥ अति प्रभाव अमितोजु प्रतापू ॥ ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥ जानुक साधि फिरा सब जापू ॥४४६॥ ਲੀਏ ਬੈਠ ਦੇਖਾ ਇਕ ਸੂਆ ॥ लीए बैठ देखा इक सूआ ॥ ਜਿਹ ਸਮਾਨ ਜਗਿ ਭਯੋ ਨ ਹੂਆ ॥ जिह समान जगि भयो न हूआ ॥ ਤਾ ਕਹੁ ਨਾਥ ਸਿਖਾਵਤ ਬਾਨੀ ॥ ता कहु नाथ सिखावत बानी ॥ ਏਕ ਟਕ ਪਰਾ ਅਉਰ ਨ ਜਾਨੀ ॥੪੪੭॥ एक टक परा अउर न जानी ॥४४७॥ ਸੰਗ ਲਏ ਰਿਖਿ ਸੈਨ ਅਪਾਰੀ ॥ संग लए रिखि सैन अपारी ॥ ਬਡੇ ਬਡੇ ਮੋਨੀ ਬ੍ਰਤਿਧਾਰੀ ॥ बडे बडे मोनी ब्रतिधारी ॥ ਤਾ ਕੇ ਤੀਰ ਤੀਰ ਚਲਿ ਗਏ ॥ ता के तीर तीर चलि गए ॥ ਤਿਨਿ ਨਰ ਏ ਨਹੀ ਦੇਖਤ ਭਏ ॥੪੪੮॥ तिनि नर ए नही देखत भए ॥४४८॥ ਸੋ ਨਰ ਸੁਕਹਿ ਪੜਾਵਤ ਰਹਾ ॥ सो नर सुकहि पड़ावत रहा ॥ ਇਨੈ ਕਛੂ ਮੁਖ ਤੇ ਨਹੀ ਕਹਾ ॥ इनै कछू मुख ते नही कहा ॥ ਨਿਰਖਿ ਨਿਠੁਰਤਾ ਤਿਹ ਮੁਨਿ ਰਾਊ ॥ निरखि निठुरता तिह मुनि राऊ ॥ ਪੁਲਕ ਪ੍ਰੇਮ ਤਨ ਉਪਜਾ ਚਾਊ ॥੪੪੯॥ पुलक प्रेम तन उपजा चाऊ ॥४४९॥ ਐਸੇ ਨੇਹੁੰ ਨਾਥ ਸੋ ਲਾਵੈ ॥ ऐसे नेहुं नाथ सो लावै ॥ ਤਬ ਹੀ ਪਰਮ ਪੁਰਖ ਕਹੁ ਪਾਵੈ ॥ तब ही परम पुरख कहु पावै ॥ ਇਕੀਸਵਾ ਗੁਰੁ ਤਾ ਕਹ ਕੀਆ ॥ इकीसवा गुरु ता कह कीआ ॥ ਮਨ ਬਚ ਕਰਮ ਮੋਲ ਜਨੁ ਲੀਆ ॥੪੫੦॥ मन बच करम मोल जनु लीआ ॥४५०॥ ਇਤਿ ਇਕੀਸਵੋਂ ਗੁਰੁ ਸੁਕ ਪੜਾਵਤ ਨਰ ਸਮਾਪਤੰ ॥੨੧॥ इति इकीसवों गुरु सुक पड़ावत नर समापतं ॥२१॥ ਅਥਿ ਹਰ ਬਾਹਤ ਬਾਈਸਵੋ ਗੁਰੂ ਕਥਨੰ ॥ अथि हर बाहत बाईसवो गुरू कथनं ॥ ਚੌਪਈ ॥ चौपई ॥ ਜਬ ਇਕੀਸ ਕਰ ਗੁਰੂ ਸਿਧਾਰਾ ॥ जब इकीस कर गुरू सिधारा ॥ ਹਰ ਬਾਹਤ ਇਕ ਪੁਰਖ ਨਿਹਾਰਾ ॥ हर बाहत इक पुरख निहारा ॥ ਤਾ ਕੀ ਨਾਰਿ ਮਹਾ ਸੁਖਕਾਰੀ ॥ ता की नारि महा सुखकारी ॥ ਪਤਿ ਕੀ ਆਸ ਹੀਏ ਜਿਹ ਭਾਰੀ ॥੪੫੧॥ पति की आस हीए जिह भारी ॥४५१॥ ਭਤਾ ਲਏ ਪਾਨਿ ਚਲਿ ਆਈ ॥ भता लए पानि चलि आई ॥ ਜਨੁਕ ਨਾਥ ਗ੍ਰਿਹ ਬੋਲ ਪਠਾਈ ॥ जनुक नाथ ग्रिह बोल पठाई ॥ ਹਰ ਬਾਹਤ ਤਿਨ ਕਛੂ ਨ ਲਹਾ ॥ हर बाहत तिन कछू न लहा ॥ ਤ੍ਰੀਆ ਕੋ ਧਿਆਨ ਨਾਥ ਪ੍ਰਤਿ ਰਹਾ ॥੪੫੨॥ त्रीआ को धिआन नाथ प्रति रहा ॥४५२॥ ਮੁਨਿ ਪਤਿ ਸੰਗਿ ਲਏ ਰਿਖ ਸੈਨਾ ॥ मुनि पति संगि लए रिख सैना ॥ ਮੁਖ ਛਬਿ ਦੇਖਿ ਲਜਤ ਜਿਹ ਮੈਨਾ ॥ मुख छबि देखि लजत जिह मैना ॥ ਤੀਰ ਤੀਰ ਤਾ ਕੇ ਚਲਿ ਗਏ ॥ तीर तीर ता के चलि गए ॥ ਮੁਨਿ ਪਤਿ ਬੈਠ ਰਹਤ ਪਛ ਭਏ ॥੪੫੩॥ मुनि पति बैठ रहत पछ भए ॥४५३॥ ਅਨੂਪ ਨਰਾਜ ਛੰਦ ॥ अनूप नराज छंद ॥ ਅਨੂਪ ਗਾਤ ਅਤਿਭੁਤੰ ਬਿਭੂਤ ਸੋਭਤੰ ਤਨੰ ॥ अनूप गात अतिभुतं बिभूत सोभतं तनं ॥ ਅਛਿਜ ਤੇਜ ਜਾਜੁਲੰ ਅਨੰਤ ਮੋਹਤੰ ਮਨੰ ॥ अछिज तेज जाजुलं अनंत मोहतं मनं ॥ ਸਸੋਭ ਬਸਤ੍ਰ ਰੰਗਤੰ ਸੁਰੰਗ ਗੇਰੂ ਅੰਬਰੰ ॥ ससोभ बसत्र रंगतं सुरंग गेरू अ्मबरं ॥ ਬਿਲੋਕ ਦੇਵ ਦਾਨਵੰ ਮਮੋਹ ਗੰਧ੍ਰਬੰ ਨਰੰ ॥੪੫੪॥ बिलोक देव दानवं ममोह गंध्रबं नरं ॥४५४॥ ਜਟਾ ਬਿਲੋਕਿ ਜਾਨਵੀ ਜਟੀ ਸਮਾਨ ਜਾਨਈ ॥ जटा बिलोकि जानवी जटी समान जानई ॥ ਬਿਲੋਕਿ ਲੋਕ ਲੋਕਿਣੰ ਅਲੋਕਿ ਰੂਪ ਮਾਨਈ ॥ बिलोकि लोक लोकिणं अलोकि रूप मानई ॥ ਬਜੰਤ ਚਾਰ ਕਿੰਕੁਰੀ ਭਜੰਤ ਭੂਤ ਭੈਧਰੀ ॥ बजंत चार किंकुरी भजंत भूत भैधरी ॥ ਪਪਾਤ ਜਛ ਕਿੰਨ੍ਰਨੀ ਮਮੋਹ ਮਾਨਨੀ ਮਨੰ ॥੪੫੫॥ पपात जछ किंन्रनी ममोह माननी मनं ॥४५५॥ |
Dasam Granth |